ਸੋਮਵਾਰ, ਜੁਲਾਈ 28, 2025 10:51 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਨ ਨੇ ਕੀਤਾ ਤੀਜਾ ਵਿਆਹ, ਰੇਹਮ ਤੋਂ 13 ਸਾਲ ਛੋਟੇ ਹਨ ਨਵੇਂ ਪਤੀ ਮਿਰਜ਼ਾ ਬਿਲਾਲ

Imran Khan's ex-wife Reham Khan Marriage: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਰੇਹਮ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ।

by Bharat Thapa
ਦਸੰਬਰ 23, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Imran Khan's ex-wife Reham Khan Marriage: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਰੇਹਮ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ।
ਰੇਹਮ ਨੇ ਟਵਿਟਰ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੇ ਪਤੀ ਦਾ ਹੱਥ ਫੜੀ ਹੋਈ ਹੈ। ਇਸ ਤਸਵੀਰ 'ਤੇ ਕੈਪਸ਼ਨ ਹੈ 'Just Married'।
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ੁੱਕਰਵਾਰ ਨੂੰ ਹੋਇਆ। ਰੇਹਮ ਖ਼ਾਨ ਪਾਕਿਸਤਾਨੀ ਬ੍ਰਿਟਿਸ਼ ਪੱਤਰਕਾਰ ਹੈ ਤੇ ਇਸ ਤੋਂ ਪਹਿਲਾਂ ਉਸ ਦਾ ਇਮਰਾਨ ਖ਼ਾਨ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਸਮਾਂ ਨਹੀਂ ਚੱਲਿਆ। ਰੇਹਮ ਖ਼ਾਨ ਦੇ ਨਵੇਂ ਪਤੀ ਦਾ ਨਾਂ ਮਿਰਜ਼ਾ ਬਿਲਾਲ ਬੇਗ ਹੈ।
ਰੇਹਮ ਖ਼ਾਨ ਦਾ ਪਹਿਲਾ ਵਿਆਹ ਏਜਾਜ਼ ਰਹਿਮਾਨ ਨਾਲ ਹੋਇਆ ਸੀ ਜੋ ਇੱਕ ਪਾਕਿਸਤਾਨੀ ਮਨੋਵਿਗਿਆਨੀ ਸੀ। 2005 'ਚ ਤਲਾਕ ਹੋਣ ਤੋਂ ਬਾਅਦ ਰੇਹਮ ਖ਼ਾਨ ਨੇ 2014 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵਿਆਹ ਕੀਤਾ ਸੀ।
ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਤੇ ਸਾਲ 2015 'ਚ ਦੋਹਾਂ ਵਿਚਾਲੇ ਤਲਾਕ ਹੋ ਗਿਆ। ਇਸ ਅਸਫਲ ਵਿਆਹ ਤੋਂ ਬਾਅਦ ਵੀ ਰੇਹਮ ਖ਼ਾਨ ਨੇ ਇੱਕ ਪਾਕਿਸਤਾਨੀ ਯੂਟਿਊਬ ਸ਼ੋਅ ਵਿੱਚ ਕਿਹਾ ਕਿ ਉਹ ਤੀਜੀ ਵਾਰ ਵਿਆਹ ਕਰਨ ਲਈ ਤਿਆਰ ਹੈ।
ਸ਼ੋਅ 'ਚ ਜਦੋਂ ਰੇਹਮ ਖ਼ਾਨ ਤੋਂ ਉਸ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਪਣਾ ਪਿਆਰ ਲੱਭਣ ਅਤੇ ਇੱਕ ਵਾਰ ਫਿਰ ਵਿਆਹ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਰੇਹਮ ਅਕਸਰ ਇਮਰਾਨ ਖਾਨ 'ਤੇ ਹਮਲਾ ਕਰਦੀ ਰਹਿੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਰੇਹਮ ਖ਼ਾਨ ਨੇ ਅਮਰੀਕਾ 'ਚ ਆਪਣੇ ਮਾਤਾ-ਪਿਤਾ ਦੇ ਕੋਲ ਵਿਆਹ ਕਰਵਾਇਆ ਸੀ। ਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਰੇਹਮ ਦੇ ਪਤੀ ਮਿਰਜ਼ਾ ਬਿਲਾਲ ਬੇਗ ਵੀ ਇੱਕ ਪੱਤਰਕਾਰ ਹਨ ਤੇ ਅੱਜ ਚੈਨਲ 'ਚ ਕੰਮ ਕਰਦੇ ਹਨ।
ਨਿਕਾਹ ਵਾਲੇ ਦਿਨ ਰੇਹਮ ਖ਼ਾਨ ਚਿੱਟੇ ਰੰਗ ਦੀ ਵੈਡਿੰਗ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਨੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦਾ ਐਲਾਨ ਕੀਤਾ ਅਤੇ ਦੁਨਿਆ ਨੂੰ ਆਪਣੇ ਨਵੇਂ ਪਤੀ ਨਾਲ ਜਾਣੂ ਕਰਵਾਇਆ।
ਰੇਹਮ ਖ਼ਾਨ ਨੇ ਇਹ ਵਿਆਹ ਅਜਿਹੇ ਸਮੇਂ 'ਚ ਕੀਤਾ ਹੈ ਜਦੋਂ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਖ਼ਾਨ ਇੱਕ ਸੈਕਸ ਆਡੀਓ ਲੀਕ ਨੂੰ ਲੈ ਕੇ ਵਿਵਾਦਾਂ 'ਚ ਹਨ। ਇਮਰਾਨ ਦੇ ਤਿੰਨ ਆਡੀਓ ਲੀਕ ਹੋਏ ਹਨ। ਇਸ ਵਿੱਚ ਉਹ ਬਹੁਤ ਹੀ ਅਸ਼ਲੀਲ ਗੱਲਾਂ ਕਰ ਰਿਹਾ ਹੈ।
Imran Khan’s ex-wife Reham Khan Marriage: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਰੇਹਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ।
ਰੇਹਮ ਨੇ ਟਵਿਟਰ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੇ ਪਤੀ ਦਾ ਹੱਥ ਫੜੀ ਹੋਈ ਹੈ। ਇਸ ਤਸਵੀਰ ‘ਤੇ ਕੈਪਸ਼ਨ ਹੈ ‘Just Married’।
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ੁੱਕਰਵਾਰ ਨੂੰ ਹੋਇਆ। ਰੇਹਮ ਖ਼ਾਨ ਪਾਕਿਸਤਾਨੀ ਬ੍ਰਿਟਿਸ਼ ਪੱਤਰਕਾਰ ਹੈ ਤੇ ਇਸ ਤੋਂ ਪਹਿਲਾਂ ਉਸ ਦਾ ਇਮਰਾਨ ਖ਼ਾਨ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਸਮਾਂ ਨਹੀਂ ਚੱਲਿਆ। ਰੇਹਮ ਖ਼ਾਨ ਦੇ ਨਵੇਂ ਪਤੀ ਦਾ ਨਾਂ ਮਿਰਜ਼ਾ ਬਿਲਾਲ ਬੇਗ ਹੈ।
ਰੇਹਮ ਖ਼ਾਨ ਦਾ ਪਹਿਲਾ ਵਿਆਹ ਏਜਾਜ਼ ਰਹਿਮਾਨ ਨਾਲ ਹੋਇਆ ਸੀ ਜੋ ਇੱਕ ਪਾਕਿਸਤਾਨੀ ਮਨੋਵਿਗਿਆਨੀ ਸੀ। 2005 ‘ਚ ਤਲਾਕ ਹੋਣ ਤੋਂ ਬਾਅਦ ਰੇਹਮ ਖ਼ਾਨ ਨੇ 2014 ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵਿਆਹ ਕੀਤਾ ਸੀ।
ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਤੇ ਸਾਲ 2015 ‘ਚ ਦੋਹਾਂ ਵਿਚਾਲੇ ਤਲਾਕ ਹੋ ਗਿਆ। ਇਸ ਅਸਫਲ ਵਿਆਹ ਤੋਂ ਬਾਅਦ ਵੀ ਰੇਹਮ ਖ਼ਾਨ ਨੇ ਇੱਕ ਪਾਕਿਸਤਾਨੀ ਯੂਟਿਊਬ ਸ਼ੋਅ ਵਿੱਚ ਕਿਹਾ ਕਿ ਉਹ ਤੀਜੀ ਵਾਰ ਵਿਆਹ ਕਰਨ ਲਈ ਤਿਆਰ ਹੈ।
ਸ਼ੋਅ ‘ਚ ਜਦੋਂ ਰੇਹਮ ਖ਼ਾਨ ਤੋਂ ਉਸ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਪਣਾ ਪਿਆਰ ਲੱਭਣ ਅਤੇ ਇੱਕ ਵਾਰ ਫਿਰ ਵਿਆਹ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਰੇਹਮ ਅਕਸਰ ਇਮਰਾਨ ਖਾਨ ‘ਤੇ ਹਮਲਾ ਕਰਦੀ ਰਹਿੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਰੇਹਮ ਖ਼ਾਨ ਨੇ ਅਮਰੀਕਾ ‘ਚ ਆਪਣੇ ਮਾਤਾ-ਪਿਤਾ ਦੇ ਕੋਲ ਵਿਆਹ ਕਰਵਾਇਆ ਸੀ। ਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਰੇਹਮ ਦੇ ਪਤੀ ਮਿਰਜ਼ਾ ਬਿਲਾਲ ਬੇਗ ਵੀ ਇੱਕ ਪੱਤਰਕਾਰ ਹਨ ਤੇ ਅੱਜ ਚੈਨਲ ‘ਚ ਕੰਮ ਕਰਦੇ ਹਨ।
ਨਿਕਾਹ ਵਾਲੇ ਦਿਨ ਰੇਹਮ ਖ਼ਾਨ ਚਿੱਟੇ ਰੰਗ ਦੀ ਵੈਡਿੰਗ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਨੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਅਤੇ ਦੁਨਿਆ ਨੂੰ ਆਪਣੇ ਨਵੇਂ ਪਤੀ ਨਾਲ ਜਾਣੂ ਕਰਵਾਇਆ।
ਰੇਹਮ ਖ਼ਾਨ ਨੇ ਇਹ ਵਿਆਹ ਅਜਿਹੇ ਸਮੇਂ ‘ਚ ਕੀਤਾ ਹੈ ਜਦੋਂ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਖ਼ਾਨ ਇੱਕ ਸੈਕਸ ਆਡੀਓ ਲੀਕ ਨੂੰ ਲੈ ਕੇ ਵਿਵਾਦਾਂ ‘ਚ ਹਨ। ਇਮਰਾਨ ਦੇ ਤਿੰਨ ਆਡੀਓ ਲੀਕ ਹੋਏ ਹਨ। ਇਸ ਵਿੱਚ ਉਹ ਬਹੁਤ ਹੀ ਅਸ਼ਲੀਲ ਗੱਲਾਂ ਕਰ ਰਿਹਾ ਹੈ।
Tags: Imran Khan's ex-wife Reham Khanlatest newspro punjab tvpunjabi news
Share5717Tweet3573Share1429

Related Posts

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025
Load More

Recent News

ਮਾਤਾ ਨੈਣਾ ਦੇਵੀ ਤੋਂ ਵਾਪਸ ਆਉਂਦੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਨਹਿਰ ‘ਚ ਜਾ ਡਿੱਗਿਆ ਪਿਕਅੱਪ

ਜੁਲਾਈ 28, 2025

ਹਸਪਤਾਲ ‘ਚ ਆਕਸੀਜਨ ਮਸ਼ੀਨ ‘ਚ ਆਈ ਖਰਾਬੀ ਨੇ ਲਈ ਮਰੀਜ਼ਾਂ ਦੀ ਜਾਨ

ਜੁਲਾਈ 28, 2025

Weather Update: ਕਿਵੇਂ ਦਾ ਰਹੇਗਾ ਅੱਜ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਕਿਹੜੇ ਜ਼ਿਲਿਆਂ ਲਈ ਜਾਰੀ ਕੀਤਾ ਮੀਂਹ ਦਾ ਅਲਰਟ

ਜੁਲਾਈ 28, 2025

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.