[caption id="attachment_94786" align="aligncenter" width="1200"] Peaches of Health: ਆਧੁਨਿਕ ਸਮੇਂ 'ਚ ਸਿਹਤਮੰਦ ਰਹਿਣਾ ਇੱਕ ਵੱਡੀ ਚੁਣੌਤੀ ਹੈ। ਇਸ ਦੇ ਲਈ ਸੰਤੁਲਿਤ ਖੁਰਾਕ ਲਓ ਤੇ ਰੋਜ਼ਾਨਾ ਕਸਰਤ ਕਰੋ। ਸੰਤੁਲਿਤ ਆਹਾਰ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਹੁੰਦੇ ਹਨ।[/caption] [caption id="attachment_94787" align="aligncenter" width="1500"] ਆੜੂ 'ਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਤੱਤ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।[/caption] [caption id="attachment_94788" align="aligncenter" width="2460"] ਸਿਹਤ ਮਾਹਿਰ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਆੜੂ ਦਾ ਸੇਵਨ ਕਰ ਸਕਦੇ ਹੋ।[/caption] [caption id="attachment_94789" align="aligncenter" width="1200"] ਆੜੂ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ ਵਿੱਚ ਮੌਜੂਦ ਹੋਵੇ ਤਾਂ ਸੋਡੀਅਮ ਨੂੰ ਸੰਤੁਲਿਤ ਕਰਦਾ ਹੈ। ਦੱਸ ਦਈਏ ਕਿ ਸਰੀਰ 'ਚ ਸੋਡੀਅਮ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਹੁੰਦੀ ਹੈ।[/caption] [caption id="attachment_94790" align="aligncenter" width="2000"] ਇਸ ਤੋਂ ਇਲਾਵਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆੜੂ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਆੜੂ ਦਾ ਸੇਵਨ ਹਾਈ ਬੀਪੀ ਕੰਟਰੋਲ ਰਹਿੰਦਾ ਹੈ।[/caption] [caption id="attachment_94792" align="aligncenter" width="1200"] ਆੜੂ ਵਿੱਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਬੀਟਾ ਕੈਰੋਟੀਨ ਅੱਖਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਵਿਟਾਮਿਨ ਏ ਦਾ ਨਿਕਾਸ ਹੁੰਦਾ ਹੈ।[/caption] [caption id="attachment_94794" align="aligncenter" width="1065"] ਵਿਟਾਮਿਨ ਏ ਭਰਪੂਰ ਭੋਜਨ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਨਾਲ ਹੀ, ਵਿਟਾਮਿਨ ਏ ਰੈਟਿਨਾ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਇਸ ਦੇ ਲਈ ਆੜੂ ਦਾ ਸੇਵਨ ਕੀਤਾ ਜਾ ਸਕਦਾ ਹੈ।[/caption] [caption id="attachment_94795" align="aligncenter" width="767"] ਸਿਹਤ ਮਾਹਿਰਾਂ ਮੁਤਾਬਕ ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਦਿਲ ਦੀ ਬਿਮਾਰੀ ਦਾ ਇੱਕ ਕਾਰਨ ਖਰਾਬ ਕੋਲੈਸਟ੍ਰੋਲ ਵੀ ਹੈ। ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਤੁਸੀਂ ਰੋਜ਼ਾਨਾ ਆੜੂ ਦਾ ਸੇਵਨ ਕਰ ਸਕਦੇ ਹੋ।[/caption]