ਸ਼ੁੱਕਰਵਾਰ, ਅਕਤੂਬਰ 10, 2025 04:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਦੀਵਾਲੀ ਮੌਕੇ ਚਾਹੁੰਦੇ ਹੋ ਖ੍ਰੀਦਣਾ ਨਵੀਂ ਕਾਰ ਤਾਂ Hyundai Motors ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਿਹਾ ਲੱਖਾਂ ਰੁਪਏ ਦਾ ਡਿਸਕਾਊਂਟ…

by Gurjeet Kaur
ਅਕਤੂਬਰ 17, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0

Hyundai Diwali Discount: ਤਿਉਹਾਰੀ ਸੀਜ਼ਨ ‘ਚ ਆਪਣੀਆਂ ਕਾਰਾਂ ਦੀ ਵਿਕਰੀ ਵਧਾਉਣ ਲਈ ਕਾਰ ਨਿਰਮਾਤਾਵਾਂ ਨੇ ਆਪਣੀ ਮੌਜੂਦਾ ਰੇਂਜ ‘ਤੇ ਆਕਰਸ਼ਕ ਆਫਰ ਅਤੇ ਡਿਸਕਾਊਂਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ‘ਚ ਹੁੰਡਈ ਮੋਟਰਸ ਵੱਲੋਂ ਡਿਸਕਾਊਂਟ ਆਫਰ ਪੇਸ਼ ਕੀਤਾ ਗਿਆ ਹੈ, ਜੋ ਆਪਣੀਆਂ ਚੁਣੀਆਂ ਗਈਆਂ ਕਾਰਾਂ ‘ਤੇ 1 ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਿਹਾ ਹੈ।

ਕੰਪਨੀ ਦੇ ਇਸ ਡਿਸਕਾਊਂਟ ਆਫਰ ‘ਚ ਕੈਸ਼ ਡਿਸਕਾਊਂਟ ਤੋਂ ਇਲਾਵਾ ਐਕਸਚੇਂਜ ਬੋਨਸ, ਕਾਰਪੋਰੇਟ ਡਿਸਕਾਊਂਟ ਅਤੇ ਹੋਰ ਫਾਇਦੇ ਦਿੱਤੇ ਜਾ ਰਹੇ ਹਨ ਅਤੇ ਇਹ ਕੰਪਨੀ ਦੇ ਹੈਚਬੈਕ ਤੋਂ ਲੈ ਕੇ ਕੰਪੈਕਟ SUV ਅਤੇ ਇਲੈਕਟ੍ਰਿਕ ਕਾਰਾਂ ‘ਤੇ ਦਿੱਤੇ ਜਾਣਗੇ। ਇਹ ਡਿਸਕਾਊਂਟ ਆਫਰ ਸਿਰਫ 31 ਅਕਤੂਬਰ ਤੱਕ ਵੈਧ ਹੈ।

Hyundai Kona EV

Hyundai Kona EV ਕੰਪਨੀ ਦੀ ਇਕਲੌਤੀ ਇਲੈਕਟ੍ਰਿਕ ਕਾਰ ਹੈ ਜੋ ਕਿ SUV ਹੈ। ਤਿਉਹਾਰੀ ਸੀਜ਼ਨ ‘ਚ ਇਸ ਇਲੈਕਟ੍ਰਿਕ SUV ਨੂੰ ਖਰੀਦਣ ‘ਤੇ ਗਾਹਕ ਨੂੰ 1 ਲੱਖ ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ। ਕੰਪਨੀ ਦੁਆਰਾ ਜਾਰੀ ਕੀਤਾ ਗਿਆ ਇਹ ਡਿਸਕਾਊਂਟ 1 ਲੱਖ ਰੁਪਏ ਦਾ ਸਿੱਧਾ ਕੈਸ਼ ਡਿਸਕਾਊਂਟ ਹੈ, ਇਸ ਤੋਂ ਇਲਾਵਾ ਇਸ ਦੇ ਨਾਲ ਕੋਈ ਡਿਸਕਾਊਂਟ ਨਹੀਂ ਮਿਲੇਗਾ।

 

Hyundai Aura

Hyundai Aura ‘ਤੇ ਉਪਲਬਧ ਛੋਟ ਇਸ ਦੇ ਵੱਖ-ਵੱਖ ਵੇਰੀਐਂਟਸ ‘ਤੇ ਆਧਾਰਿਤ ਹੈ। ਕੰਪਨੀ ਇਸ ਦੇ ਟਰਬੋ ਪੈਟਰੋਲ ਵੇਰੀਐਂਟ ‘ਤੇ 48,000 ਰੁਪਏ ਦੀ ਛੋਟ ਦੇ ਰਹੀ ਹੈ। ਇਸ ਛੋਟ ਵਿੱਚ 35,000 ਰੁਪਏ ਦੀ ਨਕਦ ਛੋਟ, 10,000 ਰੁਪਏ ਦੇ ਐਕਸਚੇਂਜ ਬੋਨਸ ਅਤੇ 3,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ।

 

Hyundai Grand i10 Nios
ਕੰਪਨੀ ਇਸ ਤਿਉਹਾਰੀ ਸੀਜ਼ਨ ‘ਤੇ Grand i10 Nios ‘ਤੇ 48,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸ ਛੋਟ ਵਿੱਚ 35,000 ਰੁਪਏ ਦੀ ਨਕਦ ਛੋਟ, 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 3,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ। ਕੰਪਨੀ ਇਸ ਹੈਚਬੈਕ ਦੇ CNG ਵੇਰੀਐਂਟ ‘ਤੇ 23 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ, ਜਿਸ ‘ਚ 10 ਹਜ਼ਾਰ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਦਾ ਐਕਸਚੇਂਜ ਬੋਨਸ ਅਤੇ 3 ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੋਵੇਗਾ।

 

Hyundai i20
ਇਸ ਤਿਉਹਾਰੀ ਸੀਜ਼ਨ ‘ਚ Hyundai i20 ਨੂੰ ਖਰੀਦਣ ‘ਤੇ 20,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ‘ਚ 10,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ।

 

ਇਹ ਵੀ ਪੜ੍ਹੋ : ਗੂਗਲ ਪਿਕਸਲ 7 ਤੇ ਪਿਕਸਲ ਪ੍ਰੋ ਨੇ ਮਚਾਈ ਧੂਮ , ਸੇਲ ਸ਼ੁਰੂ ਹੁੰਦੇ ਹੀ ਹੋਏ Out of Stock

ਇਹ ਵੀ ਪੜ੍ਹੋ : Suzuki ਦੇ ਨਵੇਂ ਸਕੂਟਰ ‘ਚ ਦਮਦਾਰ ਫ਼ੀਚਰ, ਫੋਨ ਦੀ ਸਕਰੀਨ ਦਿਖਾਏਗਾ ਇਸਦਾ ਮੀਟਰ, ਐਕਟਿਵਾ,TVS ਨੂੰ ਪਾ ਰਿਹਾ ਮਾਤ

 

Tags: Hyundai AuraHyundai Diwali DiscountHyundai Grand i10 NiosHyundai i20Hyundai Kona EVHyundai Motorslatest newspro punjab tv
Share249Tweet156Share62

Related Posts

Toyota Fortuner ਦੀ Leader Edition ਹੋਈ ਲਾਂਚ, ਪ੍ਰੀਮੀਅਮ ਲੁੱਕ ਦੇ ਨਾਲ ਮਿਲਣਗੇ ਐਡਵਾਂਸਡ ਫੀਚਰਸ

ਅਕਤੂਬਰ 9, 2025

Tesla ਨੇ ਇਸ ਇਲੈਕਟ੍ਰਿਕ ਕਾਰ ਦਾ ਸਭ ਤੋਂ ਸਸਤਾ ਮਾਡਲ ਕੀਤਾ ਲਾਂਚ, BYD ਨਾਲ ਕਰੇਗਾ ਮੁਕਾਬਲਾ

ਅਕਤੂਬਰ 8, 2025

ਇਲੈਕਟ੍ਰਿਕ ਕਾਰਾਂ ਹੋਣ ਜਾ ਰਹੀਆਂ ਸਸਤੀਆਂ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਅਕਤੂਬਰ 7, 2025

Hyundai Venue ਇੱਕ ਨਵੇਂ ਅਵਤਾਰ ‘ਚ ਹੋਣ ਜਾ ਰਹੀ ਲਾਂਚ, ਜਾਣੋ ਕਿਹੜੀਆਂ ਕਾਰਾਂ ਨਾਲ ਕਰੇਗੀ ਮੁਕਾਬਲਾ

ਅਕਤੂਬਰ 6, 2025

ਦੀਵਾਲੀ ‘ਤੇ ਇਨ੍ਹਾਂ ਗੱਡੀਆਂ ‘ਤੇ ਮਿਲ ਰਿਹਾ ਹੈ 1.32 ਲੱਖ ਤੱਕ ਦਾ ਫ਼ਾਇਦਾ !

ਅਕਤੂਬਰ 5, 2025

ਦੀਵਾਲੀ ‘ਤੇ ਖਰੀਦਣੀ ਹੈ ਨਵੀਂ ਕਾਰ ਤਾਂ ਇਸ ਤਰ੍ਹਾਂ ਬਚਾਅ ਸਕਦੇ ਹੋ ਲੱਖਾਂ ਰੁਪਏ

ਅਕਤੂਬਰ 2, 2025
Load More

Recent News

ਚੰਡੀਗੜ੍ਹ ਵਿਖੇ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ Entrepreneurship ਕੋਰਸ ਦਾ ਕੀਤਾ ਲਾਂਚ

ਅਕਤੂਬਰ 9, 2025

Smartphone ਖਰਾਬ ਹੋਣ ਤੋਂ ਪਹਿਲਾਂ ਦਿੰਦਾ ਹੈ ਇਹ ਸੰਕੇਤ, ਇਸ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਮਹਿੰਗਾ

ਅਕਤੂਬਰ 9, 2025

OpenAI ਨੇ ਚੀਨ ਨਾਲ ਜੁੜੇ ਕਈ ChatGPT ਖਾਤਿਆਂ ‘ਤੇ ਇਸ ਲਈ ਲਗਾ ਦਿੱਤੀ ਪਾਬੰਦੀ

ਅਕਤੂਬਰ 9, 2025

PM ਮੋਦੀ ਤੇ ਕੀਰ ਸਟਾਰਮਰ ‘ਚ ਹੋਈ ਡੀਲ, UK ਦੀਆਂ 9 ਯੂਨੀਵਰਸਿਟੀਆਂ ਭਾਰਤ ‘ਚ ਖੋਲ੍ਹਣਗੀਆਂ ਆਪਣਾ ਕੈਂਪਸ

ਅਕਤੂਬਰ 9, 2025

Toyota Fortuner ਦੀ Leader Edition ਹੋਈ ਲਾਂਚ, ਪ੍ਰੀਮੀਅਮ ਲੁੱਕ ਦੇ ਨਾਲ ਮਿਲਣਗੇ ਐਡਵਾਂਸਡ ਫੀਚਰਸ

ਅਕਤੂਬਰ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.