ਸੋਮਵਾਰ, ਦਸੰਬਰ 1, 2025 10:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

”ਮੈਨੂੰ ਨਹੀਂ ਲੱਗਦਾ ਲਾਰੈਂਸ ਦਾ ਕੋਈ ਕਸੂਰ ਹੈ’, ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ Balkaur Sidhu ਦਾ ਵੱਡਾ ਬਿਆਨ, ਵੇਖੋ ਵੀਡੀਓ

Balkaur Singh Sidhu: ਬੀਤੇ ਦਿਨ ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੋਲਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਦੇ 'ਚ ਲਾਰੈਂਸ ਦਾ ਕੋਈ ਵੀ ਕਸੂਰ ਨੀਂ ਕਿਉਂਕਿ ਉਦੋਂ ਤੋਂ ਉਹੋ ਗੱਲਾਂ ਕਹਾਈਆਂ ਗਈਆਂ

by Gurjeet Kaur
ਮਾਰਚ 16, 2023
in ਪੰਜਾਬ
0

Balkaur Sidhu on Lawrance Interview: ਬੀਤੇ ਦਿਨ ਜੇਲ੍ਹ ‘ਚੋਂ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੋਲਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਦੇ ‘ਚ ਲਾਰੈਂਸ ਦਾ ਕੋਈ ਵੀ ਕਸੂਰ ਨੀਂ ਕਿਉਂਕਿ ਉਦੋਂ ਤੋਂ ਉਹੋ ਗੱਲਾਂ ਕਹਾਈਆਂ ਗਈਆਂ ਜੋ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਆ ਰਹੀ ਹੈ ਤਾਂ ਹੀ ਸਿੱਧੂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।

ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਬਲਕੌਰ ਸਿੰਘ ਦਾ ਕਹਿਣਾ ਹੈ ਕਿ 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ ਇਸ ਲਈ ਉਥੇ ਘੱਟ ਲੋਕ ਪਹੁੰਚਣ ਤਾਂ ਹੀ ਇਹ ਸਭ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।ਅੱਗੇ ਬੋਲਦਿਆਂ ਸਿੱਧੂ ਦੇ ਪਿਤਾ ਜੀ ਨੇ ਕਿਹਾ ਕਿ 10 ਮਹੀਨੇ ਹੋ ਚੁੱਕੇ ਹਨ ਪਰ ਸਾਨੂੰ ਅਜੇ ਤੱਕ ਇਹ ਪਤਾ ਨੀਂ ਲੱਗਾ ਇਸਦੇ ਪਿੱਛੇ ਕੌਣ, ਮੇਰੇ ਪੁੱਤ ਨੂੰ ਮਰਵਾਇਆ ਕਿਨੇ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਸਿਰਫ਼ ਉਹੋ ਬੰਦੇ ਫੜੇ ਜਿਨ੍ਹਾਂ ਨੇ ਉਸਤੇ ਫਿਜ਼ੀਕਲ ਅਟੈਕ ਕੀਤਾ।


ਪਰ ਜਿਹੜੇ ਮੈਂ ਕਹਿ ਰਿਹਾ ਉਨ੍ਹਾਂ ‘ਚੋਂ ਸਿਰਫ਼ ਇਕੋ ਬੰਦਾ ਜਿਹੜਾ ਸਾਡੇ ਘਰ ਦੇ ਬਾਹਰ ਕੈਮਰੇ ‘ਚ ਦੇਖਿਆ ਗਿਆ ਸਾਡੇ ਕਹਿਣ ਤੇ ਸਿਰਫ ਉਸਨੂੰ ਗ੍ਰਿਫਤਾਰ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਹੜੇ ਮਾਸਟਰਮਾਈਂਡ ਨੇ ਜਿਨ੍ਹਾਂ ਨੇ ਸ਼ੁੱਭਦੀਪ ਨੂੰ ਜਦੋਂ ਉਹ ਇੰਡਸਟਰੀ ‘ਚ ਪੀਕ ‘ਤੇ ਸੀ ਇੰਡਸਟਰੀ ਦਾ 50 ਫੀਸਦੀ ਹਿੱਸਾ ਕਵਰ ਕਰਦਾ ਸੀ ਉਸ ਨੂੰ ਲਾਈਨ ਤੋਂ ਹਟਾਉਣਾ ਸੀ।ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੂੰ ਮਾਰਨ ਲਈ ਕਰੋੜਾਂ ਰੁਪਏ ਦੇ ਹਥਿਆਰ ਵਰਤੇ ਗਏ ਉਹ ਕਿਥੋਂ ਆਏ ਕਰੋੜਾਂ ਦਾ ਖਰਚ ਕਿਸਨੇ ਕੀਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: #JusticeforSidhuMoosewala:balkaur singhLawrence Bishnoipro punjab tvpunjabi newssidhu moosewala
Share365Tweet228Share91

Related Posts

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਦਸੰਬਰ 1, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 274ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.5 ਕਿਲੋ ਹੈਰੋਇਨ ਸਮੇਤ 74 ਨਸ਼ਾ ਤਸਕਰ ਕਾਬੂ

ਦਸੰਬਰ 1, 2025

ਚੰਡੀਗੜ੍ਹ ਯੂਨੀਵਰਸਿਟੀ ‘ਚ ਕਰਵਾਏ ਗਏ ਪੰਜਵੇਂ FAP ‘ਚ 793 ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਮਿਲਿਆ ‘ਪ੍ਰਾਈਡ ਆਫ਼ ਸਕੂਲ ਐਵਾਰਡ’

ਨਵੰਬਰ 30, 2025

ਹੁਣ ਰੱਟਾ ਮਾਰਨ ਨਾਲ ਕੰਮ ਨਹੀਂ ਚੱਲੇਗਾ, ਬਦਲ ਗਿਆ ਹੈ ਪੈਟਰਨ, ਜਾਣੋ ਮਾਨ ਸਰਕਾਰ ਦਾ ਆਧੁਨਿਕ ਇਮਤਿਹਾਨ ਪੈਟਰਨ!

ਨਵੰਬਰ 30, 2025

ਸੁਪਨਿਆਂ ਦਾ ਘਰ ਤੇ ਆਤਮ-ਸਨਮਾਨ ਦਾ ਸੰਗਮ : ਮਾਨ ਸਰਕਾਰ ਨੇ ਪੱਟੀ ਵਿੱਚ 674 ਬੇਘਰ ਪਰਿਵਾਰਾਂ ਨੂੰ ਨਵੇਂ ਘਰਾਂ ਲਈ ਸੌਂਪੇ ਪ੍ਰਵਾਨਗੀ ਪੱਤਰ

ਨਵੰਬਰ 30, 2025

ਪੰਜਾਬ ਬਣਿਆ ਨਿਵੇਸ਼ ਦਾ ਕੇਂਦਰ : ਇੱਕ ਮਹੀਨੇ ਵਿੱਚ ₹4,700 ਕਰੋੜ ਦਾ ਰਿਕਾਰਡ ਨਿਵੇਸ਼

ਨਵੰਬਰ 30, 2025
Load More

Recent News

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਦਸੰਬਰ 1, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 274ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.5 ਕਿਲੋ ਹੈਰੋਇਨ ਸਮੇਤ 74 ਨਸ਼ਾ ਤਸਕਰ ਕਾਬੂ

ਦਸੰਬਰ 1, 2025

ਚੰਡੀਗੜ੍ਹ ਯੂਨੀਵਰਸਿਟੀ ‘ਚ ਕਰਵਾਏ ਗਏ ਪੰਜਵੇਂ FAP ‘ਚ 793 ਸਕੂਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਮਿਲਿਆ ‘ਪ੍ਰਾਈਡ ਆਫ਼ ਸਕੂਲ ਐਵਾਰਡ’

ਨਵੰਬਰ 30, 2025

ਹੁਣ ਰੱਟਾ ਮਾਰਨ ਨਾਲ ਕੰਮ ਨਹੀਂ ਚੱਲੇਗਾ, ਬਦਲ ਗਿਆ ਹੈ ਪੈਟਰਨ, ਜਾਣੋ ਮਾਨ ਸਰਕਾਰ ਦਾ ਆਧੁਨਿਕ ਇਮਤਿਹਾਨ ਪੈਟਰਨ!

ਨਵੰਬਰ 30, 2025

ਸੁਪਨਿਆਂ ਦਾ ਘਰ ਤੇ ਆਤਮ-ਸਨਮਾਨ ਦਾ ਸੰਗਮ : ਮਾਨ ਸਰਕਾਰ ਨੇ ਪੱਟੀ ਵਿੱਚ 674 ਬੇਘਰ ਪਰਿਵਾਰਾਂ ਨੂੰ ਨਵੇਂ ਘਰਾਂ ਲਈ ਸੌਂਪੇ ਪ੍ਰਵਾਨਗੀ ਪੱਤਰ

ਨਵੰਬਰ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.