ਦੇਸ਼ ਦੇ ਕਈ ਰਾਜਾਂ ‘ਚ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਨਦੀਆਂ ‘ਚ ਹੱਦੋਂ ਵੱਧ ਪਾਣੀ ਆ ਗਿਆ ਹੈ। ਮੀਂਹ ਨੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਇੱਥੇ ਕੋਪੱਲ ਜ਼ਿਲ੍ਹੇ ਵਿਚ ਤੁੰਗਭਦਰਾ ਨਦੀ ਦੇ ਤੇਜ਼ ਵਹਾਅ ਕਾਰਨ ਪੰਪਾ ਸਾਗਰ ਡੈਮ ਦੇ ਗੇਟ ਵੀ ਟੁੱਟ ਗਏ। ਇਸ ਕਾਰਨ ਇਥੇ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ।
ਪ੍ਰਸ਼ਾਸਨ ਨੇ ਇਕ ਗੇਟ (Flood Gate) ਨੂੰ ਛੱਡ ਕੇ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਗੇਟ ਉਤੇ ਦਬਾਅ ਘੱਟ ਕੀਤਾ ਜਾ ਸਕੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ। ਡੈਮ ਤੋਂ ਵੱਡੀ ਚਿਲਰਟ ਜਾਰੀ ਕੀਤਾ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਗਿਆ ਹੈ।ਤਾਵਨੀ ਦਿੱਤੀ ਗਈ ਹੈ। ਕੋਪੱਲ ਦੇ ਨੀਵੇਂ ਇਲਾਕਿਆਂ ਹੜ੍ਹ ਦਾ ਅ‘ਚ
ਡੈਮ ਦੇ ਗੇਟ ਖੋਲ੍ਹ ਦਿੱਤੇ ਗਏ
ਜਲ ਸਰੋਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਡੈਮ ਦੀ ਮੁਰੰਮਤ ਦੇ ਕੰਮ ਲਈ ਡੈਮ ਦੀ ਕੁੱਲ ਸਮਰਥਾ 105 ਟੀ.ਐਮ.ਸੀ. ਦੇ ਮੁਕਾਬਲੇ ਪਾਣੀ ਦਾ ਪੱਧਰ ਘਟਾ ਕੇ 65 ਤੋਂ 55 ਟੀ.ਐਮ.ਸੀ. ਕਰਨਾ (Flood Gate) ਹੋਵੇਗਾ। ਵਿਭਾਗ ਨੇ ਡੈਮ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਪੰਜ ਨੂੰ ਛੱਡ ਕੇ ਬਾਕੀ ਸਾਰੇ ਗੇਟ (tungabhadra dam gate) ਖੋਲ੍ਹ ਦਿੱਤੇ ਹਨ। ਸੂਤਰਾਂ ਅਨੁਸਾਰ ਫਿਲਹਾਲ ਡੈਮ ਤੋਂ 89,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।