[caption id="attachment_133430" align="aligncenter" width="339"]<img class="wp-image-133430 size-jnews-360x180" src="https://propunjabtv.com/wp-content/uploads/2023/02/Gulmarg-Glass-Igloo-11-339x180.jpg" alt="" width="339" height="180" /> Gulmarg Glass Igloo: ਜੇਕਰ ਤੁਸੀਂ ਬਰਫ਼ ਨਾਲ ਬਣਿਆ ਛੋਟਾ ਜਿਹਾ ਘਰ ਦੇਖਣਾ ਚਾਹੁੰਦੇ ਹੋ ਤੇ ਉੱਥੇ ਬੈਠ ਕੇ ਭੋਜਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਗੁਲਮਰਗ ਜਾਓ। ਗੁਲਮਰਗ ਵਿੱਚ, ਤੁਸੀਂ ਕੱਚ ਦੇ ਇਗਲੂ ਨੂੰ ਨੇੜਿਓਂ ਦੇਖ ਸਕਦੇ ਹੋ ਤੇ ਇਸਦੇ ਅੰਦਰ ਬੈਠ ਕੇ ਭੋਜਨ ਦਾ ਆਨੰਦ ਲੈ ਸਕਦੇ ਹੋ।[/caption] [caption id="attachment_133429" align="aligncenter" width="1092"]<img class="wp-image-133429 size-full" src="https://propunjabtv.com/wp-content/uploads/2023/02/Gulmarg-Glass-Igloo-10.jpg" alt="" width="1092" height="617" /> ਇਹ ਤੁਹਾਡੇ ਲਈ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਤੇ ਅਭੁੱਲ ਅਨੁਭਵ ਹੋਵੇਗਾ। ਇੱਥੇ ਮੌਜੂਦ ਕੱਚ ਦਾ ਇਗਲੂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਤੇ ਹਰ ਉਮਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।[/caption] [caption id="attachment_133428" align="aligncenter" width="1103"]<img class="wp-image-133428 size-full" src="https://propunjabtv.com/wp-content/uploads/2023/02/Gulmarg-Glass-Igloo-9.jpg" alt="" width="1103" height="618" /> ਮੀਡੀਆ ਰਿਪੋਰਟਾਂ ਮੁਤਾਬਕ ਸੈਲਾਨੀਆਂ ਦਾ ਕਹਿਣਾ ਹੈ ਕਿ ਇੱਥੇ ਸਥਿਤ ਸ਼ੀਸ਼ੇ ਦੇ ਇਗਲੂ ਨੂੰ ਦੇਖਣ ਦਾ ਅਨੁਭਵ ਬਹੁਤ ਹੀ ਅਨੋਖਾ ਹੈ। ਇਗਲੂ ਦੇ ਅੰਦਰ ਬੈਠਣਾ ਤੇ ਖਾਣਾ ਖਾਣਾ ਇੱਕ ਸ਼ਾਨਦਾਰ ਅਤੇ ਰੋਮਾਂਚਕ ਅਨੁਭਵ ਹੈ।[/caption] [caption id="attachment_133427" align="aligncenter" width="824"]<img class="wp-image-133427 size-full" src="https://propunjabtv.com/wp-content/uploads/2023/02/Gulmarg-Glass-Igloo-8.jpg" alt="" width="824" height="614" /> ਸੈਲਾਨੀਆਂ ਦਾ ਕਹਿਣਾ ਹੈ ਕਿ 'ਗਲਾਸ ਇਗਲੂ' ਸੈਲਾਨੀਆਂ ਨੂੰ ਕੁਦਰਤ ਦੇ ਨੇੜੇ ਲਿਆਉਂਦਾ ਹੈ। ਰਿਪੋਰਟ ਮੁਤਾਬਕ ਗੁਲਮਰਗ ਗਲਾਸ ਇਗਲੂ ਦੇਖਣ ਗਏ ਇਕ ਸੈਲਾਨੀ ਦਾ ਕਹਿਣਾ ਹੈ ਕਿ 'ਗਲਾਸ ਇਗਲੂ' ਹਮੇਸ਼ਾ ਯਾਦ ਰੱਖਣ ਵਾਲਾ ਅਨੁਭਵ ਹੈ।[/caption] [caption id="attachment_133426" align="aligncenter" width="923"]<img class="wp-image-133426 size-full" src="https://propunjabtv.com/wp-content/uploads/2023/02/Gulmarg-Glass-Igloo-7.jpg" alt="" width="923" height="615" /> ਦੱਸਿਆ ਜਾ ਰਿਹਾ ਹੈ ਕਿ ਗੁਲਮਰਗ 'ਚ ਬਣੇ ਕੱਚ ਦੇ ਇਗਲੂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਜਾ ਰਹੇ ਹਨ ਅਤੇ ਇਸ ਦੇ ਅੰਦਰ ਬੈਠ ਕੇ ਖਾਣ ਦਾ ਅਨੁਭਵ ਲੈ ਰਹੇ ਹਨ।[/caption] [caption id="attachment_133425" align="aligncenter" width="1200"]<img class="wp-image-133425 size-full" src="https://propunjabtv.com/wp-content/uploads/2023/02/Gulmarg-Glass-Igloo-6.jpg" alt="" width="1200" height="675" /> ਇਸ ਛੋਟੇ ਜਿਹੇ ਬਰਫ਼ ਦੇ ਘਰ ਨੂੰ ਬਣਾਉਣ ਤੋਂ ਪਹਿਲਾਂ ਤਿੰਨ ਸਾਲ ਤੱਕ ਖੋਜ ਕੀਤੀ ਗਈ। ਇਸ ਦੇ ਮਾਲਕ ਸਈਦ ਵਸੀਮ ਦਾ ਕਹਿਣਾ ਹੈ ਕਿ ਉਸ ਨੇ ਇਸ ਤਰ੍ਹਾਂ ਦਾ ਇਗਲੂ ਪਹਿਲੀ ਵਾਰ ਫਿਨਲੈਂਡ ਵਿਚ ਦੇਖਿਆ ਸੀ ਤੇ ਜੰਮੂ-ਕਸ਼ਮੀਰ ਵਿਚ ਇਸ ਤਰ੍ਹਾਂ ਦਾ ਇਗਲੂ ਬਣਾਉਣ ਬਾਰੇ ਸੋਚਿਆ।[/caption] [caption id="attachment_133424" align="aligncenter" width="1024"]<img class="wp-image-133424 size-large" src="https://propunjabtv.com/wp-content/uploads/2023/02/Gulmarg-Glass-Igloo-5-1024x576.jpg" alt="" width="1024" height="576" /> ਉਸ ਦਾ ਕਹਿਣਾ ਹੈ ਕਿ ਉਹ 'ਗਲਾਸ ਇਗਲੂ' ਬਾਰੇ ਹੋਰ ਜਾਣਕਾਰੀ ਲੈਣ ਲਈ ਆਸਟ੍ਰੀਆ ਗਿਆ ਸੀ। ਜਿੱਥੇ ਇਨ੍ਹਾਂ ਇਗਲੂਆਂ ਨੂੰ ਬਣਾਉਣ ਵਾਲੀ ਕੰਪਨੀ ਦੀ ਟੀਮ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਤੇ ਫਿਰ ਇੱਥੇ ਇਗਲੂਆਂ ਨੂੰ ਤਿਆਰ ਕੀਤਾ।[/caption] [caption id="attachment_133423" align="aligncenter" width="1024"]<img class="wp-image-133423 size-large" src="https://propunjabtv.com/wp-content/uploads/2023/02/Gulmarg-Glass-Igloo-4-1024x572.jpg" alt="" width="1024" height="572" /> ਵਸੀਮ ਦਾ ਕਹਿਣਾ ਹੈ ਕਿ ਇਸ ਸਾਲ ਬਰਫਬਾਰੀ ਨਾ ਹੋਣ ਕਾਰਨ ਕੁਦਰਤੀ ਤੌਰ 'ਤੇ ਬਣੇ ਇਗਨੂ ਨਹੀਂ ਬਣ ਸਕੇ, ਜਿਸ ਕਾਰਨ ਉਸ ਨੇ 50 ਲੱਖ 'ਚ ਘੱਟੋ-ਘੱਟ 6 ਗਲਾਸ ਇਗਨੂ ਖਰੀਦੇ ਹਨ।[/caption] [caption id="attachment_133422" align="aligncenter" width="828"]<img class="wp-image-133422 size-full" src="https://propunjabtv.com/wp-content/uploads/2023/02/Gulmarg-Glass-Igloo-3.jpg" alt="" width="828" height="612" /> ਗਲਾਸ ਇਗਲੂ ਰੈਸਟੋਰੈਂਟ ਦਾ ਦੌਰਾ ਸੈਲਾਨੀਆਂ ਲਈ ਇੱਕ ਵਿਲੱਖਣ ਅਨੁਭਵ ਹੈ ਅਤੇ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਵਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ।[/caption] [caption id="attachment_133421" align="aligncenter" width="1024"]<img class="wp-image-133421 size-large" src="https://propunjabtv.com/wp-content/uploads/2023/02/Gulmarg-Glass-Igloo-2-1024x768.jpg" alt="" width="1024" height="768" /> ਸੈਲਾਨੀਆਂ ਨੂੰ ਇਹ ਕਿਸੇ ਸਵਰਗ ਤੋਂ ਘੱਟ ਨਹੀਂ ਲੱਗ ਰਿਹਾ ਕਿਉਂਕਿ ਇੱਕ ਤਾਂ ਇਸ ਵਿੱਚ ਤਾਪਮਾਨ ਆਮ ਹੈ ਤੇ ਦੂਜਾ ਇੱਥੋਂ ਇੱਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।[/caption] [caption id="attachment_133420" align="aligncenter" width="1024"]<img class="wp-image-133420 size-large" src="https://propunjabtv.com/wp-content/uploads/2023/02/Gulmarg-Glass-Igloo-1-1024x576.jpg" alt="" width="1024" height="576" /> ਗੁਲਮਰਗ ਦਾ ਗਲਾਸ ਇਗਲੂ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ[/caption]