ਸ਼ੁੱਕਰਵਾਰ, ਜੂਨ 13, 2025 09:10 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

weather update: ਫਰਵਰੀ ਮਹੀਨੇ ‘ਚ ਹੀ ਗਰਮੀ ਦਾ ਕਹਿਰ, ਹਿਮਾਚਲ ‘ਚ 52 ਸਾਲਾਂ ਦਾ ਟੁੱਟਿਆ ਰਿਕਾਰਡ, ਪੰਜਾਬ ‘ਚ ਛੁੱਟੇ ਪਸੀਨੇ

by Gurjeet Kaur
ਫਰਵਰੀ 20, 2023
in ਪੰਜਾਬ
0

Weather Update: ਫਰਵਰੀ ਮਹੀਨੇ ਵਿੱਚ ਹੀ ਸੂਰਜ ਨੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਪਹਿਲੇ ਹਫ਼ਤੇ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਗਿਆ ਹੈ। ਦਿਨ ਦਾ ਪੈਰਾ 200 ਤੋਂ 290 ਅਤੇ ਰਾਤ ਦਾ ਪੈਰਾ 70 ਤੋਂ 100 ਦੇ ਵਿਚਕਾਰ ਰਿਹਾ, ਜੋ ਦਿਨ ਵੇਲੇ 3 ਤੋਂ 60 ਅਤੇ ਰਾਤ ਨੂੰ 40 ਦੇ ਕਰੀਬ ਆਮ ਨਾਲੋਂ ਵੱਧ ਦਰਜ ਹੋ ਰਿਹਾ ਹੈ।

ਪੱਛਮੀ ਗੜਬੜ ਅਗਲੇ 3 ਦਿਨਾਂ ਤੱਕ ਸਰਗਰਮ ਰਹੇਗੀ। ਪਰ ਇਸ ਦਾ ਬਹੁਤਾ ਅਸਰ ਨਹੀਂ ਹੋਵੇਗਾ। ਲੁਧਿਆਣਾ (ਸਮਰਾਲਾ) ਐਤਵਾਰ ਨੂੰ 28.90 ‘ਤੇ ਸਭ ਤੋਂ ਗਰਮ ਰਿਹਾ। ਹਿਮਾਚਲ ਦੇ ਸੋਲਨ ‘ਚ ਫਰਵਰੀ ‘ਚ ਪਹਿਲੀ ਵਾਰ ਪਾਰਾ 29.30 ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1971 ਵਿੱਚ ਇਹ ਪਾਰਾ 280 ਸੀ। ਸ਼ਿਮਲਾ ‘ਚ ਸ਼ਨੀਵਾਰ ਨੂੰ 140 ਦੇ ਨਾਲ ਸਭ ਤੋਂ ਗਰਮ ਰਾਤ ਰਹੀ।

ਸ਼ਿਮਲਾ ਵਿੱਚ ਫਰਵਰੀ ਵਿੱਚ ਪਹਿਲੀ ਵਾਰ ਰਾਤ ਦਾ ਤਾਪਮਾਨ 14 ਡਿਗਰੀ ਰਿਕਾਰਡ ਕੀਤਾ ਗਿਆ ਹੈ।

ਆਉਣ ਵਾਲੇ ਸਮੇਂ ‘ਚ ਮੌਸਮ ਅਜਿਹਾ ਹੀ ਰਹੇਗਾ… ਪੰਜਾਬ ‘ਚ 6-7 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। 21 ਫਰਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਹਿਮਾਚਲ ‘ਚ 20 ਤਰੀਕ ਨੂੰ ਬਰਫਬਾਰੀ ਅਤੇ ਬਾਰਿਸ਼ ਦਾ ਅਲਰਟ ਹੈ। 21 ਨੂੰ ਕੁਝ ਥਾਵਾਂ ‘ਤੇ ਮੌਸਮ ਖਰਾਬ ਰਹੇਗਾ। 22 ਤੋਂ ਦੋ ਦਿਨ ਮੌਸਮ ਸਾਫ਼ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: pro punjab tvpunjabi newssummerWeather Alertweather newsweather update
Share216Tweet135Share54

Related Posts

ਪੀਥੀਅਨ ਖੇਡਾਂ ‘ਚ ਸ਼ਾਮਲ ਹੋਈ ਗੱਤਕਾ, ਅਗਲੇ ਸਾਲ ਹੋਣਗੇ ਕੌਮਾਂਤਰੀ ਮੁਕਾਬਲੇ

ਜੂਨ 13, 2025

ਹੁਣ ਪੰਜਾਬ ਦੇ ਇਸ ਇਲਾਕੇ ‘ਚ ਕਰਵਾਈ ਭਾਰਤੀ ਏਅਰਫੋਰਸ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਜੂਨ 13, 2025

ਇੰਸਟਾਗ੍ਰਾਮ ਸਟਾਰ ਕਮਲ ਕੌਰ ਕਤਲ ਮਾਮਲੇ ‘ਚ ਆਈ ਵੱਡੀ ਅਪਡੇਟ

ਜੂਨ 12, 2025

ਇਸ ਮਸ਼ਹੂਰ ਪੰਜਾਬੀ ਇੰਸਟਾਗ੍ਰਾਮ ਸਟਾਰ ਦੀ ਗੱਡੀ ਚੋਂ ਮਿਲੀ ਲਾਸ਼

ਜੂਨ 12, 2025

ਪੰਜਾਬ ਸਰਕਾਰ HDFC ਬੈਂਕ ਨੂੰ ਲੈ ਕੇ ਕੀਤਾ ਵੱਡਾ ਫੈਸਲਾ, ਆਮ ਕਰਮਚਾਰੀਆਂ ਤੇ ਇਸਦਾ ਕੀ ਪਏਗਾ ਅਸਰ

ਜੂਨ 12, 2025

ਪੰਜਾਬ ‘ਚ ਜਾਨਲੇਵਾ ਹੋਈ ਗਰਮੀ, ਗਰਮੀ ਕਾਰਨ ਬਜ਼ੁਰਗ ਦੀ ਮੌਤ

ਜੂਨ 11, 2025
Load More

Recent News

ਪੀਥੀਅਨ ਖੇਡਾਂ ‘ਚ ਸ਼ਾਮਲ ਹੋਈ ਗੱਤਕਾ, ਅਗਲੇ ਸਾਲ ਹੋਣਗੇ ਕੌਮਾਂਤਰੀ ਮੁਕਾਬਲੇ

ਜੂਨ 13, 2025

ਸਰੀਰ ਦੀਆਂ ਕਈ ਗੰਭੀਰ ਬਿਮਾਰੀਆਂ ਲਈ ਫ਼ਾਇਦੇਮੰਦ ਹੈ ਇਹ ਪੱਤਾ, ਜਾਣੋ ਕਾਰਨ

ਜੂਨ 13, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

ਅਹਿਮਦਾਬਾਦ PLANE CRASH ‘ਚ ਗਏ ਪਰਿਵਾਰ, ਭਾਵੁਕ ਕਹਾਣੀਆਂ

ਜੂਨ 13, 2025

10 ਮਿੰਟ ਦੀ ਦੇਰੀ ਨੇ ਬਚਾਈ ਔਰਤ ਦੀ ਜਾਨ, ਦੱਸਿਆ ਕਿੰਝ ਹੋਈ ਦੇਰੀ

ਜੂਨ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.