ਪੰਜਾਬ ਦੇ ਸੀਨੀਅਰ ਆਈ ਏ ਐਸ ਅਫਸਰ ਨੂੰ ਕੇਂਦਰ ’ਚ ਮਿਲੀ ਨਵੀਂ ਪੋਸਟਿੰਗ
ਨਵੀਂ ਦਿੱਲੀ, 17 ਸਤੰਬਰ, 2023: ਪੰਜਾਬ ਦੇ 2006 ਬੈਚ ਦੇ ਆਈ ਏ ਐਸ ਅਫਸਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਕੇਂਦਰ ਸਰਕਾਰ ਵੱਲੋਂ ਜੁਆਇੰਟ ਸੈਕਟਰੀ ਜਲ ਸਰੋਤ, ਦਰਿਆਈ ਵਿਕਾਸ ਤੇ ਗੰਗਾ ਸਫਾਈ ਵਿਭਾਗ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜ ਸਾਲਾਂ ਲਈ ਕੀਤੀ ਗਈ ਹੈ।