ਵੀਰਵਾਰ, ਫਰਵਰੀ 12, 2026 07:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Badshah ਨੂੰ ਲੈ ਕੇ Honey Singh ਨੇ ਕਹਿ ਦਿੱਤੀ ਇਹ ਵੱਡੀ ਗੱਲ, ਕਿਹਾ- ਅਸੀਂ ਕਦੇ ਵੀ ਦੋਸਤ ਨਹੀਂ ਸੀ…

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਕਾਰਨ ਲਾਈਮਲਾਈਟ 'ਚ ਹਨ। ਹਾਲ ਹੀ ਵਿੱਚ ਉਹ ਹੋਮੀ ਦਿਲੀਵਾਲਾ ਦੇ ਨਾਲ ਆਪਣੀ ਤਾਜ਼ਾ ਰਿਲੀਜ਼ 'ਕੰਨਾ ਵਿੱਚ ਵਾਲੀਆਂ' ਦੇ ਪ੍ਰਮੋਸ਼ਨ ਲਈ ਦਿੱਲੀ ਆਇਆ ਸੀ। ਹਨੀ ਸਿੰਘ ਨੇ ਇਸ ਖਾਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕੀਤੀ।

by Bharat Thapa
ਮਾਰਚ 1, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਕਾਰਨ ਲਾਈਮਲਾਈਟ 'ਚ ਹਨ। ਹਾਲ ਹੀ ਵਿੱਚ ਉਹ ਹੋਮੀ ਦਿਲੀਵਾਲਾ ਦੇ ਨਾਲ ਆਪਣੀ ਤਾਜ਼ਾ ਰਿਲੀਜ਼ 'ਕੰਨਾ ਵਿੱਚ ਵਾਲੀਆਂ' ਦੇ ਪ੍ਰਮੋਸ਼ਨ ਲਈ ਦਿੱਲੀ ਆਇਆ ਸੀ।
ਹਨੀ ਸਿੰਘ ਨੇ ਇਸ ਖਾਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਹਨੀ ਸਿੰਘ ਨੇ ਬਾਦਸ਼ਾਹ ਨਾਲ ਜੁੜੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ।
ਜਦੋਂ ਮੀਡੀਆ ਨੇ ਹਨੀ ਸਿੰਘ ਤੋਂ ਬਾਦਸ਼ਾਹ ਅਤੇ ਉਨ੍ਹਾਂ ਦੇ ਝਗੜੇ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਬੜੀ ਆਸਾਨੀ ਨਾਲ ਸਾਰੇ ਜਵਾਬ ਦਿੱਤੇ। ਹਨੀ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਭਾਈਚਾਰਾ ਸੀ, ਪਰ ਉਹ ਕਦੇ ਦੋਸਤ ਨਹੀਂ ਸਨ। ਉਨ੍ਹਾਂ ਕਿਹਾ, 'ਅਸੀਂ ਇਕੱਠੇ ਕਈ ਗੀਤ ਕੀਤੇ ਹਨ।
ਮੈਂ ਇੱਕ ਸੰਗੀਤ ਨਿਰਮਾਤਾ ਦੇ ਤੌਰ 'ਤੇ ਉਸਦੀ ਪਹਿਲੀ ਐਲਬਮ 'ਤੇ ਕੰਮ ਕਰ ਰਿਹਾ ਸੀ, ਜੋ ਅੱਧ ਵਿਚਕਾਰ ਹੀ ਬੰਦ ਹੋ ਗਈ ਸੀ, ਪਰ ਅਸੀਂ ਕਦੇ ਦੋਸਤ ਨਹੀਂ ਸੀ।
ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਯੋ ਯੋ ਹਨੀ ਸਿੰਘ ਨੇ ਕਿਹਾ, 'ਅਸੀਂ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਪਹਿਲਾਂ ਦੋਸਤੀ ਸੀ ਜਾਂ ਹੁਣ ਦੋਸਤੀ ਰਹੇਗੀ।
ਸਾਡੇ ਵਿਚਕਾਰ ਪਹਿਲਾਂ ਵੀ ਪਿਆਰ ਸੀ ਅਤੇ ਹੁਣ ਵੀ ਹੈ। ਅਸੀਂ ਦੁਸ਼ਮਣ ਨਹੀਂ ਹਾਂ। ਅਸੀਂ ਹੁਣ ਇਕੱਠੇ ਕੰਮ ਨਹੀਂ ਕਰਦੇ। ਮਿਲਣ ਦਾ ਸਮਾਂ ਨਹੀਂ ਹੁੰਦਾ ਪਰ ਪਿਆਰ ਤਾਂ ਸਾਰਿਆਂ ਨਾਲ ਹੁੰਦਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਆਪਣੇ ਗੀਤ ਰਿਲੀਜ਼ ਕਰ ਰਹੇ ਹਨ। ਉਹ ਜਲਦ ਹੀ ਆਪਣੀ ਮੋਸਟ ਅਵੇਟਿਡ ਐਲਬਮ 'ਹਨੀ 3.0' ਰਿਲੀਜ਼ ਕਰਨ ਜਾ ਰਹੇ ਹਨ।
ਹਾਲ ਹੀ 'ਚ ਉਸ ਨੇ ਸੈਲਫੀ 'ਚ ਅਕਸ਼ੇ ਕੁਮਾਰ ਲਈ 'ਚਮਕੀਲੀ' ਗੀਤ ਗਾਇਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ 'ਚ ਹਨੀ ਨੇ ਲੰਬੇ ਸਮੇਂ ਬਾਅਦ ਅਕਸ਼ੈ ਕੁਮਾਰ ਨਾਲ ਸਕਰੀਨ ਸ਼ੇਅਰ ਕੀਤੀ ਹੈ। ਹਨੀ ਸਿੰਘ ਨੇ ਅਕਸ਼ੈ ਲਈ ਕਈ ਗੀਤ ਦਿੱਤੇ ਹਨ ਅਤੇ ਸਾਰੇ ਹੀ ਹਿੱਟ ਹੋਏ ਹਨ।

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਕਾਰਨ ਲਾਈਮਲਾਈਟ ‘ਚ ਹਨ। ਹਾਲ ਹੀ ਵਿੱਚ ਉਹ ਹੋਮੀ ਦਿਲੀਵਾਲਾ ਦੇ ਨਾਲ ਆਪਣੀ ਤਾਜ਼ਾ ਰਿਲੀਜ਼ ‘ਕੰਨਾ ਵਿੱਚ ਵਾਲੀਆਂ’ ਦੇ ਪ੍ਰਮੋਸ਼ਨ ਲਈ ਦਿੱਲੀ ਆਇਆ ਸੀ।

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਕਾਰਨ ਲਾਈਮਲਾਈਟ ‘ਚ ਹਨ। ਹਾਲ ਹੀ ਵਿੱਚ ਉਹ ਹੋਮੀ ਦਿਲੀਵਾਲਾ ਦੇ ਨਾਲ ਆਪਣੀ ਤਾਜ਼ਾ ਰਿਲੀਜ਼ ‘ਕੰਨਾ ਵਿੱਚ ਵਾਲੀਆਂ’ ਦੇ ਪ੍ਰਮੋਸ਼ਨ ਲਈ ਦਿੱਲੀ ਆਇਆ ਸੀ।

ਹਨੀ ਸਿੰਘ ਨੇ ਇਸ ਖਾਸ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕੀਤੀ। ਹਨੀ ਸਿੰਘ ਨੇ ਬਾਦਸ਼ਾਹ ਨਾਲ ਜੁੜੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ।

ਹਨੀ ਸਿੰਘ ਨੇ ਇਸ ਖਾਸ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕੀਤੀ। ਹਨੀ ਸਿੰਘ ਨੇ ਬਾਦਸ਼ਾਹ ਨਾਲ ਜੁੜੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ।

ਜਦੋਂ ਮੀਡੀਆ ਨੇ ਹਨੀ ਸਿੰਘ ਤੋਂ ਬਾਦਸ਼ਾਹ ਅਤੇ ਉਨ੍ਹਾਂ ਦੇ ਝਗੜੇ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਨੇ ਬੜੀ ਆਸਾਨੀ ਨਾਲ ਸਾਰੇ ਜਵਾਬ ਦਿੱਤੇ। ਹਨੀ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਭਾਈਚਾਰਾ ਸੀ, ਪਰ ਉਹ ਕਦੇ ਦੋਸਤ ਨਹੀਂ ਸਨ। ਉਨ੍ਹਾਂ ਕਿਹਾ, ‘ਅਸੀਂ ਇਕੱਠੇ ਕਈ ਗੀਤ ਕੀਤੇ ਹਨ।

ਮੈਂ ਇੱਕ ਸੰਗੀਤ ਨਿਰਮਾਤਾ ਦੇ ਤੌਰ ‘ਤੇ ਉਸਦੀ ਪਹਿਲੀ ਐਲਬਮ ‘ਤੇ ਕੰਮ ਕਰ ਰਿਹਾ ਸੀ, ਜੋ ਅੱਧ ਵਿਚਕਾਰ ਹੀ ਬੰਦ ਹੋ ਗਈ ਸੀ, ਪਰ ਅਸੀਂ ਕਦੇ ਦੋਸਤ ਨਹੀਂ ਸੀ।

ਮੈਂ ਇੱਕ ਸੰਗੀਤ ਨਿਰਮਾਤਾ ਦੇ ਤੌਰ ‘ਤੇ ਉਸਦੀ ਪਹਿਲੀ ਐਲਬਮ ‘ਤੇ ਕੰਮ ਕਰ ਰਿਹਾ ਸੀ, ਜੋ ਅੱਧ ਵਿਚਕਾਰ ਹੀ ਬੰਦ ਹੋ ਗਈ ਸੀ, ਪਰ ਅਸੀਂ ਕਦੇ ਦੋਸਤ ਨਹੀਂ ਸੀ।

ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਯੋ ਯੋ ਹਨੀ ਸਿੰਘ ਨੇ ਕਿਹਾ, ‘ਅਸੀਂ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਪਹਿਲਾਂ ਦੋਸਤੀ ਸੀ ਜਾਂ ਹੁਣ ਦੋਸਤੀ ਰਹੇਗੀ।

ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਯੋ ਯੋ ਹਨੀ ਸਿੰਘ ਨੇ ਕਿਹਾ, ‘ਅਸੀਂ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਪਹਿਲਾਂ ਦੋਸਤੀ ਸੀ ਜਾਂ ਹੁਣ ਦੋਸਤੀ ਰਹੇਗੀ।

ਸਾਡੇ ਵਿਚਕਾਰ ਪਹਿਲਾਂ ਵੀ ਪਿਆਰ ਸੀ ਅਤੇ ਹੁਣ ਵੀ ਹੈ। ਅਸੀਂ ਦੁਸ਼ਮਣ ਨਹੀਂ ਹਾਂ। ਅਸੀਂ ਹੁਣ ਇਕੱਠੇ ਕੰਮ ਨਹੀਂ ਕਰਦੇ। ਮਿਲਣ ਦਾ ਸਮਾਂ ਨਹੀਂ ਹੁੰਦਾ ਪਰ ਪਿਆਰ ਤਾਂ ਸਾਰਿਆਂ ਨਾਲ ਹੁੰਦਾ ਹੈ।

ਸਾਡੇ ਵਿਚਕਾਰ ਪਹਿਲਾਂ ਵੀ ਪਿਆਰ ਸੀ ਅਤੇ ਹੁਣ ਵੀ ਹੈ। ਅਸੀਂ ਦੁਸ਼ਮਣ ਨਹੀਂ ਹਾਂ। ਅਸੀਂ ਹੁਣ ਇਕੱਠੇ ਕੰਮ ਨਹੀਂ ਕਰਦੇ। ਮਿਲਣ ਦਾ ਸਮਾਂ ਨਹੀਂ ਹੁੰਦਾ ਪਰ ਪਿਆਰ ਤਾਂ ਸਾਰਿਆਂ ਨਾਲ ਹੁੰਦਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਆਪਣੇ ਗੀਤ ਰਿਲੀਜ਼ ਕਰ ਰਹੇ ਹਨ। ਉਹ ਜਲਦ ਹੀ ਆਪਣੀ ਮੋਸਟ ਅਵੇਟਿਡ ਐਲਬਮ ‘ਹਨੀ 3.0’ ਰਿਲੀਜ਼ ਕਰਨ ਜਾ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਆਪਣੇ ਗੀਤ ਰਿਲੀਜ਼ ਕਰ ਰਹੇ ਹਨ। ਉਹ ਜਲਦ ਹੀ ਆਪਣੀ ਮੋਸਟ ਅਵੇਟਿਡ ਐਲਬਮ ‘ਹਨੀ 3.0’ ਰਿਲੀਜ਼ ਕਰਨ ਜਾ ਰਹੇ ਹਨ।

ਹਾਲ ਹੀ ‘ਚ ਉਸ ਨੇ ਸੈਲਫੀ ‘ਚ ਅਕਸ਼ੇ ਕੁਮਾਰ ਲਈ ‘ਚਮਕੀਲੀ’ ਗੀਤ ਗਾਇਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ‘ਚ ਹਨੀ ਨੇ ਲੰਬੇ ਸਮੇਂ ਬਾਅਦ ਅਕਸ਼ੈ ਕੁਮਾਰ ਨਾਲ ਸਕਰੀਨ ਸ਼ੇਅਰ ਕੀਤੀ ਹੈ। ਹਨੀ ਸਿੰਘ ਨੇ ਅਕਸ਼ੈ ਲਈ ਕਈ ਗੀਤ ਦਿੱਤੇ ਹਨ ਅਤੇ ਸਾਰੇ ਹੀ ਹਿੱਟ ਹੋਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Badshahbig thinghoney singhnever friendspropunjabtv
Share221Tweet138Share55

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

ਚਾਰਜਿੰਗ ਦੀ ਗਲਤੀ ਤੁਹਾਡੇ ਫ਼ੋਨ ਨੂੰ ਪਹੁੰਚਾ ਸਕਦੀ ਹੈ ਨੁਕਸਾਨ; ਅੱਜ ਹੀ ਬਦਲੋ ਇਹ ਆਦਤ

ਫਰਵਰੀ 12, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026

ਕਿੰਨਾ ਚਿਰ ਠੀਕ ਰਹਿੰਦਾ ਹੈ ਅਚਾਰ? ਜਾਣੋ ਸ਼ੈਲਫ ਲਾਈਫ ਤੇ ਸਟੋਰੇਜ ਕਿਸਮਾਂ ਬਾਰੇ

ਫਰਵਰੀ 12, 2026

UPSC IES/ISS ਪ੍ਰੀਖਿਆ 2026 ਰਜਿਸਟ੍ਰੇਸ਼ਨ ਸ਼ੁਰੂ, ਇਸ ਤਰਾਂ ਕਰ ਸਕਦੇ ਹੋ ਅਪਲਾਈ

ਫਰਵਰੀ 12, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result