ਸਿਹਤ ਦੇ ਮਾਹਰਾਂ ਅਨੁਸਾਰ ਕੁਝ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਭੱਜਣ ਤੋਂ ਨਫ਼ਰਤ ਹੈ, ਇਹ ਇੱਕ ਡਰਾਉਣੇ ਸੁਪਨੇ ਵਰਗਾ ਹੈ।ਆਖਰ ਜੋ ਚੀਜ਼ ਸਾਡੇ ਲਈ ਸਭ ਤੋਂ ਜ਼ਰੂਰੀ ਹੈ, ਅਸੀਂ ਉਸੇ ਨੂੰ ਨਫ਼ਰਤ ਕਿਉਂ ਕਰਦੇ ਹਾਂ?ਮਨੁੱਖੀ ਇਤਿਹਾਸ ਵਿੱਚ ਹਮੇਸ਼ਾ ਹੀ ਇੱਕ ਜਾਂ ਦੂਜੇ ਕਾਰਨ ਕਰਕੇ ਖਾਣੇ ਦੀ ਕਮੀ ਰਹੀ ਹੈ।ਕਾਂ ਨੂੰ ਖਾਣੇ ਲਈ ਮਿਹਨਤ ਕਰਨੀ ਪੈਂਦੀ ਸੀ ਅਤੇ ਇੱਕ ਵਾਰ ਢਿੱਡ ਭਰ ਕੇ ਖਾਣ ਤੋਂ ਬਾਅਦ ਉਹ ਊਰਜਾ ਬਚਾਉਣ ਲਈ ਅਰਾਮ ਕਰਦੇ ਸਨ। ਜਿੰਨਾ ਨੁਕਸਾਨ ਆਪਣੀ ਸਿਹਤ ਦਾ ਅਸੀਂ ਵਹਿਲੇ ਪਏ ਰਹਿ ਕੇ ਕਰਦੇ ਹਾਂ ਓਨਾ ਨੁਕਸਾਨ ਸ਼ਾਇਦ ਹੀ ਕਿਸੇ ਹੋਰ ਤਰੀਕੇ ਨਾਲ ਹੁੰਦਾ ਹੋਵੇ।
ਅਜ ਦੀ ਦੁਨੀਆਂ ਦੌੜ ਭੱਜ ਦੀ ਹੈ , ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣਾ ਸਿਹਤ ਦਾ ਖਿਆਲ ਹੀ ਨਾ ਰੱਖੀਏ
ਸਭ ਤੋਂ ਬੁਰਾ ਹੁੰਦਾ ਹੈ ਵੇਹਲਾ ਰਹਿਣਾ , ਵਹਿਲੇ ਪਏ ਰਹਿਣ ਨੂੰ ਕੈਂਸਰ ਸਮੇਤ ਹੋਰ ਕਈ ਬੀਮਾਰੀਆਂ ਨਾਲ ਜੋੜਿਆ ਗਿਆ ਹੈ।
ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਹਰ ਗਤੀਵਿਧੀ ਦੇ ਆਪਣੇ ਨਫ਼ੇ-ਨੁਕਸਾਨ ਹਨ।
ਮਾਸਪੇਸ਼ੀਆਂ ਨੂੰ ਤਾਕਤ ਦੇਣ ਵਾਲੀਆਂ ਕਸਰਤਾਂ ਜਿਵੇਂ ਵਜ਼ਨ ਚੁੱਕਣਾ, ਡੰਡ ਮਾਰਨੇ, ਇਹ ਹਫ਼ਤੇ ਵਿੱਚ ਦੋ ਕੁ ਵਾਰ ਕਰ ਲਏ ਜਾਣ ਤਾਂ ਬਹੁਤ ਹੈ।
ਜੇ ਇਹ ਤੁਹਾਨੂੰ ਬਹੁਤ ਜ਼ਿਆਦਾ ਲੱਗ ਰਿਹਾ ਹੈ ਤਾਂ ਘਬਰਾਓ ਨਾ। ਕਸਰਤ ਤੋਂ ਲਾਭ ਲੈਣ ਲਈ ਕਿਸੇ ਗਿਣਤੀ ਮਿਣਤੀ ਵਿੱਚ ਪੈਣ ਦੀ ਲੋੜ ਨਹੀਂ।
ਕਸਰਤ ਸਿੱਧੇ ਤੌਰ ‘ਤੇ ਤੁਹਾਨੂੰ ਫ਼ਾਇਦਾ ਪਹੁੰਚਾਉਂਦੀ ਹੈ। ਅਸਿੱਧੇ ਤੌਰ ਤੇ ਤੁਹਾਡੇ ਬੱਚੇ ਅਤੇ ਹੋਰ ਲੋਕ ਇਸ ਤੋਂ ਲਾਭ ਹਾਸਲ ਕਰਦੇ ਹਨ।
ਤੁਸੀਂ ਕਸਰਤ ਕਿਉਂ ਕਰਨੀ ਚਾਹੁੰਦੇ ਹੋ? ਇਸ ਸਵਾਲ ਦੇ ਜਵਾਬ ਨਾਲ ਤੁਹਾਨੂੰ ਅੰਦਰੋਂ ਪ੍ਰੇਰਨਾ ਮਿਲੇਗੀ।
ਬਾਹਰੀ ਪ੍ਰੇਰਨਾ ਤੁਹਾਨੂੰ ਕਸਰਤ ਸ਼ੁਰੂ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਜੇਕਰ ਤੁਸੀ ਕਾਰ ‘ਚ ਦਫਤਰ ਜਾਂਦੇ ਹੋ ਤਾਂ ਆਪਣੀ ਗੱਡੀ ਦਫਤਰ ਤੋਂ ਥੋੜ੍ਹੀ ਦੂਰ ਪਾਰਕ ਕਰੋ, ਤਾਂ ਕਿ ਗੱਡੀ ਤੱਕ ਆਉਣ-ਜਾਣ ਦੌਰਾਨ ਤੁਸੀ ਥੋੜ੍ਹਾ ਪੈਦਲ ਚੱਲ ਲਵੋਂ। ਇਸ ਤੋਂ ਇਲਾਵਾ ਛੋਟੇ-ਮੋਟੇ ਕੰਮਾਂ ਲਈ ਨਜ਼ਦੀਕ ਦੇ ਬਾਜ਼ਾਰ ਜਾਣਾ ਹੋਵੇ ਤਾਂ ਪੈਦਲ ਜਾਓ। ਸਭ ਤੋਂ ਜਰੂਰੀ ਇਹ ਹੈ ਕਿ ਲੰਚ ਕਰਨ ਤੋਂ ਬਾਅਦ ਤੁਰੰਤ ਕੁਰਸੀ ‘ਤੇ ਬੈਠਕੇ ਕੰਮ ਨਾ ਸ਼ੁਰੂ ਕਰੋ।
ਜੇਕਰ ਤੁਸੀ ਸਵੇਰ ਦੇ ਸਮੇਂ ਕਸਰਤ ਨਹੀਂ ਕਰ ਪਾਉਂਦੇ ਤਾਂ ਸ਼ੁਰੂਆਤ ਹਲਕੀ-ਫੁਲਕੀ ਕਸਰਤ ਤੋਂ ਕਰੋ। ਪੈਦਲ ਚੱਲਣ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ ਅਤੇ ਅੰਗਾਂ ਨੂੰ ਹਿਲਾਉਣ ਨਾਲ ਹੌਲੀ-ਹੌਲੀ ਚਰਬੀ ਘੱਟਦੀ ਹੈ।