ਸ਼ੁੱਕਰਵਾਰ, ਜੁਲਾਈ 18, 2025 10:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rohit Shetty ਦੇ ਸ਼ੋਅ Khatron Ke Khiladi 13 ‘ਚ Hina Khan ਦੀ ਐਂਟਰੀ, ਗਲ ‘ਚ ਸੱਪ ਲਪੇਟ ਪੋਜ਼ ਦਿੰਦੀ ਆਈ ਨਜ਼ਰ

KKK 13: ਫੈਨਜ਼ 'ਖ਼ਤਰੋਂ ਕੇ ਖਿਲਾੜੀ 13' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਐਕਟਰਸ ਹਿਨਾ ਖ਼ਾਨ ਵੀ ਇਸ ਸ਼ੋਅ 'ਚ ਚੈਲੇਂਜਰ ਦੇ ਤੌਰ 'ਤੇ ਸ਼ਾਮਲ ਹੋਈ। ਹਿਨਾ ਨੇ ਸ਼ੋਅ ਦੇ ਸੈੱਟ ਦੀਆਂ ਕਈ ਤਸਵੀਰਾਂ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

by ਮਨਵੀਰ ਰੰਧਾਵਾ
ਜੂਨ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Hina Khan in Khatron Ke Khiladi 13: ਟੀਵੀ ਐਕਟਰਸ ਹਿਨਾ ਖ਼ਾਨ 'ਖਤਰੋਂ ਕੇ ਖਿਲਾੜੀ 13' ਲਈ ਦੱਖਣੀ ਅਫਰੀਕਾ ਕੇਪਟਾਊਨ ਪਹੁੰਚ ਗਈ ਹੈ। ਰੋਹਿਤ ਸ਼ੈੱਟੀ ਵਲੋਂ ਹੋਸਟ ਕੀਤੇ ਜਾਂਦੇ ਇਹ ਰਿਐਲਿਟੀ ਸ਼ੋਅ ਦਾ ਜੁਲਾਈ 2023 ਵਿੱਚ ਪ੍ਰੀਮੀਅਰ ਹੋਣ ਦੀ ਉਮੀਦ ਹੈ।
ਟੀਵੀ 'ਤੇ ਇਸ ਦੇ ਪ੍ਰੀਮੀਅਰ ਤੋਂ ਪਹਿਲਾਂ, ਹਿਨਾ 'ਖਤਰੋਂ ਕੇ ਖਿਲਾੜੀ 13' ਵਿੱਚ ਇੱਕ ਚੈਲੇਂਜਰ ਵਜੋਂ ਸ਼ਾਮਲ ਹੋ ਗਈ। ਸ਼ੂਟਿੰਗ ਸ਼ੁਰੂ ਹੁੰਦੇ ਹੀ ਐਕਟਰਸ ਨੇ ਇੰਸਟਾਗ੍ਰਾਮ 'ਤੇ ਇੱਕ ਇਮੋਸ਼ਨਲ ਨੋਟ ਲਿਖਿਆ। ਉਸ ਨੇ ਅਜਗਰ, ਰੋਹਿਤ ਸ਼ੈੱਟੀ ਤੇ ਹੋਰ ਪ੍ਰਤੀਯੋਗੀਆਂ ਨਾਲ ਆਪਣੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ।
ਹਿਨਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਖ਼ਤਰੋਂ ਕੇ ਖਿਲਾੜੀ 13' ਦੇ ਸ਼ੂਟ ਦੀ ਝਲਕ ਸਾਂਝੀ ਕੀਤੀ ਹੈ। ਹਿਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨਾਲ ਖੂਬ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇੱਕ ਤਸਵੀਰ ਵਿੱਚ, ਐਕਟਰਸ ਆਪਣੇ ਗਲੇ ਵਿੱਚ ਲਟਕਦੇ ਇੱਕ ਵੱਡੇ ਅਜਗਰ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ 'ਚ ਉਹ ਅਜਗਰ ਨੂੰ ਦੇਖਦੀ ਨਜ਼ਰ ਆ ਰਹੀ ਹੈ।
ਅਗਲੀ ਫੋਟੋ 'ਚ ਹਿਨਾ ਖ਼ਾਨ ਅਜਗਰ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਐਕਟਰਸ ਦੀ ਇਸ ਹਿੰਮਤ ਤੋਂ ਫੈਨਸ ਕਾਫੀ ਪ੍ਰਭਾਵਿਤ ਹੋਏ ਹਨ।
ਹਿਨਾ ਖ਼ਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਿਤ ਸ਼ੈੱਟੀ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ 'ਚ ਉਹ ਆਲ-ਬਲੈਕ ਲੁੱਕ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ।
ਉਹ ਇਨ੍ਹਾਂ ਤਸਵੀਰਾਂ 'ਚ ਕਲਰਫੁੱਲ ਕ੍ਰੌਪ ਟੌਪ ਦੇ ਨਾਲ ਲੂਜ਼ ਪੈਂਟ ਅਤੇ ਬੂਟ 'ਚ ਨਜ਼ਰ ਆਈ। ਕਈ ਤਸਵੀਰਾਂ 'ਚ ਉਹ ਹੋਸਟ ਰੋਹਿਤ ਸ਼ੈੱਟੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਦਕਿ ਕੁਝ 'ਚ ਉਹ ਪੀਲੇ ਰੰਗ ਦੇ ਸੱਪ ਨੂੰ ਚੁੰਮਦੀ ਨਜ਼ਰ ਆ ਰਹੀ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ, ਹਿਨਾ ਨੇ ਇੱਕ ਭਾਵੁਕ ਨੋਟ ਵਿੱਚ ਲਿਖਿਆ, "ਜ਼ਿੰਦਗੀ ਨੂੰ ਬਦਲਣ ਵਾਲੇ ਸ਼ੋਅ ਨਾਲ ਇੱਕ ਵਾਰ ਫਿਰ ਜੁੜਣਾ ਖੁਸ਼ੀ ਦੀ ਗੱਲ ਹੈ, ਜਿਸਨੂੰ ਅਸੀਂ ਸਾਰੇ ਖਤਰੋਂ ਕੇ ਖਿਲਾੜੀ ਦੇ ਨਾਮ ਨਾਲ ਜਾਣਦੇ ਹਾਂ। ਇਹ ਸ਼ੋਅ ਤੁਹਾਡੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਉਡਾ ਦੇਵੇਗਾ।"
ਹਿਨਾ ਖਾਨ ਨੇ ਅੱਗੇ ਕਿਹਾ ਕਿ ਤੁਸੀਂ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ, ਪਹਿਲਾਂ ਵਰਗੇ ਸਿਰਫ ਚੰਗੇ ਲਈ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਸਟੰਟ ਦੇ ਮਾਸਟਰ ਅਤੇ ਐਕਸ਼ਨ ਦੇ ਦੇਵਤਾ, ਰੋਹਿਤ ਸ਼ੈਟੀ ਨੂੰ ਮਿਲਦੇ ਹੋ, ਜੋ ਇੱਕ ਪਿਆਰਾ ਅਤੇ ਬਹੁਤ ਹੀ ਨਿਮਰ ਵਿਅਕਤੀ ਹੈ। ਇਸ ਸ਼ੋਅ ਤੋਂ ਸਿੱਖਣ ਨੂੰ ਬਹੁਤ ਕੁਝ ਹੈ ਜੋ ਮੈਂ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਦੀ ਹਾਂ।''
ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਕਟਰਸ ਆਖਰੀ ਵਾਰ ਸ਼ਾਇਰ ਸ਼ੇਖ ਦੇ ਨਾਲ 'ਬਰਸਾਤ ਆ ਗਈ' ਵਿੱਚ ਨਜ਼ਰ ਆਈ ਸੀ। ਇਸ ਮਿਊਜ਼ਿਕ ਵੀਡੀਓ ਤੋਂ ਪਹਿਲਾਂ ਉਸ ਨੇ ਸ਼ਾਹਿਰ ਨਾਲ ਤਿੰਨ ਗਾਣਿਆਂ ਲਈ ਕੰਮ ਕੀਤਾ ਤੇ ਸਾਰੇ ਗਾਣੇ ਕਾਫੀ ਫੇਮਸ ਹੋਏ ਸੀ। ਦੱਸ ਦੇਈਏ ਕਿ ਹਿਨਾ ਟੀਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਘਰ-ਘਰ ਮਸ਼ਹੂਰ ਹੋ ਗਈ ਸੀ। ਹਿਨਾ ਨੇ 8 ਸਾਲ ਤੱਕ ਰਾਜਨ ਸ਼ਾਹੀ ਦੇ ਸ਼ੋਅ ਵਿੱਚ ਅਕਸ਼ਰਾ ਦਾ ਕਿਰਦਾਰ ਨਿਭਾਇਆ ਸੀ।
Hina Khan in Khatron Ke Khiladi 13: ਟੀਵੀ ਐਕਟਰਸ ਹਿਨਾ ਖ਼ਾਨ ‘ਖਤਰੋਂ ਕੇ ਖਿਲਾੜੀ 13’ ਲਈ ਦੱਖਣੀ ਅਫਰੀਕਾ ਕੇਪਟਾਊਨ ਪਹੁੰਚ ਗਈ ਹੈ। ਰੋਹਿਤ ਸ਼ੈੱਟੀ ਵਲੋਂ ਹੋਸਟ ਕੀਤੇ ਜਾਂਦੇ ਇਹ ਰਿਐਲਿਟੀ ਸ਼ੋਅ ਦਾ ਜੁਲਾਈ 2023 ਵਿੱਚ ਪ੍ਰੀਮੀਅਰ ਹੋਣ ਦੀ ਉਮੀਦ ਹੈ।
ਟੀਵੀ ‘ਤੇ ਇਸ ਦੇ ਪ੍ਰੀਮੀਅਰ ਤੋਂ ਪਹਿਲਾਂ, ਹਿਨਾ ‘ਖਤਰੋਂ ਕੇ ਖਿਲਾੜੀ 13’ ਵਿੱਚ ਇੱਕ ਚੈਲੇਂਜਰ ਵਜੋਂ ਸ਼ਾਮਲ ਹੋ ਗਈ। ਸ਼ੂਟਿੰਗ ਸ਼ੁਰੂ ਹੁੰਦੇ ਹੀ ਐਕਟਰਸ ਨੇ ਇੰਸਟਾਗ੍ਰਾਮ ‘ਤੇ ਇੱਕ ਇਮੋਸ਼ਨਲ ਨੋਟ ਲਿਖਿਆ। ਉਸ ਨੇ ਅਜਗਰ, ਰੋਹਿਤ ਸ਼ੈੱਟੀ ਤੇ ਹੋਰ ਪ੍ਰਤੀਯੋਗੀਆਂ ਨਾਲ ਆਪਣੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ।
ਹਿਨਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ‘ਖ਼ਤਰੋਂ ਕੇ ਖਿਲਾੜੀ 13’ ਦੇ ਸ਼ੂਟ ਦੀ ਝਲਕ ਸਾਂਝੀ ਕੀਤੀ ਹੈ। ਹਿਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਉਹ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨਾਲ ਖੂਬ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇੱਕ ਤਸਵੀਰ ਵਿੱਚ, ਐਕਟਰਸ ਆਪਣੇ ਗਲੇ ਵਿੱਚ ਲਟਕਦੇ ਇੱਕ ਵੱਡੇ ਅਜਗਰ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ ‘ਚ ਉਹ ਅਜਗਰ ਨੂੰ ਦੇਖਦੀ ਨਜ਼ਰ ਆ ਰਹੀ ਹੈ।
ਅਗਲੀ ਫੋਟੋ ‘ਚ ਹਿਨਾ ਖ਼ਾਨ ਅਜਗਰ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਐਕਟਰਸ ਦੀ ਇਸ ਹਿੰਮਤ ਤੋਂ ਫੈਨਸ ਕਾਫੀ ਪ੍ਰਭਾਵਿਤ ਹੋਏ ਹਨ।
ਹਿਨਾ ਖ਼ਾਨ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਰੋਹਿਤ ਸ਼ੈੱਟੀ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ‘ਚ ਉਹ ਆਲ-ਬਲੈਕ ਲੁੱਕ ‘ਚ ਸ਼ਾਨਦਾਰ ਨਜ਼ਰ ਆ ਰਹੀ ਹੈ।
ਉਹ ਇਨ੍ਹਾਂ ਤਸਵੀਰਾਂ ‘ਚ ਕਲਰਫੁੱਲ ਕ੍ਰੌਪ ਟੌਪ ਦੇ ਨਾਲ ਲੂਜ਼ ਪੈਂਟ ਅਤੇ ਬੂਟ ‘ਚ ਨਜ਼ਰ ਆਈ। ਕਈ ਤਸਵੀਰਾਂ ‘ਚ ਉਹ ਹੋਸਟ ਰੋਹਿਤ ਸ਼ੈੱਟੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਦਕਿ ਕੁਝ ‘ਚ ਉਹ ਪੀਲੇ ਰੰਗ ਦੇ ਸੱਪ ਨੂੰ ਚੁੰਮਦੀ ਨਜ਼ਰ ਆ ਰਹੀ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ, ਹਿਨਾ ਨੇ ਇੱਕ ਭਾਵੁਕ ਨੋਟ ਵਿੱਚ ਲਿਖਿਆ, “ਜ਼ਿੰਦਗੀ ਨੂੰ ਬਦਲਣ ਵਾਲੇ ਸ਼ੋਅ ਨਾਲ ਇੱਕ ਵਾਰ ਫਿਰ ਜੁੜਣਾ ਖੁਸ਼ੀ ਦੀ ਗੱਲ ਹੈ, ਜਿਸਨੂੰ ਅਸੀਂ ਸਾਰੇ ਖਤਰੋਂ ਕੇ ਖਿਲਾੜੀ ਦੇ ਨਾਮ ਨਾਲ ਜਾਣਦੇ ਹਾਂ। ਇਹ ਸ਼ੋਅ ਤੁਹਾਡੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਉਡਾ ਦੇਵੇਗਾ।”
ਹਿਨਾ ਖਾਨ ਨੇ ਅੱਗੇ ਕਿਹਾ ਕਿ ਤੁਸੀਂ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ, ਪਹਿਲਾਂ ਵਰਗੇ ਸਿਰਫ ਚੰਗੇ ਲਈ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਸਟੰਟ ਦੇ ਮਾਸਟਰ ਅਤੇ ਐਕਸ਼ਨ ਦੇ ਦੇਵਤਾ, ਰੋਹਿਤ ਸ਼ੈਟੀ ਨੂੰ ਮਿਲਦੇ ਹੋ, ਜੋ ਇੱਕ ਪਿਆਰਾ ਅਤੇ ਬਹੁਤ ਹੀ ਨਿਮਰ ਵਿਅਕਤੀ ਹੈ। ਇਸ ਸ਼ੋਅ ਤੋਂ ਸਿੱਖਣ ਨੂੰ ਬਹੁਤ ਕੁਝ ਹੈ ਜੋ ਮੈਂ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਦੀ ਹਾਂ।”
ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਕਟਰਸ ਆਖਰੀ ਵਾਰ ਸ਼ਾਇਰ ਸ਼ੇਖ ਦੇ ਨਾਲ ‘ਬਰਸਾਤ ਆ ਗਈ’ ਵਿੱਚ ਨਜ਼ਰ ਆਈ ਸੀ। ਇਸ ਮਿਊਜ਼ਿਕ ਵੀਡੀਓ ਤੋਂ ਪਹਿਲਾਂ ਉਸ ਨੇ ਸ਼ਾਹਿਰ ਨਾਲ ਤਿੰਨ ਗਾਣਿਆਂ ਲਈ ਕੰਮ ਕੀਤਾ ਤੇ ਸਾਰੇ ਗਾਣੇ ਕਾਫੀ ਫੇਮਸ ਹੋਏ ਸੀ। ਦੱਸ ਦੇਈਏ ਕਿ ਹਿਨਾ ਟੀਵੀ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਨਾਲ ਘਰ-ਘਰ ਮਸ਼ਹੂਰ ਹੋ ਗਈ ਸੀ। ਹਿਨਾ ਨੇ 8 ਸਾਲ ਤੱਕ ਰਾਜਨ ਸ਼ਾਹੀ ਦੇ ਸ਼ੋਅ ਵਿੱਚ ਅਕਸ਼ਰਾ ਦਾ ਕਿਰਦਾਰ ਨਿਭਾਇਆ ਸੀ।
Tags: entertainment newsHina KhanHina Khan in Khatron Ke Khiladi 13Hina Khan InstagramHina Khan PicturesKKK 13pro punjab tvpunjabi newsRohit ShettyRohit Shetty's show Khatron Ke Khiladi
Share234Tweet146Share59

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਹੱਥਾਂ ਦੇ ਨਹੁੰਆਂ ਦਾ ਬਦਲਣਾ ਦਿੰਦਾ ਹੈ ਸਰੀਰ ਵਿੱਚ ਇਸ ਸਮੱਸਿਆ ਦਾ ਸੰਕੇਤ

ਜੁਲਾਈ 18, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

PM ਮੋਦੀ ਦੀ ਮੋਹਿਤਾਰੀ ‘ਚ ਜਨਸਭਾ, ਕਹੀਆਂ ਇਹ ਗੱਲਾਂ

ਜੁਲਾਈ 18, 2025

ਪੰਜਾਬ ਸਰਕਾਰ ਦੀ ਭਿਖਾਰੀਆਂ ‘ਤੇ ਕਾਰਵਾਈ, 18 ਥਾਵਾਂ ‘ਤੇ ਕੀਤੀ ਗਈ ਰੇਡ

ਜੁਲਾਈ 18, 2025

ਖਾਣੇ ਦੇ ਸਵਾਦ ਤੋਂ ਇਲਾਵਾ, ਲਸਣ SKIN ਲਈ ਵੀ ਹੈ ਵਧੇਰੇ ਫਾਇਦੇਮੰਦ, ਜਾਣ ਹੋ ਜਾਓਗੇ ਹੈਰਾਨ

ਜੁਲਾਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.