TV Actress Hina Khan: ਹਿਨਾ ਖਾਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਹਿਨਾ ਖਾਨ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਨ੍ਹਾਂ ਨੂੰ ਦੇਖ ਫੈਨਜ਼ ਦੇ ਹੋਸ਼ ਉੱਡ ਗਏ ਤੇ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਹਿਨਾ ਖਾਨ ਬੇਹੱਦ ਖੂਬਸੂਰਤ ਤੇ ਸਟਾਇਲਿਸ਼ ਨਜ਼ਰ ਆ ਰਹੀ ਹੈ

ਹਿਨਾ ਦਾ ਅਜਿਹਾ ਅਵਤਾਰ ਉਨ੍ਹਾਂ ਦੇ ਫੈਨਜ਼ ਨੂੰ ਘੱਟ ਹੀ ਦੇਖਣ ਨੂੰ ਮਿਲਦਾ ਹੈ

ਹਿਨਾ ਖਾਨ ਦਾ ਹਰ ਰੂਪ ਉਨ੍ਹਾਂ ਦੇ ਫੈਨਜ਼ ਨੂੰ ਭਾਅ ਜਾਂਦਾ ਹੈ ਐਕਟਰਸ ਅਕਸਰ, ਆਪਣੀਆਂ ਅਦਾਵਾਂ ਦੇ ਜਲਵੇ ਸੋਸ਼ਲ਼ ਮੀਡੀਆ ‘ਤੇ ਬਿਖੇਰਦੀ ਨਜ਼ਰ ਆਉਂਦੀ ਹੈ

ਹਿਨਾ ਖਾਨ ਇਸ ਲੁਕ ‘ਚ ਕਮਾਲ ਲੱਗ ਰਹੀ ਹੈ,ਟੀਵੀ ਦੀ ਕੁਈਨ ਹਿਨਾ ਖਾਨ ਕਹਿਰ ਬਰਸਾਉਂਦੀ ਨਜ਼ਰ ਆ ਰਹੀ

ਹਿਨਾ ਖਾਨ ਨੇ ਆਪਣੇ ਲੁਕ ਨੂੰ ਕੰਪਲੀਟ ਕਰਨ ਦੇ ਲਈ ਗਲਾਸੀ ਮੇਕਅਪ ਕੀਤਾ ਹੋਇਆ ਹੈ

ਹਿਨਾ ਖਾਨ ਦਾ ਇਹ ਨਿਊ ਲੁੱਕ ਕਾਫੀ ਅਤਰੰਗੀ ਹੈ,ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਹਿਨਾ ਖਾਨ

ਹਿਨਾ ਸਮੇਂ ਸਮੇਂ ‘ਤੇ ਆਪਣੇ ਫੈਨਜ਼ ਲਈ ਆਪਣੀਆਂ ਫੋਟੋਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
