ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇਰਲਾ ਦੇ ਵਲਪੁਝਾ ਰੇਲਵੇ ਸਟੇਸ਼ਨ ਦੀ। ਜੋ ਦੱਖਣੀ ਰੇਲਵੇ ਦੇ ਸ਼ੋਰਨੂਰ-ਮੈਂਗਲੋਰ ਹਿੱਸੇ ਵਿੱਚ ਪਲੱਕੜ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਹਰੇ-ਭਰੇ ਰੁੱਖਾਂ ਨਾਲ ਢੱਕਿਆ ਹੋਇਆ ਹੈ।
ਬਡੋਗ ਰੇਲਵੇ ਸਟੇਸ਼ਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਹੈ, ਅਤੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ ‘ਚ ਆਉਂਦਾ ਹੈ।
ਚੇਰੂਕਾਰਾ ਰੇਲਵੇ ਸਟੇਸ਼ਨ ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ ਚੇਰੂਕਾਰਾ ਕਸਬੇ ‘ਚ ਆਉਂਦਾ ਹੈ, ਅਤੇ ਇਹ ਮੌਨਸੂਨ ਦੌਰਾਨ ਹੋਰ ਵੀ ਮਨਮੋਹਕ ਦਿਖਾਈ ਦਿੰਦਾ ਹੈ।
ਸਿਵੋਕ ਰੇਲਵੇ ਸਟੇਸ਼ਨ ਦਾਰਜੀਲਿੰਗ ਜ਼ਿਲ੍ਹੇ ਦਾ ਇੱਕ ਜੰਕਸ਼ਨ ਰੇਲਵੇ ਸਟੇਸ਼ਨ ਹੈ, ਅਤੇ ਪੱਛਮੀ ਬੰਗਾਲ ਦੇ ਸਭ ਤੋਂ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਚੋਂ ਇੱਕ ਹੈ।
ਕਾਠਗੋਦਾਮ ਰੇਲਵੇ ਸਟੇਸ਼ਨ ਹਲਦਵਾਨੀ ਦੇ ਨੇੜੇ ਆਉਂਦਾ ਹੈ ਅਤੇ ਭਾਰਤ ਦੇ ਉੱਤਰਾਖੰਡ ਵਿੱਚ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਚੋਂ ਇੱਕ ਨੈਨੀਤਾਲ ਤੋਂ ਸਿਰਫ਼ 35 ਕਿਲੋਮੀਟਰ ਦੂਰ ਹੈ।
ਅਰਾਵਲੀ ਪਹਾੜੀਆਂ ਰਾਹੀਂ ਮੇਵਾੜ ਅਤੇ ਮਾਰਵਾੜ ਨੂੰ ਜੋੜਨ ਵਾਲਾ 22 ਕਿਲੋਮੀਟਰ ਲੰਬਾ ਮੀਟਰ-ਗੇਜ ਰੇਲਵੇ ਟ੍ਰੈਕ ਗੋਰਮ ਘਾਟ ਨੂੰ ਹਰਾ-ਭਰਾ ਰੇਲਵੇ ਸਟੇਸ਼ਨ ਹੈ। ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ।
ਇਹ ਵੀ ਪੜੋ : Tirupati Mandir: 10 ਟਨ ਤੋਂ ਵੱਧ ਸੋਨਾ, 15900 ਕਰੋੜ ਦੀ ਨਕਦੀ, ਤਿਰੂਪਤੀ ਮੰਦਰ ਦੀ ਜਾਇਦਾਦ ਜਾਣ ਕੇ ਰਹਿ ਜਾਓਗੇ ਹੈਰਾਨ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER