[caption id="attachment_145086" align="aligncenter" width="1440"] ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ iPhone 14 ਜਾਂ iPhone 14 Plus ਖਰੀਦ ਸਕਦੇ ਹੋ। ਇਨ੍ਹਾਂ ਦੋਵਾਂ ਮਾਡਲਾਂ 'ਤੇ ਆਕਰਸ਼ਕ ਆਫਰ ਉਪਲਬਧ ਹਨ, ਪਰ ਇਹ ਆਫਰ ਫਲਿੱਪਕਾਰਟ ਜਾਂ ਐਮਜ਼ੌਨ 'ਤੇ ਉਪਲਬਧ ਨਹੀਂ ਹੈ। ਸਗੋਂ ਇਸ ਦਾ ਫਾਇਦਾ ਐਪਲ ਆਥੋਰਾਈਜ਼ਡ ਸਟੋਰ ਯੂਨੀਕੋਰਨ 'ਤੇ ਮਿਲੇਗਾ।[/caption] [caption id="attachment_145087" align="aligncenter" width="1440"] ਐਪਲ ਨੇ ਇਹ ਦੋਵੇਂ ਸਮਾਰਟਫੋਨ ਪਿਛਲੇ ਸਾਲ ਸਤੰਬਰ 'ਚ ਲਾਂਚ ਕੀਤੇ ਸੀ। iPhone 14 ਦੀ ਕੀਮਤ 79,990 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਇਸ ਦੇ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਤੁਹਾਨੂੰ ਯੂਨੀਕੋਰਨ ਸਟੋਰ 'ਤੇ ਬੈਂਕ ਡਿਸਕਾਊਂਟ ਦੇ ਨਾਲ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।[/caption] [caption id="attachment_145088" align="aligncenter" width="2000"] ਆਈਫੋਨ 14 'ਤੇ ਕੀ ਹੈ ਆਫਰ?- ਐਪਲ ਨੇ ਇਸ ਸਮਾਰਟਫੋਨ ਨੂੰ 79,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਤੁਸੀਂ ਇਸ ਹੈਂਡਸੈੱਟ ਨੂੰ 34 ਹਜ਼ਾਰ ਰੁਪਏ ਤੱਕ ਦੀ ਕੀਮਤ 'ਤੇ ਖਰੀਦ ਸਕਦੇ ਹੋ।[/caption] [caption id="attachment_145089" align="aligncenter" width="2560"] Unicorn ਸਟੋਰ 'ਤੇ ਤੁਹਾਨੂੰ 10,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਹੈਂਡਸੈੱਟ ਦੀ ਕੀਮਤ 69,990 ਰੁਪਏ ਹੋ ਜਾਂਦੀ ਹੈ। ਤੁਹਾਨੂੰ HDFC ਬੈਂਕ ਕਾਰਡ 'ਤੇ 4000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ 'ਤੇ 6,000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ।[/caption] [caption id="attachment_145090" align="aligncenter" width="1920"] ਇਸ ਤੋਂ ਇਲਾਵਾ ਯੂਜ਼ਰਸ 25,000 ਰੁਪਏ ਤੱਕ ਦੀ ਐਕਸਚੇਂਜ ਵੈਲਿਊ ਦਾ ਵੀ ਫਾਇਦਾ ਲੈ ਸਕਦੇ ਹਨ। ਮਤਲਬ ਕਿ ਤੁਹਾਨੂੰ ਕੁੱਲ 45 ਹਜ਼ਾਰ ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਤਰ੍ਹਾਂ ਤੁਸੀਂ ਆਪਣਾ ਫੋਨ 34,990 ਰੁਪਏ 'ਚ ਖਰੀਦ ਸਕਦੇ ਹੋ।[/caption] [caption id="attachment_145091" align="aligncenter" width="1316"] ਫੀਚਰਸ ਦੀ ਗੱਲ ਕਰੀਏ ਤਾਂ iPhone 14 'ਚ 6.1inch ਦਾ Super Retina XDR OLED
ਪੈਨਲ ਹੈ, ਜੋ ਪਤਲੇ ਬੇਜ਼ਲ ਨਾਲ ਆਉਂਦਾ ਹੈ। ਇਸ ਵਿੱਚ ਤੁਹਾਨੂੰ ਫੇਸ ਆਈਡੀ ਦੀ ਸਹੂਲਤ ਦਿੱਤੀ ਗਈ ਹੈ। ਇਹ ਸਮਾਰਟਫੋਨ A15 ਬਾਇਓਨਿਕ ਚਿੱਪਸੈੱਟ ਨਾਲ ਆਉਂਦਾ ਹੈ। ਹੈਂਡਸੈੱਟ ਨਵੇਂ iOS 16 'ਤੇ ਕੰਮ ਕਰਦਾ ਹੈ। ਤੁਸੀਂ ਇਸਨੂੰ 128GB, 256GB ਅਤੇ 512GB ਸਟੋਰੇਜ ਨਾਲ ਖਰੀਦ ਸਕਦੇ ਹੋ।[/caption] [caption id="attachment_145092" align="aligncenter" width="2000"] ਆਪਟਿਕਸ ਦੀ ਗੱਲ ਕਰੀਏ ਤਾਂ ਤੁਹਾਨੂੰ 12MP ਵਾਈਡ ਐਂਗਲ ਲੈਂਸ ਅਤੇ 12MP ਅਲਟਰਾ ਵਾਈਡ ਐਂਗਲ ਲੈਂਸ ਦੇ ਨਾਲ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫਰੰਟ 'ਚ ਕੰਪਨੀ ਨੇ ਸਿਰਫ 12MP ਸੈਲਫੀ ਕੈਮਰਾ ਦਿੱਤਾ ਹੈ। ਤੁਹਾਨੂੰ ਇਹ ਸਾਰੇ ਫੀਚਰਸ ਆਈਫੋਨ 14 ਪਲੱਸ ਵਿੱਚ ਵੀ ਮਿਲਦੇ ਹਨ। ਇਸ 'ਚ ਤੁਹਾਨੂੰ ਸਿਰਫ ਵੱਡੀ ਸਕਰੀਨ ਅਤੇ ਵੱਡੀ ਬੈਟਰੀ ਦਾ ਫਾਇਦਾ ਮਿਲਦਾ ਹੈ।[/caption]