ਬੁੱਧਵਾਰ, ਸਤੰਬਰ 10, 2025 02:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਕੀ ਰੈਪਰ Badshah ਕਰਨ ਜਾ ਰਿਹਾ ਦੂਜਾ ਵਿਆਹ ! ਰੈਪਰ ਨੇ ਸੋਸ਼ਲ ਮੀਡੀਆ ‘ਤੇ ਦੱਸੀ ਸਚਾਈ

Badshah on Marry again: ਸਿੰਗਰ ਤੇ ਰੈਪਰ ਬਾਦਸ਼ਾਹ ਦੇ ਵਿਆਹ ਦੀ ਖ਼ਬਰ ਆਈ ਤਾਂ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਕਿਹਾ ਜਾ ਰਿਹਾ ਸੀ ਕਿ ਉਹ ਦੂਜਾ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਬਾਦਸ਼ਾਹ ਨੇ ਪ੍ਰਤੀਕਿਰਿਆ ਦਿੱਤੀ। ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਲਿਖੀ।

by ਮਨਵੀਰ ਰੰਧਾਵਾ
ਅਪ੍ਰੈਲ 3, 2023
in ਬਾਲੀਵੁੱਡ, ਮਨੋਰੰਜਨ
0

Badshah and Isha Rikhi wedding: ਰੈਪਰ ਬਾਦਸ਼ਾਹ ਦੇ ਫੈਨਸ ਪਿਛਲੇ ਕੁਝ ਸਮੇਂ ਤੋਂ ਕਾਫੀ ਖੁਸ਼ ਸੀ ਕਿਉਂਕਿ ਖ਼ਬਰਾਂ ਆ ਰਹੀਆਂ ਸੀ ਕਿ ਉਹ ਜਲਦ ਹੀ ਆਪਣੀ ਪ੍ਰੇਮਿਕਾ ਤੇ ਪੰਜਾਬੀ ਐਕਟਰਸ ਈਸ਼ਾ ਰਿਖੀ ਨਾਲ ਵਿਆਹ ਕਰਨ ਜਾ ਰਹੇ ਹਨ।

ਇਹ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਬਾਦਸ਼ਾਹ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗ ਗਈ। ਲੋਕਾਂ ਨੇ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਵਿਆਹ ਦੀ ਤਰੀਕ ਪੁੱਛਣੀ ਸ਼ੁਰੂ ਕਰ ਦਿੱਤੀ। ਪਰ ਹੁਣ ਬਾਦਸ਼ਾਹ ਨੇ ਖੁਦ ਇਨ੍ਹਾਂ ਖ਼ਬਰਾਂ ‘ਤੇ ਚੁੱਪੀ ਤੋੜੀ ਹੈ ਤੇ ਸੱਚਾਈ ਦੱਸੀ ਹੈ।

ਗਾਇਕ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਹਨ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਪੋਸਟ ਵੀ ਪਾਈ ਹੈ ਤੇ ਹੱਥ ਜੋੜ ਕੇ ਅਪੀਲ ਵੀ ਕੀਤੀ ਹੈ। ਰੈਪਰ ਨੇ ਪੋਸਟ ‘ਚ ਕੀ ਕਿਹਾ ਗਿਆ ਹੈ, ਆਓ ਜਾਣਦੇ ਹਾਂ।

ਬਾਦਸ਼ਾਹ ਨੇ ਖ਼ਬਰਾਂ ਦਾ ਖੰਡਨ ਕੀਤਾ ਹੈ ਕਿ ਉਹ ਤੇ ਉਸਦੀ ਪ੍ਰੇਮਿਕਾ ਈਸ਼ਾ ਰਿਖੀ ਵਿਆਹ ਕਰ ਰਹੇ ਹਨ। ਬਾਦਸ਼ਾਹ ਦੇ ਵਿਆਹ ਦੀ ਖ਼ਬਰ ਇੰਟਰਨੈੱਟ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਸੀ ਤੇ ਇਸ ਨੇ ਸੋਸ਼ਲ ਮੀਡੀਆ ‘ਤੇ ਵੀ ਤੂਫਾਨ ਲਿਆ ਦਿੱਤਾ ਸੀ। ਰੈਪਰ ਨੇ ਇੰਸਟਾਗ੍ਰਾਮ ‘ਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਰੈਪਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕਿਹਾ ਕਿ ਉਹ ਮੀਡੀਆ ਆਊਟਲੈਟਸ ਦਾ ਸਨਮਾਨ ਕਰਦਾ ਹੈ ਪਰ ਉਸ ਦੇ ਕਥਿਤ ਵਿਆਹ ਬਾਰੇ ਅਫਵਾਹਾਂ “ਬਹੁਤ ਲੰਗੜਾ” ਹਨ। ਉਸ ਨੇ ਵਿਆਹ ਦੀਆਂ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਤੇ ਕਿਹਾ ਕਿ ਜੋ ਕੋਈ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਦੇ ਰਿਹਾ ਉਸ ਨੂੰ “ਬਿਹਤਰ ਮਸਾਲਾ” ਦੀ ਲੋੜ ਹੈ।

ਦੱਸ ਦੇਈਏ ਕਿ ਬਾਦਸ਼ਾਹ ਤੇ ਈਸ਼ਾ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਬਾਦਸ਼ਾਹ ਤੇ ਈਸ਼ਾ ਇਸ ਮਹੀਨੇ ਉੱਤਰੀ ਭਾਰਤ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਕਰ ਸਕਦੇ ਹਨ ਤੇ ਦੋਵਾਂ ਨੇ ਵਿਆਹ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਇਸ ਖ਼ਬਰ ‘ਤੇ ਸਿੰਗਰ ਰੈਪਰ ਦੀ ਪਹਿਲੀ ਪ੍ਰਤੀਕਿਰਿਆ ਹੈ।

ਪਹਿਲੇ ਵਿਆਹ ਦੇ 4 ਸਾਲ ਬਾਅਦ ਤਲਾਕ

ਦੱਸ ਦਈਏ ਕਿ ਬਾਦਸ਼ਾਹ ਨੇ ਸਾਲ 2012 ‘ਚ ਜੈਸਮੀਨ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਇੱਕ ਬੇਟੀ ਹੈ ਜਿਸ ਦਾ ਜਨਮ 11 ਜਨਵਰੀ 2017 ਨੂੰ ਹੋਇਆ ਸੀ। ਇਸ ਗੱਲ ਦਾ ਖੁਲਾਸਾ ਖੁਦ ਗਾਇਕ ਨੇ ਕੀਤਾ ਹੈ। ਹਾਲਾਂਕਿ ਸਾਲ 2019 ‘ਚ ਪਤਨੀ ਨਾਲ ਵੱਖ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ। ਬਾਦਸ਼ਾਹ ਦੇ ਕੰਮ ਦੇ ਫਰੰਟ ਬਾਰੇ ਗੱਲ ਕਰਦੇ ਹੋਏ, ਉਸਦੀ ਅਗਲੀ ਐਲਬਮ ‘ਸਬ ਗ਼ਜ਼ਬ’ ਜਿਸ ਵਿੱਚ ਉਹ ਇਲਿਆਨਾ ਡੀ’ਕਰੂਜ਼ ਨਾਲ ਕੰਮ ਕਰੇਗਾ 12 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Badhsha GirlfriendBadshahBadshah and Isha Rikhi weddingBadshah Wedding Rumoursentertainment newsisha rikhipro punjab tvpunjab newsPunjabi Actress Isha Rikhipunjabi newspunjabi singer
Share222Tweet139Share55

Related Posts

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025
Load More

Recent News

ਮੁਕਤਸਰ ਸਾਹਿਬ ਦੇ ਟੋਲ ਪਲਾਜ਼ਾ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਪੁਲਿਸ ਨੇ ਚੁਕਵਾਇਆ ਜ਼ਬਰਦਸਤੀ

ਸਤੰਬਰ 10, 2025

‘ਆਪ’ MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਤੰਬਰ 10, 2025

ਮੌਸਮ ਅਪਡੇਟ : ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਸਤੰਬਰ 10, 2025

ਪ੍ਰਧਾਨ ਮੰਤਰੀ ਦੀ ਰਾਹਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ‘ਤੇ ਇੱਕ “ਬੇਰਹਿਮ ਮਜ਼ਾਕ” : ਮੰਤਰੀ ਹਰਪਾਲ ਚੀਮਾ

ਸਤੰਬਰ 10, 2025

CM ਮਾਨ ਨੂੰ ਹਸਪਤਾਲ ‘ਚ ਮਿਲੇ ਰਾਜਪਾਲ ਕਟਾਰੀਆ, ਕਿਹਾ . . .

ਸਤੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.