JP Dlal: ਜੇਪੀ ਦਲਾਲ ਨੇ ਕਿਹਾ ਹਰਿਆਣਾ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਕਮੇਟੀ ਦੇ ਸਭ ਤੋਂ ਵੱਧ ਜੇਤੂ ਕੌਂਸਲਰ ਭਾਜਪਾ ਦੇ ਹਨ ।ਸਾਰੇ ਜਿੱਤਣ ਵਾਲੇ ਤੇ ਹਾਰਨ ਵਾਲੇ ਲੋਕਾਂ ਨੂੰ ਤਣਾਅ ਦੀ ਬਜਾਏ ਮਿਲ ਕੇ ਪਿੰਡਾਂ ਦਾ ਵਿਕਾਸ ਕਰਨਾ ਚਾਹੁੰਦੇ।
ਜੇਪੀ ਦਲਾਲ ਨੇ ਕਿਹਾ ਕਿ ਹਰਿਆਣਾ ਵਿਕਾਸ ਦੇ ਮਾਮਲਿਆਂ ‘ਚ ਪੰਜਾਬ ਤੋਂ ਵੀ ਅੱਗੇ ਨਿਕਲ ਗਿਆ ਹੈ।ਪੰਜਾਬ ਦੇ ਲੋਕ ਇਸ ਤੋਂ ਈਰਖਾਂ ਕਰਦੇ ਹਨ, ਉਹ ਹਰਿਆਣਾ ਦੇ ਵਿਕਾਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਜੇਪੀ ਨੇ ਦਿੱਲੀ ਸ਼ਰਾਬ ਘੁਟਾਲੇ ‘ਚ ਮਨੀਸ਼ ਸਸੋਦੀਆ ਦਾ ਨਾਮ ਨਾ ਆਉਣ ‘ਤੇ ਕਿਹਾ ਕਿ ਅਜੇ ਤਾਂ ਜਾਂਚ ਚੱਲ ਰਹੀ ਹੈ ਨਾਮ ਹੁੰਦਾ ਤਾਂ ਕਹਿੰਦੇ ਝੂਠਾ ਹੈ।ਗੁਜਰਾਤ ‘ਚ ਭਾਜਪਾ ਵਲੋਂ ਮੁਫਤ ਸਕੂਟੀ ਦੇ ਵਾਅਦੇ ‘ਤੇ ਵਿਰੋਧੀ ਪਾਰਟੀਆਂ ਦੇ ਵਾਰ ‘ਤੇ ਜੇਪੀ ਨੇ ਪਲਟਵਾਰ ਕੀਤਾ ਹੈ ਕਿਹਾ ਸੂਬੇ ਦੇ ਖਜ਼ਾਨੇ ‘ਚ ਪੈਸੇ ਹੋਣ ‘ਤੇ ਜਨ ਕਲਿਆਣਕਾਰੀ ਯੋਜਨਾ ਸ਼ੁਰੂ ਕਰਨਾ ਗਲਤਾ ਨਹੀਂ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h