ਐਤਵਾਰ, ਮਾਰਚ 22, 2026 01:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਲਾਂਚ ਹੋਈ ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਮਿਲ ਚੁੱਕੀ 6000 ਐਡਵਾਂਸ ਬੁਕਿੰਗ

PMV electric car launch in India: ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਲਾਂਚ ਹੋ ਗਈ ਹੈ। ਮੁੰਬਈ ਸਥਿਤ ਸਟਾਰਟਅੱਪ PMV ਇਲੈਕਟ੍ਰਿਕ ਨੇ ਇਸ ਇਲੈਕਟ੍ਰਿਕ ਕਾਰ ਨੂੰ ਲਾਂਚ ਕੀਤਾ ਹੈ।

by Bharat Thapa
ਨਵੰਬਰ 16, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਇਹ ਇੱਕ ਮਾਈਕ੍ਰੋ-ਇਲੈਕਟ੍ਰਿਕ ਕਾਰ ਹੈ, ਜਿਸਦਾ ਨਾਮ EAS-E ਹੈ। ਕੰਪਨੀ ਨੇ ਇਸ ਦੀ ਕੀਮਤ 4.79 ਲੱਖ ਰੁਪਏ ਦੱਸੀ ਗਈ ਹੈ। ਹਾਲਾਂਕਿ ਇਹ ਕੀਮਤ ਪਹਿਲੇ 10 ਹਜ਼ਾਰ ਗਾਹਕਾਂ ਲਈ ਹੋਵੇਗੀ।
ਇਸ ਗੱਡੀ ਨੂੰ ਲਾਂਚ ਹੋਣ ਤੋਂ ਪਹਿਲਾਂ ਹੀ 6000 ਬੁਕਿੰਗ ਮਿਲ ਚੁੱਕੀ ਹੈ ਤੇ ਇਸ ਦੇ ਇਲਾਵਾ ਗਾਹਕ ਇਸ ਵਾਹਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹਨ।
ਸਭ ਤੋਂ ਸਸਤੀ ਹੋਣ ਤੋਂ ਇਲਾਵਾ ਇਹ ਦੇਸ਼ ਦੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ ਵੀ ਹੈ। PMV Eas-E ਇਲੈਕਟ੍ਰਿਕ ਕਾਰ ਇੱਕ ਚਾਰਜ 'ਤੇ 200 ਕਿਲੋਮੀਟਰ ਤੱਕ ਜਾਂਦੀ ਹੈ।
ਇਸ ਦੀ ਟਾਪ ਸਪੀਡ 70 kmph ਹੈ। PMV Eas-E ਇਲੈਕਟ੍ਰਿਕ ਸਮਾਰਟ ਕਾਰ ਨੂੰ ਮੋਬਾਈਲ ਫੋਨ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।
ਕਾਰ ਨੂੰ IP67 ਰੇਟਿੰਗ ਵਾਲਾ 10 Kwh ਲਿਥੀਅਮ ਆਇਰਨ ਫਾਸਫੇਟ ਬੈਟਰੀ ਪੈਕ ਮਿਲਦਾ ਹੈ। ਇਲੈਕਟ੍ਰਿਕ ਕਾਰ ਇੱਕ PMSM ਇਲੈਕਟ੍ਰਿਕ ਮੋਟਰ ਵਲੋਂ ਓਪ੍ਰੇਟ ਹੋਵੇਗੀ ਜੋ 10kw ਪਾਵਰ ਅਤੇ 500 Nm ਟਾਰਕ ਪੈਦਾ ਕਰਦੀ ਹੈ।
PMV ਦਾ ਦਾਅਵਾ ਹੈ ਕਿ Eas-E ਇਲੈਕਟ੍ਰਿਕ ਕਾਰ ਦੀ ਓਪ੍ਰੇਟਿੰਗ ਲਾਗਤ 75 ਪੈਸੇ/km ਤੋਂ ਘੱਟ ਹੈ।
ਇਸ ਇਲੈਕਟ੍ਰਿਕ ਕਾਰ ਵਿੱਚ on-board ਨੈਵੀਗੇਸ਼ਨ ਦੇ ਨਾਲ ਕਰੂਜ਼ ਕੰਟਰੋਲ, ਰਿਮੋਟ ਪਾਰਕਿੰਗ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਕੰਪਨੀ ਦਾ ਦਾਅਵਾ ਹੈ ਕਿ ਕਾਰ ਨੂੰ ਹਾਈ ਸਟ੍ਰੈਂਥ ਸ਼ੀਟ ਮੈਟਲ ਦੇ ਨਾਲ Airbagਅਤੇ Seatbelt ਦਿੱਤੇ ਗਏ ਹਨ।
ਇਹ ਇੱਕ ਮਾਈਕ੍ਰੋ-ਇਲੈਕਟ੍ਰਿਕ ਕਾਰ ਹੈ, ਜਿਸਦਾ ਨਾਮ EAS-E ਹੈ। ਕੰਪਨੀ ਨੇ ਇਸ ਦੀ ਕੀਮਤ 4.79 ਲੱਖ ਰੁਪਏ ਦੱਸੀ ਗਈ ਹੈ। ਹਾਲਾਂਕਿ ਇਹ ਕੀਮਤ ਪਹਿਲੇ 10 ਹਜ਼ਾਰ ਗਾਹਕਾਂ ਲਈ ਹੋਵੇਗੀ।
ਇਸ ਗੱਡੀ ਨੂੰ ਲਾਂਚ ਹੋਣ ਤੋਂ ਪਹਿਲਾਂ ਹੀ 6000 ਬੁਕਿੰਗ ਮਿਲ ਚੁੱਕੀ ਹੈ ਤੇ ਇਸ ਦੇ ਇਲਾਵਾ ਗਾਹਕ ਇਸ ਵਾਹਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹਨ।
ਸਭ ਤੋਂ ਸਸਤੀ ਹੋਣ ਤੋਂ ਇਲਾਵਾ ਇਹ ਦੇਸ਼ ਦੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ ਵੀ ਹੈ। PMV Eas-E ਇਲੈਕਟ੍ਰਿਕ ਕਾਰ ਇੱਕ ਚਾਰਜ ‘ਤੇ 200 ਕਿਲੋਮੀਟਰ ਤੱਕ ਜਾਂਦੀ ਹੈ।
ਇਸ ਦੀ ਟਾਪ ਸਪੀਡ 70 kmph ਹੈ। PMV Eas-E ਇਲੈਕਟ੍ਰਿਕ ਸਮਾਰਟ ਕਾਰ ਨੂੰ ਮੋਬਾਈਲ ਫੋਨ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।
ਕਾਰ ਨੂੰ IP67 ਰੇਟਿੰਗ ਵਾਲਾ 10 Kwh ਲਿਥੀਅਮ ਆਇਰਨ ਫਾਸਫੇਟ ਬੈਟਰੀ ਪੈਕ ਮਿਲਦਾ ਹੈ। ਇਲੈਕਟ੍ਰਿਕ ਕਾਰ ਇੱਕ PMSM ਇਲੈਕਟ੍ਰਿਕ ਮੋਟਰ ਵਲੋਂ ਓਪ੍ਰੇਟ ਹੋਵੇਗੀ ਜੋ 10kw ਪਾਵਰ ਅਤੇ 500 Nm ਟਾਰਕ ਪੈਦਾ ਕਰਦੀ ਹੈ।
PMV ਦਾ ਦਾਅਵਾ ਹੈ ਕਿ Eas-E ਇਲੈਕਟ੍ਰਿਕ ਕਾਰ ਦੀ ਓਪ੍ਰੇਟਿੰਗ ਲਾਗਤ 75 ਪੈਸੇ/km ਤੋਂ ਘੱਟ ਹੈ।
ਇਸ ਇਲੈਕਟ੍ਰਿਕ ਕਾਰ ਵਿੱਚ on-board ਨੈਵੀਗੇਸ਼ਨ ਦੇ ਨਾਲ ਕਰੂਜ਼ ਕੰਟਰੋਲ, ਰਿਮੋਟ ਪਾਰਕਿੰਗ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਕੰਪਨੀ ਦਾ ਦਾਅਵਾ ਹੈ ਕਿ ਕਾਰ ਨੂੰ ਹਾਈ ਸਟ੍ਰੈਂਥ ਸ਼ੀਟ ਮੈਟਲ ਦੇ ਨਾਲ Airbagਅਤੇ Seatbelt ਦਿੱਤੇ ਗਏ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newselectric carlatest newspro punjab tvpunjabi news
Share229Tweet143Share57

Related Posts

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਟਾਟਾ ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ 3.80 ਲੱਖ ਤੱਕ ਦੀ ਛੋਟ

ਮਾਰਚ 16, 2026

5 ਜਾਂ 10 ਨਹੀਂ, 33 ਸਾਲ ਪਹਿਲਾਂ ਲਾਂਚ ਕੀਤੀ ਗਈ ਸੀ ਪਹਿਲੀ ਇਲੈਕਟ੍ਰਿਕ ਕਾਰ, ਇਹ ਸੀ ਇਸਦੀ ਵਿਸ਼ੇਸ਼ਤਾ

ਫਰਵਰੀ 21, 2026

BMW ਨੇ ਲਾਂਚ ਕੀਤੀ Made In India ਸਪੋਰਟਸ ਕਾਰ, ਜਾਣੋ ਕੀਮਤ

ਫਰਵਰੀ 16, 2026

ਚੱਲਦਾ ਫ਼ਿਰਦਾ Theatre ਹੈ ਇਹ SUV ਕਾਰ

ਫਰਵਰੀ 4, 2026
Load More

Recent News

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026

1 ਅਪ੍ਰੈਲ ਤੋਂ ਹੋਣ ਵਾਲੇ ਇਹ 10 ਵੱਡੇ ਬਦਲਾਅ ਬਦਲ ਦੇਣਗੇ ਤੁਹਾਡਾ ਬਜਟ, ਜਾਣੋ ਆਮ ਇਨਸਾਨ ਦੀ ਜੇਬ ‘ਤੇ ਕਿੰਨ੍ਹਾ ਪਵੇਗਾ ਇਸਦਾ ਅਸਰ

ਮਾਰਚ 21, 2026

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026

Big Breaking : CM ਭਗਵੰਤ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਲਿਆ ਅਸਤੀਫ਼ਾ

ਮਾਰਚ 21, 2026

ਭਾਰਤ ਦਾ ਦੂਜਾ ਸਭ ਤੋਂ ਵੱਡਾ ਟਾਟਾ ਸਟੀਲ ਪਲਾਂਟ ਪੰਜਾਬ ਵਿੱਚ ਕਾਰਜਸ਼ੀਲ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਮਾਰਚ 21, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result