[caption id="attachment_139231" align="aligncenter" width="570"] Women in Sports in India: ਸਾਡੇ ਦੇਸ਼ 'ਚ ਔਰਤਾਂ ਕਿਸੇ ਵੀ ਮਾਮਲੇ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ। ਉਹ ਜ਼ਿੰਦਗੀ ਦੇ ਹਰ ਮੋੜ 'ਤੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਭਾਰਤੀ ਖੇਡਾਂ ਵਿੱਚ ਵੀ ਔਰਤਾਂ ਦੀ ਸ਼ਾਨ ਤੇਜ਼ੀ ਨਾਲ ਫੈਲ ਰਹੀ ਹੈ।[/caption] [caption id="attachment_139232" align="aligncenter" width="1200"] Mary Kom ਦੀ ਮੁੱਠੀ 'ਚ ਦਮ- ਐਮਸੀ ਮੈਰੀਕਾਮ ਦਾ ਫੈਨ ਕੌਣ ਨਹੀਂ ਹੋਵੇਗਾ ਤੇ ਕੌਣ ਹੋ ਜੋ ਉਸ ਨੂੰ ਜਾਣਦਾ ਨਹੀਂ? ਉਸਨੇ ਦੇਸ਼ ਨੂੰ ਮਹਿਲਾ ਮੁੱਕੇਬਾਜ਼ੀ ਵਿੱਚ ਪਹਿਲਾ ਓਲੰਪਿਕ ਤਮਗਾ ਦਿਵਾਇਆ ਸੀ। ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 6 ਸੋਨ ਤਗਮੇ ਜਿੱਤੇ ਹਨ, ਜਦੋਂ ਕਿ ਉਸਨੇ ਆਪਣੇ ਕਰੀਅਰ ਵਿੱਚ ਓਲੰਪਿਕ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਅਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਮੁਕਾਬਲਿਆਂ ਸਮੇਤ ਕੁੱਲ 13 ਸੋਨ ਤਗਮੇ ਜਿੱਤੇ ਹਨ। ਸੋਨੇ ਤੋਂ ਇਲਾਵਾ ਮੈਰੀਕਾਮ ਨੂੰ 33 ਵਾਰ ਚਾਂਦੀ ਤੇ ਕਾਂਸੀ ਦੇ ਤਗਮਿਆਂ ਨਾਲ ਵੀ ਸਬਰ ਕਰਨਾ ਪਿਆ।[/caption] [caption id="attachment_139233" align="aligncenter" width="1600"] ਫਲਾਇੰਗ ਏਂਜਲ ਪੀਟੀ ਊਸ਼ਾ - 80 ਤੇ 90 ਦੇ ਦਹਾਕੇ ਵਿੱਚ ਪੀਟੀ ਊਸ਼ਾ ਦਾ ਨਾਂਅ ਦੇਸ਼ ਦੇ ਹਰ ਘਰ ਵਿੱਚ ਗੂੰਜਦਾ ਸੀ। ਉਹ ਫਰਾਟਾ ਦੌੜ ਵਿਚ ਭਾਰਤ ਦੀ ਤਾਕਤ ਦਿਖਾ ਰਹੀ ਸੀ ਤੇ ਉਸ ਨੂੰ ਉਡਾਨ ਪਰੀ ਕਿਹਾ ਜਾਂਦਾ ਸੀ। 1983 ਤੋਂ 1989 ਤੱਕ ਉਸਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ 13 ਸੋਨ ਤਗਮੇ ਜਿੱਤੇ। ਇਸ ਕਾਰਨ ਉਸ ਨੂੰ ਟਰੈਕ ਐਂਡ ਫੀਲਡ ਦੀ ਰਾਣੀ ਵੀ ਕਿਹਾ ਜਾਂਦਾ ਸੀ।[/caption] [caption id="attachment_139234" align="aligncenter" width="759"] 22 ਗਜ਼ ਦੀ ਪਿੱਚ 'ਤੇ ਮਿਤਾਲੀ ਦਾ ਰਾਜ- ਭਾਰਤ ਦੀ ਸਾਬਕਾ ਕ੍ਰਿਕਟ ਕਪਤਾਨ ਮਿਤਾਲੀ ਰਾਜ ਨੂੰ ਮਹਿਲਾ ਕ੍ਰਿਕਟ ਦੇ ਸਚਿਨ ਤੇਂਦੁਲਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਟੈਸਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਹੈ। ਉਸ ਨੇ ਵਨਡੇ 'ਚ 7805 ਦੌੜਾਂ ਬਣਾਈਆਂ ਹਨ। ਉਹ ਵਨਡੇ 'ਚ 7000 ਦਾ ਅੰਕੜਾ ਪਾਰ ਕਰਨ ਵਾਲੀ ਦੁਨੀਆ ਦੀ ਇਕਲੌਤੀ ਕ੍ਰਿਕਟਰ ਹੈ।[/caption] [caption id="attachment_139235" align="aligncenter" width="1200"] ਬੈਡਮਿੰਟਨ 'ਚ ਪੀਵੀ ਸਿੰਧੂ ਦਾ ਦਬਦਬਾ- ਰੀਓ ਓਲੰਪਿਕ 'ਚ ਦੇਸ਼ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੀਵੀ ਸਿੰਧੂ ਨੇ 2020 ਓਲੰਪਿਕ 'ਚ ਵੀ ਕਾਂਸੀ ਦਾ ਤਗਮਾ ਜਿੱਤਿਆ ਹੈ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤਿਆ ਹੈ। ਮੌਜੂਦਾ ਦੌਰ 'ਚ ਦੇਸ਼ ਨੂੰ ਉਸ ਤੋਂ ਕਈ ਹੋਰ ਮੈਡਲਾਂ ਦੀ ਉਮੀਦ ਹੈ।[/caption] [caption id="attachment_139236" align="aligncenter" width="1000"] ਵਿਨੇਸ਼ ਫੋਗਾਟ ਰੈਸਲਿੰਗ 'ਚ ਚੈਂਪੀਅਨ- ਵਿਨੇਸ਼ ਫੋਗਾਟ ਭਾਰਤ ਦੀ ਇਕਲੌਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਸ ਤੋਂ ਇਲਾਵਾ ਅੱਜ ਤੱਕ ਕੋਈ ਹੋਰ ਮਹਿਲਾ ਪਹਿਲਵਾਨ ਇਹ ਕਾਰਨਾਮਾ ਨਹੀਂ ਕਰ ਸਕੀ। ਵਿਨੇਸ਼ ਫੋਗਾਟ ਨੇ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰੱਚਿਆ। ਇਸ ਤੋਂ ਪਹਿਲਾਂ ਉਹ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ, ਉਹ ਲੌਰੀਅਸ ਵਿਸ਼ਵ ਖੇਡ ਪੁਰਸਕਾਰ (2019) ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ।[/caption]