ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਂਝੀ ਕੀਤੀ ਗਈ ਸੋਚ ਅਤੇ ਪ੍ਰੇਰਨਾ ਨੂੰ ਜੋੜ ਕੇ ਇਕ ਕਿਤਾਬ ਲਿਖੀ ਹੈ।ਇਹ ਕਿਤਾਬ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਭੇਂਟ ਕੀਤੀ।ਹੰਸਰਾਜ ਹੰਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
मेरे मार्गदर्शक माननीय प्रधानमंत्री श्री नरेंद्र मोदी जी द्वारा साझा की गई सोच और प्रेरणा का संग्रह कर मेरे द्वारा लिखी गई पुस्तक माननीय मोदी जी को प्रस्तुत करते हुए बहुत खुशी हो रही है | उनके आशीर्वाद और समर्थन के लिए सदैव आभारी रहूंगा। 📖 @narendramodi @PMOIndia pic.twitter.com/vt6dtDCA8t
— Hans Raj Hans (@hansrajhansHRH) December 19, 2023
ਉਨ੍ਹਾਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਮੇਰੇ ਮਾਰਗਦਰਸ਼ਕ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋਂ ਸਾਂਝੀ ਕੀਤੀ ਗਈ ਸੋਚ ਤੇ ਪ੍ਰੇਰਨਾ ਨੂੰ ਜੋੜ ਕੇ ਮੇਰੇ ਵਲੋਂ ਲਿਖੀ ਗਈ ਕਿਤਾਬ ਮਾਨਯੋਗ ਮੋਦੀ ਜੀ ਨੂੰ ਪੇਸ਼ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ।ਉਨ੍ਹਾਂ ਦੇ ਆਸ਼ੀਰਵਾਦ ਤੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗਾ।