ਸੋਮਵਾਰ, ਜੁਲਾਈ 7, 2025 03:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਵੈਲੇਨਟਾਈਨ-ਡੇ ‘ਤੇ ਇੱਕ ਵਾਰ ਫਿਰ ਵਿਆਹ ਦੇ ਬੰਧਨ ‘ਚ ਬੱਝੇ Hardik-Natasha, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

Hardik Natasa Wedding: ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਮੰਗਲਵਾਰ (14 ਫਰਵਰੀ) ਨੂੰ ਵੈਲੇਨਟਾਈਨ ਡੇਅ 'ਤੇ ਵਿਆਹ ਕੀਤਾ।

by Bharat Thapa
ਫਰਵਰੀ 14, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
slide 1 of 10
ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਮੰਗਲਵਾਰ (14 ਫਰਵਰੀ) ਨੂੰ ਵੈਲੇਨਟਾਈਨ ਡੇਅ 'ਤੇ ਵਿਆਹ ਕੀਤਾ।
ਹਾਰਦਿਕ ਅਤੇ ਨਤਾਸ਼ਾ ਨੇ 2020 ਵਿੱਚ ਕੋਰਟ ਮੈਰਿਜ ਕੀਤੀ ਸੀ ਪਰ ਹੁਣ ਦੋਵਾਂ ਨੇ ਸ਼ਾਨਦਾਰ ਵਿਆਹ ਕੀਤਾ ਹੈ। ਇਸ ਜੋੜੇ ਦਾ ਅਗਸਤਿਆ ਨਾਮ ਦਾ ਇੱਕ ਪੁੱਤਰ ਵੀ ਹੈ।
ਵਿਆਹ 'ਚ ਨਤਾਸ਼ਾ ਚਿੱਟੇ ਰੰਗ ਦੀ ਡਰੈੱਸ ਅਤੇ ਦਿਲਕਸ਼ ਸੂਟ 'ਚ ਨਜ਼ਰ ਆਈ। ਇਸ ਦੌਰਾਨ ਹਾਰਦਿਕ-ਨਤਾਸ਼ਾ ਦੇ ਨਾਲ ਕਰੁਣਾਲ ਪੰਡਯਾ ਅਤੇ ਪੰਖੁਰੀ ਸ਼ਰਮਾ ਵੀ ਮੌਜੂਦ ਸਨ।
ਹਾਰਦਿਕ ਅਤੇ ਨਤਾਸ਼ਾ ਨੇ ਇੱਕ ਫੋਟੋਸ਼ੂਟ ਵੀ ਕਰਵਾਇਆ ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ ਇਸ ਫੋਟੋਸ਼ੂਟ 'ਚ ਜੋੜੀ ਬੇਹਦ ਪਿਆਰੀ ਲੱਗ ਰਹੀ ਹੈ।
ਹਾਰਦਿਕ ਤੇ ਨਤਾਸ਼ਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਦਾ ਵਿਆਹ ਈਸਾਈ ਧਰਮ ਅਨੁਸਾਰ ਹੋਇਆ।
ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- ਅਸੀਂ ਪਿਆਰ ਦੇ ਇਸ ਟਾਪੂ 'ਤੇ ਤਿੰਨ ਸਾਲ ਪਹਿਲਾਂ ਲਏ ਗਏ ਵਾਅਦੇ ਨੂੰ ਦੁਹਰਾਉਂਦੇ ਹੋਏ ਵੈਲੇਨਟਾਈਨ ਡੇ ਮਨਾਇਆ।
ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡੇ ਪਰਿਵਾਰ ਅਤੇ ਦੋਸਤ ਸਾਡੇ ਨਾਲ ਹੋਣ ਕਰਕੇ ਅਸੀਂ ਸੱਚਮੁੱਚ ਧੰਨ ਹਾਂ।
ਹਾਰਦਿਕ ਪੰਡਯਾ ਸੋਮਵਾਰ ਨੂੰ ਪਤਨੀ ਨਤਾਸ਼ਾ ਅਤੇ ਬੇਟੇ ਅਗਸਤਿਆ ਨਾਲ ਉਦੈਪੁਰ ਲਈ ਰਵਾਨਾ ਹੋਏ ਸਨ।
ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਉਨ੍ਹਾਂ ਦੇ ਨਾਲ ਵੱਡਾ ਭਰਾ ਕਰੁਣਾਲ ਪੰਡਯਾ ਅਤੇ ਪਤਨੀ ਪੰਖੁਰੀ ਵੀ ਨਜ਼ਰ ਆਏ।
ਇਸ ਤੋਂ ਇਲਾਵਾ ਨਤਾਸ਼ਾ ਦਾ ਪਰਿਵਾਰ ਵੀ ਸਰਬੀਆ ਤੋਂ ਮੁੰਬਈ ਪਹੁੰਚ ਗਿਆ ਹੈ। ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

Hardik Natasa Wedding: ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਮੰਗਲਵਾਰ (14 ਫਰਵਰੀ) ਨੂੰ ਵੈਲੇਨਟਾਈਨ ਡੇਅ ‘ਤੇ ਵਿਆਹ ਕੀਤਾ।

ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਮੰਗਲਵਾਰ (14 ਫਰਵਰੀ) ਨੂੰ ਵੈਲੇਨਟਾਈਨ ਡੇਅ ‘ਤੇ ਵਿਆਹ ਕੀਤਾ।

ਹਾਰਦਿਕ ਅਤੇ ਨਤਾਸ਼ਾ ਨੇ 2020 ਵਿੱਚ ਕੋਰਟ ਮੈਰਿਜ ਕੀਤੀ ਸੀ ਪਰ ਹੁਣ ਦੋਵਾਂ ਨੇ ਸ਼ਾਨਦਾਰ ਵਿਆਹ ਕੀਤਾ ਹੈ। ਇਸ ਜੋੜੇ ਦਾ ਅਗਸਤਿਆ ਨਾਮ ਦਾ ਇੱਕ ਪੁੱਤਰ ਵੀ ਹੈ।

ਹਾਰਦਿਕ ਅਤੇ ਨਤਾਸ਼ਾ ਨੇ 2020 ਵਿੱਚ ਕੋਰਟ ਮੈਰਿਜ ਕੀਤੀ ਸੀ ਪਰ ਹੁਣ ਦੋਵਾਂ ਨੇ ਸ਼ਾਨਦਾਰ ਵਿਆਹ ਕੀਤਾ ਹੈ। ਇਸ ਜੋੜੇ ਦਾ ਅਗਸਤਿਆ ਨਾਮ ਦਾ ਇੱਕ ਪੁੱਤਰ ਵੀ ਹੈ।

ਚਿੱਟੇ ਰੰਗ ਦੀ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਨਤਾਸ਼ਾ
ਵਿਆਹ ‘ਚ ਨਤਾਸ਼ਾ ਚਿੱਟੇ ਰੰਗ ਦੀ ਡਰੈੱਸ ਅਤੇ ਦਿਲਕਸ਼ ਸੂਟ ‘ਚ ਨਜ਼ਰ ਆਈ। ਇਸ ਦੌਰਾਨ ਹਾਰਦਿਕ-ਨਤਾਸ਼ਾ ਦੇ ਨਾਲ ਕਰੁਣਾਲ ਪੰਡਯਾ ਅਤੇ ਪੰਖੁਰੀ ਸ਼ਰਮਾ ਵੀ ਮੌਜੂਦ ਸਨ।

ਵਿਆਹ ‘ਚ ਨਤਾਸ਼ਾ ਚਿੱਟੇ ਰੰਗ ਦੀ ਡਰੈੱਸ ਅਤੇ ਦਿਲਕਸ਼ ਸੂਟ ‘ਚ ਨਜ਼ਰ ਆਈ। ਇਸ ਦੌਰਾਨ ਹਾਰਦਿਕ-ਨਤਾਸ਼ਾ ਦੇ ਨਾਲ ਕਰੁਣਾਲ ਪੰਡਯਾ ਅਤੇ ਪੰਖੁਰੀ ਸ਼ਰਮਾ ਵੀ ਮੌਜੂਦ ਸਨ।

ਹਾਰਦਿਕ ਅਤੇ ਨਤਾਸ਼ਾ ਨੇ ਇੱਕ ਫੋਟੋਸ਼ੂਟ ਵੀ ਕਰਵਾਇਆ ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ ਇਸ ਫੋਟੋਸ਼ੂਟ ‘ਚ ਜੋੜੀ ਬੇਹਦ ਪਿਆਰੀ ਲੱਗ ਰਹੀ ਹੈ।

ਹਾਰਦਿਕ ਅਤੇ ਨਤਾਸ਼ਾ ਨੇ ਇੱਕ ਫੋਟੋਸ਼ੂਟ ਵੀ ਕਰਵਾਇਆ ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ ਇਸ ਫੋਟੋਸ਼ੂਟ ‘ਚ ਜੋੜੀ ਬੇਹਦ ਪਿਆਰੀ ਲੱਗ ਰਹੀ ਹੈ।

ਹਾਰਦਿਕ ਤੇ ਨਤਾਸ਼ਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਦਾ ਵਿਆਹ ਈਸਾਈ ਧਰਮ ਅਨੁਸਾਰ ਹੋਇਆ।

ਹਾਰਦਿਕ ਤੇ ਨਤਾਸ਼ਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਦਾ ਵਿਆਹ ਈਸਾਈ ਧਰਮ ਅਨੁਸਾਰ ਹੋਇਆ।

ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- ਅਸੀਂ ਪਿਆਰ ਦੇ ਇਸ ਟਾਪੂ ‘ਤੇ ਤਿੰਨ ਸਾਲ ਪਹਿਲਾਂ ਲਏ ਗਏ ਵਾਅਦੇ ਨੂੰ ਦੁਹਰਾਉਂਦੇ ਹੋਏ ਵੈਲੇਨਟਾਈਨ ਡੇ ਮਨਾਇਆ।

ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- ਅਸੀਂ ਪਿਆਰ ਦੇ ਇਸ ਟਾਪੂ ‘ਤੇ ਤਿੰਨ ਸਾਲ ਪਹਿਲਾਂ ਲਏ ਗਏ ਵਾਅਦੇ ਨੂੰ ਦੁਹਰਾਉਂਦੇ ਹੋਏ ਵੈਲੇਨਟਾਈਨ ਡੇ ਮਨਾਇਆ।

ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡੇ ਪਰਿਵਾਰ ਅਤੇ ਦੋਸਤ ਸਾਡੇ ਨਾਲ ਹੋਣ ਕਰਕੇ ਅਸੀਂ ਸੱਚਮੁੱਚ ਧੰਨ ਹਾਂ।

ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡੇ ਪਰਿਵਾਰ ਅਤੇ ਦੋਸਤ ਸਾਡੇ ਨਾਲ ਹੋਣ ਕਰਕੇ ਅਸੀਂ ਸੱਚਮੁੱਚ ਧੰਨ ਹਾਂ।

ਹਾਰਦਿਕ ਪੰਡਯਾ ਸੋਮਵਾਰ ਨੂੰ ਪਤਨੀ ਨਤਾਸ਼ਾ ਅਤੇ ਬੇਟੇ ਅਗਸਤਿਆ ਨਾਲ ਉਦੈਪੁਰ ਲਈ ਰਵਾਨਾ ਹੋਏ ਸਨ।

ਹਾਰਦਿਕ ਪੰਡਯਾ ਸੋਮਵਾਰ ਨੂੰ ਪਤਨੀ ਨਤਾਸ਼ਾ ਅਤੇ ਬੇਟੇ ਅਗਸਤਿਆ ਨਾਲ ਉਦੈਪੁਰ ਲਈ ਰਵਾਨਾ ਹੋਏ ਸਨ।

ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਉਨ੍ਹਾਂ ਦੇ ਨਾਲ ਵੱਡਾ ਭਰਾ ਕਰੁਣਾਲ ਪੰਡਯਾ ਅਤੇ ਪਤਨੀ ਪੰਖੁਰੀ ਵੀ ਨਜ਼ਰ ਆਏ।

ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਉਨ੍ਹਾਂ ਦੇ ਨਾਲ ਵੱਡਾ ਭਰਾ ਕਰੁਣਾਲ ਪੰਡਯਾ ਅਤੇ ਪਤਨੀ ਪੰਖੁਰੀ ਵੀ ਨਜ਼ਰ ਆਏ।

ਇਸ ਤੋਂ ਇਲਾਵਾ ਨਤਾਸ਼ਾ ਦਾ ਪਰਿਵਾਰ ਵੀ ਸਰਬੀਆ ਤੋਂ ਮੁੰਬਈ ਪਹੁੰਚ ਗਿਆ ਹੈ। ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਇਸ ਤੋਂ ਇਲਾਵਾ ਨਤਾਸ਼ਾ ਦਾ ਪਰਿਵਾਰ ਵੀ ਸਰਬੀਆ ਤੋਂ ਮੁੰਬਈ ਪਹੁੰਚ ਗਿਆ ਹੈ। ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
Tags: Hardik Natasa weddingHardik-Natashaonce againpropunjabtvshared romantic picturesValentines day
Share306Tweet191Share76

Related Posts

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025
Load More

Recent News

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਇਜ਼ਰਾਈਲ PM ਕਰਨਗੇ ਅਮਰੀਕਾ ਦੌਰਾ, ਟਰੰਪ ਤੇ ਨੇਤਨਯਾਹੂ ਦੀ ਮੁਲਾਕਾਤ ਕੀ ਲੈ ਕੇ ਆਏਗੀ ਨਵਾਂ ਫ਼ੈਸਲਾ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025

ਸ੍ਰੀ ਹਰਿਮੰਦਰ ਸਾਹਿਬ ‘ਚ ਬੱਚੇ ਨੂੰ ਇਕੱਲਾ ਛੱਡ ਚਲੇ ਗਏ ਮਾਪੇ, CCTV ‘ਚ ਤਸਵੀਰਾਂ ਕੈਦ

ਜੁਲਾਈ 7, 2025

ਕਿਸੇ ਵੀ ਅਮਰੀਕਾ ਵਿਰੋਧੀ ਦੇਸ਼ ਨਾਲ ਸਾਂਝ ਭਾਰਤ ਨੂੰ ਪਾਏਗੀ ਮੁਸ਼ਕਿਲ ‘ਚ, ਡੋਨਾਲਡ ਟਰੰਪ ਨੇ ਕਹੀ ਵੱਡੀ ਗੱਲ

ਜੁਲਾਈ 7, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result