ਐਤਵਾਰ, ਨਵੰਬਰ 2, 2025 11:08 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

Rohit Sharma: ਰਾਸ਼ਟਰ ਗੀਤ ਦੌਰਾਨ ਇਮੋਸ਼ਨ ਹੋਏ ਕਪਤਾਨ ਰੋਹਿਤ, ਵੇਖੋ ਨਮ ਹੰਝੂ ਕੰਟ੍ਰੋਲ ਕਰਦਿਆਂ ਦੀ ਵਾਇਰਲ ਵੀਡੀਓ

Rohit Sharma Emotional: ਪਾਕਿਸਤਾਨ ਦੇ ਖਿਲਾਫ ਚੱਲ ਰਹੇ ਮੈਚ ਵਿੱਚ ਟੀਮ ਇੰਡੀਆ ਮੈਲਬੋਰਨ ਵਿੱਚ ਉਤਰੀ ਹੈ। ਇਸ ਮੈਚ ਦੌਰਾਨ ਕਪਤਾਨ ਰੋਹਿਤ ਸ਼ਰਮਾ ਭਾਵੁਕ ਹੋ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।।

by propunjabtv
ਅਕਤੂਬਰ 23, 2022
in ਖੇਡ
0

T20 World Cup, India and Pakistan: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਲਬੋਰਨ ‘ਚ ਟੀ-20 ਵਿਸ਼ਵ ਕੱਪ ਦਾ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਦੌਰਾਨ ਟੀਮ ਇੰਡੀਆ ਦੇ ਸਾਰੇ ਖਿਡਾਰੀ ਜੋਸ਼ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਕਪਤਾਨ ਰੋਹਿਤ ਭਾਵੁਕ ਹੋ ਗਏ। ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਰੋਹਿਤ ਨੇ ਕਿਸੇ ਤਰ੍ਹਾਂ ਆਪਣੀਆਂ ਭਾਵਨਾਵਾਂ ‘ਤੇ ਕਾਬੂ ਪਾਇਆ।

 

View this post on Instagram

 

A post shared by ICC (@icc)

ਦੱਸ ਦਈਏ ਕਿ ਮੈਚ ਤੋਂ ਪਹਿਲਾਂ ਜਦੋਂ ਦੋਵੇਂ ਟੀਮਾਂ ਰਾਸ਼ਟਰੀ ਗੀਤ ਗਾ ਰਹੀਆਂ ਸੀ ਤਾਂ ਮੈਲਬੌਰਨ ਵਿੱਚ 1 ਲੱਖ ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਖਿਡਾਰੀ ਖੜ੍ਹੇ ਸੀ। ਜਦੋਂ ਭਾਰਤ ਦਾ ਰਾਸ਼ਟਰੀ ਗੀਤ ਆਇਆ ਤਾਂ ਪੂਰਾ ਸਟੇਡੀਅਮ ਆਪਣੇ ਪੈਰਾਂ ‘ਤੇ ਖੜ੍ਹਾ ਸੀ। ਟੀਮ ਇੰਡੀਆ ਦੇ ਸਾਰੇ ਖਿਡਾਰੀ ਰਾਸ਼ਟਰੀ ਗੀਤ ਗਾ ਰਹੇ ਸਨ, ਜਿਵੇਂ ਹੀ ਇਹ ਖ਼ਤਮ ਹੋਣ ਵਾਲਾ ਸੀ, ਰੋਹਿਤ ਸ਼ਰਮਾ ਭਾਵੁਕ ਹੋ ਗਏ ਅਤੇ ਇਸ ਦੌਰਾਨ ਉਹ ਖੁਦ ਨੂੰ ਸੰਭਾਲਦੇ ਹੋਏ ਨਜ਼ਰ ਆਏ।

 

Tags: Captain Rohit Sharmaindia vs pakistanMelbourneNational Anthempro punjab tvpunjabi newsRohit gets emotionalsports newsT20 World CupTeam India
Share226Tweet142Share57

Related Posts

ਸ਼੍ਰੇਅਸ ਅਈਅਰ ਦੀ ਸਿਹਤ ਬਾਰੇ BCCI ਨੇ ਦਿੱਤਾ ਵੱਡਾ ਅਪਡੇਟ, ਭਾਰਤ ਵਾਪਸ ਆਉਣ ‘ਚ ਲੱਗ ਸਕਦਾ ਹੈ ਕੁਝ ਸਮਾਂ

ਨਵੰਬਰ 1, 2025

IND vs AUS: ਦੂਜੇ T20 ‘ਚ ਭਾਰਤ ਨੂੰ ਮਿਲੀ ਹਾਰ, ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਜਿੱਤ ਕੀਤੀ ਪ੍ਰਾਪਤ

ਅਕਤੂਬਰ 31, 2025

ICU ਤੋਂ ਬਾਹਰ ਆ ਸ਼੍ਰੇਅਸ ਅਈਅਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕਿਵੇਂ ਹੈ ਹੁਣ ਖਿਡਾਰੀ ਦੀ ਸਿਹਤ

ਅਕਤੂਬਰ 30, 2025

ਭਾਰਤ-ਆਸਟ੍ਰੇਲੀਆ ਦਾ ਪਹਿਲਾ T-20 ਮੈਚ ਮੀਂਹ ਕਾਰਨ ਰੱਦ, ਸਿਰਫ਼ 58 ਗੇਂਦਾਂ ਖੇਡੀਆਂ ਜਾ ਸਕੀਆਂ

ਅਕਤੂਬਰ 29, 2025

ICU ਤੋਂ ਬਾਹਰ ਆਏ ਕ੍ਰਿਕਟਰ ਸ਼੍ਰੇਅਸ ਅਈਅਰ, ਸਿਡਨੀ ਹਸਪਤਾਲ ‘ਚ ਨੇ ਦਾਖਲ, ਜਾਣੋ ਹੁਣ ਕਿਵੇਂ ਹੈ ਸਿਹਤ

ਅਕਤੂਬਰ 28, 2025

ਸਿਡਨੀ ਦੇ ਹਸਪਤਾਲ ‘ਚ ਦਾਖਲ ਕਰਵਾਏ ਗਏ ਸ਼੍ਰੇਅਸ ਅਈਅਰ

ਅਕਤੂਬਰ 27, 2025
Load More

Recent News

2050 ਤੱਕ, ਇਹ ਤਕਨਾਲੋਜੀਆਂ ਦੁਨੀਆ ‘ਤੇ ਕਰਨਗੀਆਂ ਰਾਜ, ਮਨੁੱਖਾਂ ਦੀ ਜ਼ਰੂਰਤ ਨੂੰ ਕਰ ਦੇਣਗੀਆਂ ਖਤਮ

ਨਵੰਬਰ 1, 2025

PM ਮੋਦੀ ਨੇ ਆਂਧਰਾ ਪ੍ਰਦੇਸ਼ ‘ਚ ਮਚੀ ਭਗਦੜ ‘ਤੇ ਦੁੱਖ ਕੀਤਾ ਪ੍ਰਗਟ, ਮ੍ਰਿ/ਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਾ ਐਲਾਨ

ਨਵੰਬਰ 1, 2025

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਦਿੱਲੀ ‘ਚ ਸਖ਼ਤ ਹੋਏ ਨਿਯਮ, ਅੱਜ ਤੋਂ ਇਨ੍ਹਾਂ ਵਾਹਨਾਂ ਦੀ Entry ਪੂਰੀ ਤਰ੍ਹਾਂ Ban; ਨਿਯਮਾਂ ਦੀ ਉਲੰਘਣਾ ਕਰਨ ‘ਤੇ ਲੱਗੇਗਾ ਭਾਰੀ ਜੁਰਮਾਨਾ

ਨਵੰਬਰ 1, 2025

ਲੁਧਿਆਣਾ ‘ਚ 11 ਸਾਲਾ ਮੁੰਡਾ ਬਣਿਆ ਕਰੋੜਪਤੀ: ਪੰਜਾਬ ਸਟੇਟ ਲਾਟਰੀ ਜਿੱਤੀ, ਦੁਕਾਨ ਤੋਂ ਖਰੀਦੀ ਸੀ ਆਖਰੀ ਟਿਕਟ

ਨਵੰਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.