ਮੰਗਲਵਾਰ, ਮਈ 13, 2025 02:53 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

‘Honsla Rakh’ ਦੇ ਪ੍ਰੋਡਿਊਸਰ Aman Gill ਨੇ Amrit Berar ਨਾਲ ਕਰਵਾਇਆ ਵਿਆਹ, ਵੇਖੋ ਦੋਵਾਂ ਦੀ ਖੂਬਸੂਰਤ ਤਸਵੀਰਾਂ

ਪ੍ਰੋਡਿਊਸਰ Aman Gill ਨੇ Amrit Berar ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

by ਮਨਵੀਰ ਰੰਧਾਵਾ
ਜੁਲਾਈ 8, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Aman Gill has tied knot with Amrit Berar: ਮੰਗਣੀ ਤੋਂ ਕਰੀਬ ਇੱਕ ਸਾਲ ਬਾਅਦ ਫੇਮਸ ਪ੍ਰੋਡਿਊਸਰ ਅਮਨ ਗਿੱਲ ਆਪਣੀ ਮੰਗੇਤਰ ਅੰਮ੍ਰਿਤ ਬਰਾਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਜੋੜੇ ਦਾ ਵਿਆਹ ਆਨੰਦ ਕਾਰਜ ਰਸਮ ਤੋਂ ਬਾਅਦ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ। ਆਪਣੇ ਖਾਸ ਦਿਨ ਲਈ, ਨਵ-ਵਿਆਹੇ ਜੋੜੇ ਨੇ ਪੇਸਟਲ-ਕਲਰ ਕਪੜਿਆਂ ਦੀ ਚੋਣ ਕੀਤੀ।
ਲਾੜੀ ਬਣੀ ਅੰਮ੍ਰਿਤ ਨੇ ਹੈਵੀ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਦੱਸ ਦਈਏ ਕਿ Amrit Berar ਨੇ ਗੁਲਾਬੀ ਕਢਾਈ ਦਾ ਲਹਿੰਗਾ ਪਾਇਆ ਸੀ। ਜਦੋਂ ਕਿ ਇਸ ਨਾਲ ਮੈਚਿੰਗ ਕਰਦਿਆਂ ਅਮਨ ਨੇ ਗੁਲਾਬੀ ਪੱਗ ਦੇ ਨਾਲ ਇੱਕ ਪੇਸਟਲ ਕਢਾਈ ਵਾਲੀ ਸ਼ੇਰਵਾਨੀ ਪਾਈ।
ਖਬਰਾਂ ਦੀ ਮੰਨੀਏ ਤਾਂ ਗਿੱਲ ਅਤੇ ਅੰਮ੍ਰਿਤ ਨੇ ਕੈਨੇਡਾ 'ਚ ਵਿਆਹ ਕਰਵਾਇਆ। ਜਿਵੇਂ ਹੀ ਦੋਵਾਂ ਦੀ ਤਸਵੀਰਾਂ ਸਾਹਮਣੇ ਆਇਆਂ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਲੋਕਾਂ ਨੇ ਕਪਲ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਲ ਨੂੰ ਸ਼ਾਹਿਦ ਕਪੂਰ-ਸਟਾਰਰ ਫਿਲਮ 'ਜਰਸੀ' ਦੇ ਨਿਰਮਾਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜੋ ਅਪ੍ਰੈਲ 2022 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਅਮਨ ਗਿੱਲ ਨੇ ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਵੀ ਬਣਾਈ ਹੈ, ਜੋ ਫਰਵਰੀ 2023 ਵਿੱਚ ਸਿਨੇਮਾਘਰਾਂ ਵਿੱਚ ਆਈ ਸੀ।
Aman Gill has tied knot with Amrit Berar: ਮੰਗਣੀ ਤੋਂ ਕਰੀਬ ਇੱਕ ਸਾਲ ਬਾਅਦ ਫੇਮਸ ਪ੍ਰੋਡਿਊਸਰ ਅਮਨ ਗਿੱਲ ਆਪਣੀ ਮੰਗੇਤਰ ਅੰਮ੍ਰਿਤ ਬਰਾਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਜੋੜੇ ਦਾ ਵਿਆਹ ਆਨੰਦ ਕਾਰਜ ਰਸਮ ਤੋਂ ਬਾਅਦ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ। ਆਪਣੇ ਖਾਸ ਦਿਨ ਲਈ, ਨਵ-ਵਿਆਹੇ ਜੋੜੇ ਨੇ ਪੇਸਟਲ-ਕਲਰ ਕਪੜਿਆਂ ਦੀ ਚੋਣ ਕੀਤੀ।
ਲਾੜੀ ਬਣੀ ਅੰਮ੍ਰਿਤ ਨੇ ਹੈਵੀ ਗਹਿਣਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਦੱਸ ਦਈਏ ਕਿ Amrit Berar ਨੇ ਗੁਲਾਬੀ ਕਢਾਈ ਦਾ ਲਹਿੰਗਾ ਪਾਇਆ ਸੀ। ਜਦੋਂ ਕਿ ਇਸ ਨਾਲ ਮੈਚਿੰਗ ਕਰਦਿਆਂ ਅਮਨ ਨੇ ਗੁਲਾਬੀ ਪੱਗ ਦੇ ਨਾਲ ਇੱਕ ਪੇਸਟਲ ਕਢਾਈ ਵਾਲੀ ਸ਼ੇਰਵਾਨੀ ਪਾਈ।
ਖਬਰਾਂ ਦੀ ਮੰਨੀਏ ਤਾਂ ਗਿੱਲ ਅਤੇ ਅੰਮ੍ਰਿਤ ਨੇ ਕੈਨੇਡਾ ‘ਚ ਵਿਆਹ ਕਰਵਾਇਆ। ਜਿਵੇਂ ਹੀ ਦੋਵਾਂ ਦੀ ਤਸਵੀਰਾਂ ਸਾਹਮਣੇ ਆਇਆਂ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਲੋਕਾਂ ਨੇ ਕਪਲ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਲ ਨੂੰ ਸ਼ਾਹਿਦ ਕਪੂਰ-ਸਟਾਰਰ ਫਿਲਮ ‘ਜਰਸੀ’ ਦੇ ਨਿਰਮਾਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜੋ ਅਪ੍ਰੈਲ 2022 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਅਮਨ ਗਿੱਲ ਨੇ ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਵੀ ਬਣਾਈ ਹੈ, ਜੋ ਫਰਵਰੀ 2023 ਵਿੱਚ ਸਿਨੇਮਾਘਰਾਂ ਵਿੱਚ ਆਈ ਸੀ।
Tags: Aman GillAman Gill and Amrit BerarAman Gill and Amrit Berar WeddingAmrit Berarentertainment newspro punjab tvpunjabi news
Share284Tweet178Share71

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

I-Phone 16 ਤੋਂ ਵੀ ਮਹਿੰਗੀ ਹੋਵੇਗੀ Apple Series-17, ਜਾਣੋ ਕਦੋਂ ਤੱਕ ਹੋ ਸਕਦਾ ਹੈ ਲਾਂਚ

ਮਈ 13, 2025

ਸਵੇਰੇ ਆਦਮਪੁਰ ਏਅਰਬੇਸ ਜਲੰਧਰ ਜਵਾਨਾਂ ਨੂੰ ਮਿਲਣ ਪਹੁੰਚੇ PM ਮੋਦੀ

ਮਈ 13, 2025

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

CBSE Board Result Declare: CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025

ਜੰਮੂ ‘ਚ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੇ ਲੱਗੇ ਪੋਸਟਰ, ਰੱਖਿਆ ਲੱਖਾਂ ਦਾ ਇਨਾਮ

ਮਈ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.