ਸ਼ੁੱਕਰਵਾਰ, ਜੂਨ 27, 2025 03:50 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

Aircraft Crash: ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਕਰੈਸ਼ ਹੋਇਆ ਜਹਾਜ਼, ਪਾਇਲਟ ਅਤੇ ਯਾਤਰੀ ਸੁਰੱਖਿਅਤ

ਹਵਾ ਵਿੱਚ ਉੱਡ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਅਤੇ ਯਾਤਰੀ ਸੁਰੱਖਿਅਤ ਬਚ ਗਏ। ਦਰਅਸਲ ਜਹਾਜ਼ ਜ਼ਮੀਨ 'ਤੇ ਡਿੱਗਣ ਦੀ ਬਜਾਏ ਦਰਖਤ ਦੀ ਟਾਹਣੀ 'ਚ ਫਸ ਗਿਆ, ਜਿਸ ਕਾਰਨ ਪਾਇਲਟ ਅਤੇ ਯਾਤਰੀਆ ਦੀ ਜਾਨ ਬਚ ਗਈ।

by Bharat Thapa
ਨਵੰਬਰ 1, 2022
in ਵਿਦੇਸ਼
0

Aircraft Crash: ਹਵਾ ਵਿੱਚ ਉੱਡ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਪਾਇਲਟ ਅਤੇ ਯਾਤਰੀ ਸੁਰੱਖਿਅਤ ਬਚ ਗਏ। ਦਰਅਸਲ ਜਹਾਜ਼ ਜ਼ਮੀਨ ‘ਤੇ ਡਿੱਗਣ ਦੀ ਬਜਾਏ ਦਰਖਤ ਦੀ ਟਾਹਣੀ ‘ਚ ਫਸ ਗਿਆ, ਜਿਸ ਕਾਰਨ ਪਾਇਲਟ ਅਤੇ ਯਾਤਰੀਆ ਦੀ ਜਾਨ ਬਚ ਗਈ। ਜਦੋਂ ਬਚਾਅ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਜਹਾਜ਼ 40 ਫੁੱਟ ਹਵਾ ‘ਚ ਦਰੱਖਤ ਦੀਆਂ ਟਾਹਣੀਆਂ ‘ਚ ਫਸਿਆ ਮਿਲਿਆ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਜਹਾਜ਼ ‘ਚ ਦੋ ਲੋਕ ਸਵਾਰ ਸਨ। ਪਤੀ ਜਹਾਜ਼ ਉਡਾ ਰਿਹਾ ਸੀ, ਜਦੋਂ ਕਿ ਪਤਨੀ ਯਾਤਰੀ ਦੇ ਤੌਰ ‘ਤੇ ਸਫਰ ਕਰ ਰਹੀ ਸੀ। ਉਸਨੇ ਬ੍ਰਿਟੇਨ ਦੇ ਰੋਚੈਸਟਰ ਹਵਾਈ ਅੱਡੇ ਤੋਂ ਉਡਾਣ ਭਰੀ। ਪਰ ਕੁਝ ਹੀ ਦੇਰ ਬਾਅਦ ਜਹਾਜ਼ ਜੰਗਲੀ ਖੇਤਰ ਵਿੱਚ ਕ੍ਰੈਸ਼ ਹੋ ਗਿਆ।

ਇਹ ਵੀ ਪੜ੍ਹੋ : ਇੱਕ ਨਾਂਅ ਲੈਂਦੇ ਹੀ ਸਟੇਜ ‘ਤੇ ਪਹੁੰਚੇ 178 ਲੋਕ, ਜਾਣੋ ਆਖ਼ਰ ਕੀ ਹੈ ਇਹ ਸਾਰਾ ਮਾਜਰਾ

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ ‘ਤੇ ਡਿੱਗ ਗਿਆ। ਹਾਲਾਂਕਿ ਖੁਸ਼ਕਿਸਮਤੀ ਨਾਲ ਪਾਇਲਟ ਪਤੀ ਅਤੇ ਯਾਤਰੀ ਪਤਨੀ ਦੋਵੇਂ ਦਰੱਖਤ ਦੀਆਂ ਟਹਿਣੀਆਂ ਵਿੱਚ ਫਸ ਗਏ ਅਤੇ ਡਿੱਗਣ ਤੋਂ ਬਚ ਗਏ। ਇਸ ਕਾਰਨ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।

ਜਹਾਜ਼ ਜੰਗਲ ਦੇ ਵਿਚਕਾਰ ਡਿੱਗ ਗਿਆ

ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਦੇ ਨਾਲ ਹੀ ਪੁਲਿਸ ਨੇ ਹਾਦਸੇ ਵਾਲੀ ਥਾਂ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਰੱਖਤ ‘ਤੇ ਫਸੇ ਪਾਇਲਟ ਅਤੇ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ HM ਕੋਸਟਗਾਰਡ ਨੂੰ ਬੁਲਾਇਆ ਗਿਆ।

ਮਾਮਲੇ ‘ਚ ਕੈਂਟ ਪੁਲਸ ਦੇ ਬੁਲਾਰੇ ਨੇ ਕਿਹਾ- ਸਾਨੂੰ ਸੋਮਵਾਰ ਸਵੇਰੇ ਜਹਾਜ਼ ਦੇ ਟਕਰਾਉਣ ਦੀ ਸੂਚਨਾ ਮਿਲੀ। ਜਹਾਜ਼ ਜੰਗਲ ਵਿੱਚ ਕ੍ਰੈਸ਼ ਹੋ ਗਿਆ ਸੀ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾ ਦੇ ਨਾਲ ਸਾਡੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ।

Link ‘ਤੇ Click ਕਰ’ਕੇ ਹੁਣੇ Download ਕਰੋ :
Android: https://bit.ly/3VMis0h
IOS: https://apple.co/3F63oER
Tags: 40 feet in the airno harm to passengerspilot and passengers were savedplane crashed in a forested areaPlane crashesplane got stuckpro punjab tvRochester Airport in the UK.tree branch
Share601Tweet376Share150

Related Posts

ਅਮਰੀਕਾ ਦੇ ਟਿਕਾਣਿਆਂ ‘ਤੇ ਹਮਲਾ ਕਰੇਗਾ ਇਰਾਨ! ਸੁਪਰੀਮ ਲੀਡਰ ਨੇ ਦਿੱਤੀ ਚੇਤਾਵਨੀ

ਜੂਨ 27, 2025

ਇਜ਼ਰਾਈਲ ਤੇ ਈਰਾਨ ਵਿਚਕਾਰ ਹੋਈ ਜੰਗਬੰਦੀ, ਇਜ਼ਰਾਈਲ PM ਨੇ ਇਜ਼ਰਾਈਲ ਦੀ ਜਿੱਤ ਦਾ ਕੀਤਾ ਦਾਅਵਾ

ਜੂਨ 25, 2025

ਢਾਈ ਘੰਟੇ ਬਾਅਦ ਹੀ ਟੁੱਟਿਆ ਟਰੰਪ ਦਾ ਇਰਾਨ ਇਜ਼ਰਾਇਲ CeaseFire

ਜੂਨ 24, 2025

ਇਰਾਨ ਦੇ ਸਿਜ਼ਫਾਇਰ ਲਾਗੂ ਕਰਨ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਹਾ…

ਜੂਨ 24, 2025

ਈਰਾਨ ਤੇ ਇਜ਼ਰਾਈਲ ਵਿਚਕਾਰ ਹੋਈ ਜੰਗਬੰਦੀ! ਰਾਸ਼ਟਰਪਤੀ ਟਰੰਪ ਦਾ ਦਾਅਵਾ

ਜੂਨ 24, 2025

ਇਰਾਨ ਦਾ ਖੌਫ਼ਨਾਕ ਮੰਜ਼ਰ, ਹੁਣ ਤੱਕ ਕਈ ਮੌਤਾਂ

ਜੂਨ 23, 2025
Load More

Recent News

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025

ਬਰਖ਼ਾਸਤ DSP ਗੁਰਸ਼ੇਰ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਲਿਆ ਐਕਸ਼ਨ

ਜੂਨ 27, 2025

ਅਮਰੀਕਾ ਦੇ ਟਿਕਾਣਿਆਂ ‘ਤੇ ਹਮਲਾ ਕਰੇਗਾ ਇਰਾਨ! ਸੁਪਰੀਮ ਲੀਡਰ ਨੇ ਦਿੱਤੀ ਚੇਤਾਵਨੀ

ਜੂਨ 27, 2025

ਬਿਕਰਮ ਮਜੀਠੀਆ ਕੇਸ ‘ਚ ਵੱਡੀ ਅਪਡੇਟ, ਸਾਬਕਾ DGP ਹੋਣਗੇ ਜਾਂਚ ‘ਚ ਹੋਣਗੇ ਸ਼ਾਮਿਲ

ਜੂਨ 27, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.