ਬੁੱਧਵਾਰ, ਜੂਨ 25, 2025 09:59 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

IND vs ZIM: ਕੀ ਅਰਸ਼ਦੀਪ ਭਾਰਤ ਬਨਾਮ ਜ਼ਿੰਬਾਬਵੇ ਮੈਚ ਵਿੱਚ ਬਣੇਗਾ ਖਲਨਾਇਕ ?

ਨਿਊਜ਼ੀਲੈਂਡ ਦੀ ਟੀਮ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਨੀਵਾਰ ਨੂੰ ਇੰਗਲੈਂਡ ਬਨਾਮ ਸ਼੍ਰੀਲੰਕਾ ਦੇ ਮੈਚ 'ਚ ਇੰਗਲੈਂਡ ਟੀਮ ਸ਼੍ਰੀਲੰਕਾ ਨੂੰ ਹਰਾ ਕੇ ਗਰੁੱਪ ਏ 'ਚੋਂ ਸੈਮੀਫਾਈਨਲ 'ਚ ਪਹੁੰਚਣ ਵਾਲੀ ਦੂਜੀ ਟੀਮ ਬਣ ਸਕਦੀ ਹੈ।

by Bharat Thapa
ਨਵੰਬਰ 6, 2022
in ਕ੍ਰਿਕਟ, ਖੇਡ
0

T20 World Cup 2022 : ਨਿਊਜ਼ੀਲੈਂਡ ਦੀ ਟੀਮ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਨੀਵਾਰ ਨੂੰ ਇੰਗਲੈਂਡ ਬਨਾਮ ਸ਼੍ਰੀਲੰਕਾ ਦੇ ਮੈਚ ‘ਚ ਇੰਗਲੈਂਡ ਟੀਮ ਸ਼੍ਰੀਲੰਕਾ ਨੂੰ ਹਰਾ ਕੇ ਗਰੁੱਪ ਏ ‘ਚੋਂ ਸੈਮੀਫਾਈਨਲ ‘ਚ ਪਹੁੰਚਣ ਵਾਲੀ ਦੂਜੀ ਟੀਮ ਬਣ ਸਕਦੀ ਹੈ। ਪਰ ਗਰੁੱਪ ਬੀ ਦੇ ਪੇਚ ਅਜੇ ਵੀ ਫਸੇ ਹੋਏ ਹਨ। ਭਾਰਤ ਅਤੇ ਦੱਖਣੀ ਅਫਰੀਕਾ ਦੇ ਨਾਲ-ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਟੀਮ ਵੀ ਸੈਮੀਫਾਈਨਲ ਦੀ ਦੌੜ ‘ਚ ਬਣੀ ਹੋਈ ਹੈ।

ਭਾਰਤੀ ਟੀਮ ਇਸ ਸਮੇਂ ਗਰੁੱਪ ਬੀ ‘ਚੋਂ ਛੇ ਅੰਕਾਂ (+0.730) ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ। ਦੂਜੇ ਪਾਸੇ, ਦੱਖਣੀ ਅਫਰੀਕਾ ਆਪਣੇ ਚਾਰ ਮੈਚਾਂ ਵਿੱਚੋਂ ਦੋ ਜਿੱਤਾਂ, ਇੱਕ ਹਾਰ ਅਤੇ ਇੱਕ ਮੈਚ ਵਿੱਚ ਪੰਜ ਅੰਕ (+1.441) ਦੇ ਨਾਲ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ ਤੀਜੇ ਸਥਾਨ ‘ਤੇ ਅਤੇ ਬੰਗਲਾਦੇਸ਼ ਦੀ ਟੀਮ ਚੌਥੇ ਸਥਾਨ ‘ਤੇ ਹੈ। ਬੰਗਲਾਦੇਸ਼ ਰਨ ਔਸਤ ਦੇ ਆਧਾਰ ‘ਤੇ ਮਾਇਨਸ ‘ਚ ਚੱਲ ਰਿਹਾ ਹੈ।
ਜੇਕਰ ਭਾਰਤੀ ਟੀਮ ਆਪਣੇ ਆਖਰੀ ਮੈਚ ‘ਚ ਜ਼ਿੰਬਾਬਵੇ ਖਿਲਾਫ ਜਿੱਤ ਦਰਜ ਕਰਨ ‘ਚ ਕਾਮਯਾਬ ਰਹਿੰਦੀ ਹੈ ਤਾਂ ਉਹ ਆਸਾਨੀ ਨਾਲ ਸੈਮੀਫਾਈਨਲ ‘ਚ ਪਹੁੰਚ ਜਾਵੇਗੀ। ਜੇਕਰ ਖੁਦਾ ਨਾ ਖਸਤਾ ਮੈਚ ਵਾਲੇ ਦਿਨ ਮੀਂਹ ਪੈਂਦਾ ਹੈ ਅਤੇ ਮੈਚ ਬਿਨਾਂ ਗੇਂਦ ਦੇ ਰੱਦ ਹੋ ਜਾਂਦਾ ਹੈ ਤਾਂ ਭਾਰਤੀ ਟੀਮ ਨੂੰ ਇੱਕ ਅੰਕ ਮਿਲੇਗਾ। ਇਸ ਇੱਕ ਅੰਕ ਨਾਲ ਭਾਰਤੀ ਟੀਮ ਦੇ ਅੰਕ ਸੂਚੀ ਵਿੱਚ ਸੱਤ ਅੰਕ ਹੋ ਜਾਣਗੇ ਅਤੇ ਭਾਰਤੀ ਟੀਮ ਆਸਾਨੀ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ।

ਉਮੀਦ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ ਗਰੁੱਪ ਬੀ ਤੋਂ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਸਕਦੇ ਹਨ। ਭਾਰਤ ਦਾ ਆਖ਼ਰੀ ਮੈਚ ਜ਼ਿੰਬਾਬਵੇ ਨਾਲ ਹੈ, ਜਦਕਿ ਅਫ਼ਰੀਕੀ ਟੀਮ ਨੂੰ ਨੀਦਰਲੈਂਡਜ਼ ਨਾਲ ਚੁਣੌਤੀ ਮਿਲਣ ਵਾਲੀ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਸਾਹਮਣੇ ਭਾਰਤ ਅਤੇ ਅਫਰੀਕਾ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ। ਜੇਕਰ ਮੈਚ ਦੇ ਦਿਨ ਮੀਂਹ ਨਹੀਂ ਪੈਂਦਾ ਤਾਂ ਇਹ ਟੀਮ ਜਿੱਤ ਦਰਜ ਕਰਨ ਦੀ ਸਮਰੱਥਾ ਰੱਖਦੀ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: cricketgameslatets newspro punjab tvpunjabi new s
Share251Tweet157Share63

Related Posts

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025
Load More

Recent News

Weather Update: ਪੰਜਾਬ ਦੇ ਮੌਸਮ ‘ਚ ਆਇਆ ਬਦਲਾਅ, ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ ਜਾਰੀ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

ਢਾਈ ਘੰਟੇ ਬਾਅਦ ਹੀ ਟੁੱਟਿਆ ਟਰੰਪ ਦਾ ਇਰਾਨ ਇਜ਼ਰਾਇਲ CeaseFire

ਜੂਨ 24, 2025

Health Tips: ਕਿਹੜੇ ਸੁੱਕੇ ਮੇਵੇ ਸਿਹਤ ਲਈ ਜ਼ਿਆਦਾ ਫਾਇਦੇਮੰਦ ਹਨ, ਭੁੰਨੇ ਹੋਏ ਜਾਂ ਭਿੱਜੇ ਹੋਏ

ਜੂਨ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.