ਐਤਵਾਰ, ਮਾਰਚ 22, 2026 01:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

IIFA 2023 Winner List: ਆਈਫਾ 2023 ‘ਚ ਇਨ੍ਹਾਂ ਫਿਲਮਾਂ ਨੇ ਪਾਈ ਧੂਮ, ਜਾਣੋ ਕਿਸ ਫਿਲਮ ਨੂੰ ਮਿਲਿਆ ਕਿਹੜਾ ਐਵਾਰਡ?

IIFA 2023: ਆਈਫਾ 2023 ਅਵਾਰਡ ਆਬੂ ਧਾਬੀ 'ਚ ਆਯੋਜਿਤ ਕੀਤੇ ਗਏ। ਫਿਲਮੀ ਸਿਤਾਰਿਆਂ ਨਾਲ ਸਜੀ ਇਸ ਰਾਤ ਨੇ ਆਲੀਆ ਭੱਟ ਦੀ 'ਗੰਗੂਬਾਈ ਕਾਠੀਆਵਾੜੀ' ਤੋਂ ਲੈ ਕੇ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 2' ਤੱਕ ਵੱਖ-ਵੱਖ ਸ਼੍ਰੇਣੀਆਂ 'ਚ ਕਈ ਐਵਾਰਡ ਜਿੱਤੇ।

by ਮਨਵੀਰ ਰੰਧਾਵਾ
ਮਈ 28, 2023
in ਬਾਲੀਵੁੱਡ, ਮਨੋਰੰਜਨ
0

IIFA 2023 full winners list: ਆਬੂ ਧਾਬੀ ‘ਚ ਆਈਫਾ ਐਵਾਰਡਸ ਦੀ ਸ਼ਾਮ ਬਾਲੀਵੁੱਡ ਸਿਤਾਰਿਆਂ ਨਾਲ ਸਜੀ। ਜਿੱਥੇ ਕਈ ਫ਼ਿਲਮਾਂ ਤੇ ਅਦਾਕਾਰਾਂ ਲਈ ਖੁਸ਼ੀ ਦੇ ਪਲ ਆਏ, ਉੱਥੇ ਕਈਆਂ ਨੂੰ ਐਵਾਰਡਸ ਤੋਂ ਬਗੈਰ ਸੰਤੁਸ਼ਟ ਹੋਣਾ ਪਿਆ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣੀ ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਤਿੰਨ ਕੈਟਾਗਿਰੀਜ਼ ‘ਚ ਐਵਾਰਡ ਜਿੱਤਿਆ। ਇਸ ਦੇ ਨਾਲ ਹੀ ਕਈ ਹੋਰ ਫਿਲਮਾਂ ਨੂੰ ਵੀ ਆਈਫਾ ਨਾਲ ਸਨਮਾਨਿਤ ਕੀਤਾ ਗਿਆ।

‘ਭੂਲ ਭੁਲਾਇਆ 2’ ਨੇ ਜਿੱਤਿਆ ਇਹ ਐਵਾਰਡ

ਕਾਰਤਿਕ ਆਰੀਅਨ ਕਿਆਰਾ ਅਡਵਾਨੀ ਸਟਾਰਰ ਅਤੇ ਅਨੀਸ ਬਜ਼ਮੀ ਦੇ ਨਿਰਦੇਸ਼ਨ ਹੇਠ ਬਣੀ ਡਰਾਉਣੀ ਕਾਮੇਡੀ ‘ਭੂਲ ਭੁਲਈਆ 2’ ਨੇ ਆਪਣੇ 2 ਐਵਾਡਰ ਆਪਣੇ ਨਾਂ ਕੀਤੇ। ਭੂਲ ਭੁਲਾਈਆ-2 ਨੇ ਟਾਈਟਲ ਟਰੈਕ ਵਿੱਚ ਬੈਸਟ ਸਾਊਂਡ ਡਿਜ਼ਾਈਨ ਲਈ ਮੰਦਾਰ ਕੁਲਕਰਨੀ ਅਤੇ ਕੋਰੀਓਗ੍ਰਾਫੀ ਲਈ ਬੋਸਕੋ ਸੀਜ਼ਰ ਨੇ ਐਵਾਰਡ ਜਿੱਤਿਆ।

 

View this post on Instagram

 

A post shared by IIFA Awards (@iifa)

ਗੰਗੂਬਾਈ ਨੂੰ ਤਿੰਨ ਪੁਰਸਕਾਰ

ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਨੂੰ ਤਿੰਨ ਐਵਾਰਡ ਮਿਲੇ ਹਨ। ਫਿਲਮ ਨੂੰ ਸਿਨੇਮੈਟੋਗ੍ਰਾਫੀ ਲਈ ਸੁਦੀਪ ਚੈਟਰਜੀ, ਸਕ੍ਰੀਨਪਲੇ ਲਈ ਸੰਜੇ ਲੀਲਾ ਭੰਸਾਲੀ ਅਤੇ ਉਤਕਰਸ਼ਿਨੀ ਵਸ਼ਿਸ਼ਟ ਅਤੇ ਡਾਇਲੌਗ ਲਈ ਉਤਕਰਸ਼ਿਨੀ ਵਸ਼ਿਸ਼ਟ ਅਤੇ ਪ੍ਰਕਾਸ਼ ਕਪਾਡੀਆ ਨੂੰ ਸਨਮਾਨਿਤ ਕੀਤਾ ਗਿਆ।

ਅਜੇ ਦੇਵਗਨ ਤੇ ਰਣਬੀਰ ਦੀ ਫਿਲਮ ਨੇ ਜਿੱਤਿਆ ਇਹ ਐਵਾਰਡ

ਬਾਲੀਵੁੱਡ ਐਕਟਰਸ ਅਜੇ ਦੇਵਗਨ ਦੀ ਕ੍ਰਾਈਮ ਥ੍ਰਿਲਰ ‘ਦ੍ਰਿਸ਼ਯਮ 2’ ਤੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਐਕਸ਼ਨ ਐਡਵੈਂਚਰ ‘ਬ੍ਰਹਮਾਸਤਰ: ਪਾਰਟ ਵਨ – ਸ਼ਿਵ’ ਦੀ ਐਡੀਟਿੰਗ ਨੇ ਵੀ ਆਈਫਾ ਐਵਾਰਡ ਜਿੱਤੇ। ਜਦੋਂ ਕਿ ਰਿਤਿਕ ਰੋਸ਼ਨ ਅਤੇ ਸੈਫ ਅਲੀ ਖ਼ਾਨ ਦੀ ‘ਵਿਕਰਮ ਵੇਧਾ’ ਅਤੇ ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ ਅਤੇ ਰਾਧਿਕਾ ਆਪਟੇ ਸਟਾਰਰ ‘ਮੋਨਿਕਾ ਓ ਮਾਈ ਡਾਰਲਿੰਗ’ ਨੇ ਵੀ ਐਵਾਰਡ ਜਿੱਤਿਆ।

 

View this post on Instagram

 

A post shared by IIFA Awards (@iifa)

ਇਨ੍ਹਾਂ ਕਲਾਕਾਰਾਂ ਨੇ ਲੁੱਟੀ ਸ਼ੋਅ ਦੀ ਲਾਈਮਲਾਈਟ

ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖ਼ਾਨ ਅਤੇ ਰਾਜਕੁਮਾਰ ਰਾਓ ਦੇ ਨਾਲ ਅਮਿਤ ਤ੍ਰਿਵੇਦੀ, ਬਾਦਸ਼ਾਹ, ਸੁਨਿਧੀ ਚੌਹਾਨ, ਸੁਖਬੀਰ ਸਿੰਘ, ਪਲਕ ਮੁੱਛਲ ਅਤੇ ਯੂਲੀਆ ਵੰਤੂਰ ਨੇ ਆਈਫਾ ‘ਚ ਆਪਣੀ ਪਰਫਾਰਮੈਂਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਵਾਰਡ ਸ਼ੋਅ ‘ਚ ਸੰਗੀਤ ਪ੍ਰੋਗਰਾਮ ਦੀ ਸ਼ੁਰੂਆਤ ਪਲਕ ਮੁੱਛਲ ਦੇ ਪਰਫਾਰਮੈਂਸ ਨਾਲ ਹੋਈ। ਇਸ ਤੋਂ ਬਾਅਦ ਫਰਾਹ ਖ਼ਾਨ ਨੇ ਵੀ ਪਲੇਟਫਾਰਮ ‘ਤੇ ਡਾਂਸ ਕੀਤਾ, ਨਾਲ ਹੀ ਰਾਜਕੁਮਾਰ ਰਾਓ ਨੇ ’ਮੈਂ’ਤੁਸੀਂ ਹੂੰ ਨਾ’ ਗੀਤ ਚਲਾਉਂਦੇ ਹੋਏ ਸਟੇਜ ਸੰਭਾਲੀ ਤੇ ਦੋਵਾਂ ਨੇ ‘ਕੁਛ ਕੁਛ ਹੋਤਾ ਹੈ’ ਦਾ ਇੱਕ ਸੀਨ ਰੀਕ੍ਰਿਏਟ ਕੀਤਾ।

 

ਇਸ ਤੋਂ ਇਲਾਵਾ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ ਨੂੰ ਬੈਸਟ ਪਿਕਚਰ ਕੈਟਾਗਰੀ ‘ਚ ‘ਦ੍ਰਿਸ਼ਯਮ 2’ ਲਈ ਐਵਾਰਡ ਮਿਲਿਆ। ਆਰ ਮਾਧਵਨ ਨੂੰ ਰਾਕੇਟਰੀ: ਦ ਨਾਂਬੀ ਇਫੈਕਟ ਲਈ ਬੈਸਟ ਡਾਈਰੈਕਸ਼ਨ ਦਾ ਐਵਾਰਡ ਮਿਲਿਆ। ਅਮਿਤਾਭ ਭੱਟਾਚਾਰੀਆ ਨੂੰ ਬ੍ਰਹਮਾਸਤਰ ਦੇ ਕੇਸਰੀਆ ਲਈ ਬੈਸਟ ਸੌਂਗ ਦਾ ਪੁਰਸਕਾਰ ਮਿਲਿਆ।

 

View this post on Instagram

 

A post shared by IIFA Awards (@iifa)

ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਨੂੰ ਖੇਤਰੀ ਸਿਨੇਮਾ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਚੁਣਿਆ ਗਿਆ ਹੈ। ਗੰਗੂਬਾਈ ਕਾਠਿਆਵਾੜੀ ਲਈ ਸ਼ਾਂਤਨੂ ਮਹੇਸ਼ਵਰੀ ਤੇ ਕਾਲਾ ਲਈ ਬਾਬਿਲ ਖ਼ਾਨ ਨੂੰ ਬੈਸਟ ਡੈਬਿਊ ਮੇਲ ਦਾ ਐਵਾਰਡ ਮਿਲਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: alia bhattbollywoodentertainment newsGangubai KathiabariIIFA 2023IIFA 2023 Winner ListKarthik Aryanpro punjab tvpunjabi news
Share216Tweet135Share54

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਵੱਡੇ ਪੱਧਰ ‘ਤੇ ਉਦਯੋਗਿਕ ਨਿਵੇਸ਼ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਸ਼ਾਸਨ ਵਿੱਚ ਸੁਧਾਰ ਦਾ ਸਬੂਤ ਹੈ: ਮੁੱਖ ਮੰਤਰੀ ਮਾਨ

ਮਾਰਚ 22, 2026

CM ਮਾਨ ਵੱਲੋਂ ਈਦ ਮੌਕੇ ਮਲੇਰਕੋਟਲਾ ਦੇ ਲੋਕਾਂ ਨੂੰ ਮਿਲੀ ਵੱਡੀ ਸੌਗਾਤ

ਮਾਰਚ 22, 2026

ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ

ਮਾਰਚ 22, 2026

ਲਾਲਜੀਤ ਸਿੰਘ ਭੁੱਲਰ, ਉਸਦੇ ਪਿਤਾ ਅਤੇ ਪੀਏ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

ਮਾਰਚ 22, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.