ਮੰਗਲਵਾਰ, ਨਵੰਬਰ 11, 2025 05:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Birthday: ਰਾਜਾ ਮੌਲੀ ਨੇ ਇਸ ਤਰ੍ਹਾਂ ਬਦਲੀ Kajal Aggarwal ਦੀ ਕਿਸਮਤ, ਐਸ਼ਵਰਿਆ ਰਾਏ ਨਾਲ ਹੈ ਖਾਸ ਕਨੈਕਸ਼ਨ

Kajal Aggarwal Happy Birthday: ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਫਿਲਮਾਂ 'ਚ ਧਮਾਲ ਮਚਾਉਣ ਵਾਲੀ ਕਾਜਲ ਅਗਰਵਾਲ 19 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ।ਐਕਟਰਸ ਕਈ ਸੁਪਰਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

by ਮਨਵੀਰ ਰੰਧਾਵਾ
ਜੂਨ 19, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Kajal Aggarwal Happy Birthday: ਕਾਜਲ ਅਗਰਵਾਲ ਸਾਊਥ ਫਿਲਮ ਇੰਡਸਟਰੀ ਦੀਆਂ ਟਾਪ ਐਕਟਰਸ ਦੀ ਲਿਸਟ ਵਿੱਚ ਸ਼ਾਮਲ ਹੈ। ਉਸਨੇ ਇੱਕ ਤੋਂ ਵੱਧ ਕੇ ਇੱਕ ਕਿਰਦਾਰ ਨਿਭਾਏ ਹਨ।
ਸਾਊਥ ਤੋਂ ਇਲਾਵਾ ਇਸ ਐਕਟਰਸ ਨੇ ਬਾਲੀਵੁੱਡ ਫਿਲਮਾਂ 'ਚ ਵੀ ਸ਼ਾਨਦਾਰ ਕੰਮ ਕੀਤਾ ਹੈ। ਕਾਜਲ 'ਸਿੰਘਮ', 'ਸਪੈਸ਼ਲ 26' ਅਤੇ 'ਦੋ ਲਫ਼ਜ਼ਾਂ ਕੀ ਕਹਾਣੀ' 'ਚ ਨਜ਼ਰ ਆ ਚੁੱਕੀ ਹੈ। ਐਕਟਰਸ  ਦੇ ਖਾਸ ਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸੀਆਂ ਗਈਆਂ ਹਨ।
ਕਾਜਲ ਦਾ ਜਨਮ 19 ਜੂਨ 1985 ਨੂੰ ਮਾਇਆ ਨਗਰੀ ਵਿੱਚ ਹੋਇਆ ਸੀ। ਕਾਜਲ ਨੇ ਸੇਂਟ ਐਨੀਸ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਬਾਅਦ ਕਾਜਲ ਨੇ ਕੇਸੀ ਕਾਲਜ ਮੁੰਬਈ ਤੋਂ ਮਾਸ ਮੀਡੀਆ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬੈਕਗਰਾਊਂਡ ਡਾਂਸਰ ਵਜੋਂ ਕੀਤੀ ਸੀ।
ਕਾਜਲ ਅਗਰਵਾਲ ਦਾ ਐਸ਼ਵਰਿਆ ਰਾਏ ਨਾਲ ਵੀ ਖਾਸ ਕਨੈਕਸ਼ਨ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਜਲ ਨੂੰ ਪਹਿਲੀ ਵਾਰ ਫਿਲਮ 'ਕਿਊਨ ਹੋ ਗਿਆ ਨਾ' 'ਚ ਬੈਕਗਰਾਊਂਡ ਡਾਂਸਰ ਦੇ ਰੂਪ 'ਚ ਦੇਖਿਆ ਗਿਆ ਸੀ। ਇਸ ਰੋਮਾਂਟਿਕ ਫਿਲਮ ਵਿੱਚ ਵਿਵੇਕ ਓਬਰਾਏ ਅਤੇ ਐਸ਼ਵਰਿਆ ਰਾਏ ਲੀਡ ਰੋਲ 'ਚ ਸੀ।
ਇੱਕ ਲੀਡ ਐਕਟਰਸ ਵਜੋਂ ਕਾਜਲ ਨੂੰ ਪਹਿਲੀ ਵਾਰ 2007 ਦੀ ਤੇਲਗੂ ਫਿਲਮ ਲਕਸ਼ਮੀ ਕਲਿਆਣਮ ਵਿੱਚ ਦੇਖਿਆ ਗਿਆ ਸੀ, ਜਿਸ ਨੇ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕੀਤਾ।
ਕਾਜਲ ਦੀ ਪਹਿਲੀ ਵਪਾਰਕ ਸਫਲਤਾ ਤੇਲਗੂ ਫਿਲਮ 'ਚੰਦਮਾਮਾ' ਸੀ। ਇਸ ਦੇ ਨਾਲ ਹੀ ਰਾਜਾ ਮੌਲੀ ਦੀ ਫਿਲਮ 'ਮਗਧੀਰਾ' ਨੇ ਐਕਟਰਸ ਦੀ ਕਿਸਮਤ ਬਦਲ ਦਿੱਤੀ। ਇਹ ਫਿਲਮ ਸੁਪਰਡੁਪਰ ਹਿੱਟ ਰਹੀ ਸੀ। ਇਸ ਫਿਲਮ ਨੇ ਕਾਜਲ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।
ਕਾਜਲ ਅਗਰਵਾਲ ਪਹਿਲੀ ਦੱਖਣ ਭਾਰਤੀ ਐਕਟਰਸ ਹੈ ਜਿਸਦਾ ਬੁੱਤ ਮੈਡਮ ਤੁਸਾਦ ਵਿੱਚ ਲਗਾਇਆ ਗਿਆ ਹੈ। ਉਨ੍ਹਾਂ ਦਾ ਬੁੱਤ ਸਿੰਗਾਪੁਰ ਵਿੱਚ ਰੱਖਿਆ ਗਿਆ ਹੈ।
ਫਿਲਮ ਇੰਡਸਟਰੀ 'ਚ ਕਿਹਾ ਜਾਂਦਾ ਹੈ ਕਿ ਦੋ ਸਫਲ ਅਭਿਨੇਤਰੀਆਂ ਕਦੇ ਦੋਸਤ ਨਹੀਂ ਹੋ ਸਕਦੀਆਂ ਪਰ ਕਾਜਲ ਨੇ ਲੋਕਾਂ ਦੀ ਇਸ ਸੋਚ ਨੂੰ ਬਦਲ ਦਿੱਤਾ। ਸਾਊਥ ਦੀ ਸੁਪਰਸਟਾਰ ਤਮੰਨਾ ਭਾਟੀਆ, ਕਾਜਲ ਅਗਰਵਾਲ ਦੀ ਸਭ ਤੋਂ ਚੰਗੀ ਦੋਸਤ ਹੈ।
ਕਾਜਲ ਅਗਰਵਾਲ ਤੇਲਗੂ ਅਤੇ ਤਾਮਿਲ ਉਦਯੋਗ ਦੋਵਾਂ ਵਿੱਚ ਇੱਕ ਮਸ਼ਹੂਰ ਐਕਟਰਸ ਹੈ। ਉਨ੍ਹਾਂ ਨੇ 60 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਚੋਂ ਗੋਵਿੰਦੁਦੂ ਅੰਦਾਰੀਵਡੇਲੇ, ਡਾਰਲਿੰਗ, ਸਿੰਘਮ, ਥੁਪਾਕੀ, ਮਿਸਟਰ ਪਰਫੈਕਟ ਅਤੇ ਮਸਾਗੱਲੂ ਉਸਦੀਆਂ ਕੁਝ ਬਲਾਕਬਸਟਰ ਫਿਲਮਾਂ ਹਨ।
Kajal Aggarwal Happy Birthday: ਕਾਜਲ ਅਗਰਵਾਲ ਸਾਊਥ ਫਿਲਮ ਇੰਡਸਟਰੀ ਦੀਆਂ ਟਾਪ ਐਕਟਰਸ ਦੀ ਲਿਸਟ ਵਿੱਚ ਸ਼ਾਮਲ ਹੈ। ਉਸਨੇ ਇੱਕ ਤੋਂ ਵੱਧ ਕੇ ਇੱਕ ਕਿਰਦਾਰ ਨਿਭਾਏ ਹਨ।
ਸਾਊਥ ਤੋਂ ਇਲਾਵਾ ਇਸ ਐਕਟਰਸ ਨੇ ਬਾਲੀਵੁੱਡ ਫਿਲਮਾਂ ‘ਚ ਵੀ ਸ਼ਾਨਦਾਰ ਕੰਮ ਕੀਤਾ ਹੈ। ਕਾਜਲ ‘ਸਿੰਘਮ’, ‘ਸਪੈਸ਼ਲ 26’ ਅਤੇ ‘ਦੋ ਲਫ਼ਜ਼ਾਂ ਕੀ ਕਹਾਣੀ’ ‘ਚ ਨਜ਼ਰ ਆ ਚੁੱਕੀ ਹੈ। ਐਕਟਰਸ ਦੇ ਖਾਸ ਦਿਨ ‘ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸੀਆਂ ਗਈਆਂ ਹਨ।
ਕਾਜਲ ਦਾ ਜਨਮ 19 ਜੂਨ 1985 ਨੂੰ ਮਾਇਆ ਨਗਰੀ ਵਿੱਚ ਹੋਇਆ ਸੀ। ਕਾਜਲ ਨੇ ਸੇਂਟ ਐਨੀਸ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਬਾਅਦ ਕਾਜਲ ਨੇ ਕੇਸੀ ਕਾਲਜ ਮੁੰਬਈ ਤੋਂ ਮਾਸ ਮੀਡੀਆ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬੈਕਗਰਾਊਂਡ ਡਾਂਸਰ ਵਜੋਂ ਕੀਤੀ ਸੀ।
ਕਾਜਲ ਅਗਰਵਾਲ ਦਾ ਐਸ਼ਵਰਿਆ ਰਾਏ ਨਾਲ ਵੀ ਖਾਸ ਕਨੈਕਸ਼ਨ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਜਲ ਨੂੰ ਪਹਿਲੀ ਵਾਰ ਫਿਲਮ ‘ਕਿਊਨ ਹੋ ਗਿਆ ਨਾ’ ‘ਚ ਬੈਕਗਰਾਊਂਡ ਡਾਂਸਰ ਦੇ ਰੂਪ ‘ਚ ਦੇਖਿਆ ਗਿਆ ਸੀ। ਇਸ ਰੋਮਾਂਟਿਕ ਫਿਲਮ ਵਿੱਚ ਵਿਵੇਕ ਓਬਰਾਏ ਅਤੇ ਐਸ਼ਵਰਿਆ ਰਾਏ ਲੀਡ ਰੋਲ ‘ਚ ਸੀ।
ਇੱਕ ਲੀਡ ਐਕਟਰਸ ਵਜੋਂ ਕਾਜਲ ਨੂੰ ਪਹਿਲੀ ਵਾਰ 2007 ਦੀ ਤੇਲਗੂ ਫਿਲਮ ਲਕਸ਼ਮੀ ਕਲਿਆਣਮ ਵਿੱਚ ਦੇਖਿਆ ਗਿਆ ਸੀ, ਜਿਸ ਨੇ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕੀਤਾ।
ਕਾਜਲ ਦੀ ਪਹਿਲੀ ਵਪਾਰਕ ਸਫਲਤਾ ਤੇਲਗੂ ਫਿਲਮ ‘ਚੰਦਮਾਮਾ’ ਸੀ। ਇਸ ਦੇ ਨਾਲ ਹੀ ਰਾਜਾ ਮੌਲੀ ਦੀ ਫਿਲਮ ‘ਮਗਧੀਰਾ’ ਨੇ ਐਕਟਰਸ ਦੀ ਕਿਸਮਤ ਬਦਲ ਦਿੱਤੀ। ਇਹ ਫਿਲਮ ਸੁਪਰਡੁਪਰ ਹਿੱਟ ਰਹੀ ਸੀ। ਇਸ ਫਿਲਮ ਨੇ ਕਾਜਲ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।
ਕਾਜਲ ਅਗਰਵਾਲ ਪਹਿਲੀ ਦੱਖਣ ਭਾਰਤੀ ਐਕਟਰਸ ਹੈ ਜਿਸਦਾ ਬੁੱਤ ਮੈਡਮ ਤੁਸਾਦ ਵਿੱਚ ਲਗਾਇਆ ਗਿਆ ਹੈ। ਉਨ੍ਹਾਂ ਦਾ ਬੁੱਤ ਸਿੰਗਾਪੁਰ ਵਿੱਚ ਰੱਖਿਆ ਗਿਆ ਹੈ।
ਫਿਲਮ ਇੰਡਸਟਰੀ ‘ਚ ਕਿਹਾ ਜਾਂਦਾ ਹੈ ਕਿ ਦੋ ਸਫਲ ਅਭਿਨੇਤਰੀਆਂ ਕਦੇ ਦੋਸਤ ਨਹੀਂ ਹੋ ਸਕਦੀਆਂ ਪਰ ਕਾਜਲ ਨੇ ਲੋਕਾਂ ਦੀ ਇਸ ਸੋਚ ਨੂੰ ਬਦਲ ਦਿੱਤਾ। ਸਾਊਥ ਦੀ ਸੁਪਰਸਟਾਰ ਤਮੰਨਾ ਭਾਟੀਆ, ਕਾਜਲ ਅਗਰਵਾਲ ਦੀ ਸਭ ਤੋਂ ਚੰਗੀ ਦੋਸਤ ਹੈ।
ਕਾਜਲ ਅਗਰਵਾਲ ਤੇਲਗੂ ਅਤੇ ਤਾਮਿਲ ਉਦਯੋਗ ਦੋਵਾਂ ਵਿੱਚ ਇੱਕ ਮਸ਼ਹੂਰ ਐਕਟਰਸ ਹੈ। ਉਨ੍ਹਾਂ ਨੇ 60 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਚੋਂ ਗੋਵਿੰਦੁਦੂ ਅੰਦਾਰੀਵਡੇਲੇ, ਡਾਰਲਿੰਗ, ਸਿੰਘਮ, ਥੁਪਾਕੀ, ਮਿਸਟਰ ਪਰਫੈਕਟ ਅਤੇ ਮਸਾਗੱਲੂ ਉਸਦੀਆਂ ਕੁਝ ਬਲਾਕਬਸਟਰ ਫਿਲਮਾਂ ਹਨ।
Tags: entertainment newsKajal AggarwalKajal Aggarwal BirthdayKajal Aggarwal Happy Birthdaypro punjab tvpunjabi newsTop South Actresses
Share288Tweet180Share72

Related Posts

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025
Load More

Recent News

ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ : ਸੰਜੀਵ ਅਰੋੜਾ

ਨਵੰਬਰ 10, 2025

ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਨਵੰਬਰ 10, 2025

ਸਮਰਾਲਾ ਦੇ ਕਬੱਡੀ ਖਿਡਾਰੀ ਦੇ ਕਤਲ ਕਾਂਡ ਮਾਮਲੇ ‘ਚ ਸਾਰੇ ਮੁਲਜ਼ਮ ਕਾਬੂ

ਨਵੰਬਰ 10, 2025

ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ : ਬਲਬੀਰ ਰਾਜੇਵਾਲ

ਨਵੰਬਰ 10, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਸ਼ਮੀਰ ਦੇ ਪੰਡਿਤਾਂ ਨਾਲ ਮੀਟਿੰਗ ਕੀਤੀ ਆਰੰਭ

ਨਵੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.