ਵੀਰਵਾਰ, ਜੁਲਾਈ 17, 2025 12:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

IPL 2023 ਦੇ ਪਲੇਆਫ ‘ਚ ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ, ਦੇਖੋ ਪੂਰਾ ਸ਼ੈਡਿਊਲ

IPL 2023 Playoffs: ਪਲੇਆਫ 'ਚ ਗੁਜਰਾਤ, ਚੇਨਈ, ਲਖਨਊ ਤੇ ਮੁੰਬਈ ਦੀਆਂ ਟੀਮਾਂ ਹਨ। ਗੁਜਰਾਤ ਦੀ ਟੀਮ ਅੰਕ ਸੂਚੀ ਵਿੱਚ ਸਿਖਰ ’ਤੇ ਰਹੀ। ਉਸ ਨੇ 14 ਚੋਂ 10 ਮੈਚ ਜਿੱਤੇ।

by ਮਨਵੀਰ ਰੰਧਾਵਾ
ਮਈ 22, 2023
in ਕ੍ਰਿਕਟ, ਖੇਡ
0

IPL 2023 Playoffs Schedule: IPL 2023 ‘ਚ ਪਲੇਆਫ਼ ਦੀ ਪਿਕਚਰ ਸਾਫ਼ ਹੋ ਗਈ ਹੈ। ਚਾਰ ਟੀਮਾਂ ਪਲੇਆਫ ਖੇਡਣਗੀਆਂ। ਮੌਜੂਦਾ ਚੈਂਪੀਅਨ ਗੁਜਰਾਤ ਨੇ ਬੈਂਗਲੁਰੂ ਨੂੰ ਹਰਾ ਕੇ ਇੱਕ ਵਾਰ ਫਿਰ ਟਰਾਫੀ ਜਿੱਤਣ ਦਾ ਸੁਪਨਾ ਖ਼ਤਮ ਕਰ ਦਿੱਤਾ। ਕਰੋ ਜਾਂ ਮਰੋ ਮੈਚ ਵਿੱਚ ਕੋਹਲੀ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਆਰਸੀਬੀ ਦੀ ਟੀਮ ਹਾਰ ਗਈ। ਮੁੰਬਈ ਇੰਡੀਅਨਜ਼ ਨੇ ਆਰਸੀਬੀ ਦੀ ਹਾਰ ਦਾ ਫਾਇਦਾ ਉਠਾਉਂਦੇ ਹੋਏ ਆਖਰੀ-4 ਵਿੱਚ ਆਪਣੀ ਥਾਂ ਬਣਾ ਲਈ ਹੈ।

ਗੁਜਰਾਤ ਬਨਾਮ ਚੇਨਈ

ਪਲੇਆਫ ਵਿੱਚ ਗੁਜਰਾਤ, ਚੇਨਈ, ਲਖਨਊ ਤੇ ਮੁੰਬਈ ਦੀਆਂ ਟੀਮਾਂ ਹਨ। ਗੁਜਰਾਤ ਦੀ ਟੀਮ ਅੰਕ ਸੂਚੀ ਵਿੱਚ ਸਿਖਰ ’ਤੇ ਰਹੀ। ਉਸ ਨੇ 14 ਚੋਂ 10 ਮੈਚ ਜਿੱਤੇ। ਗੁਜਰਾਤ ਨੇ 20 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਚੇਨਈ ਸੁਪਰ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਨੇ ਅੱਠ-ਅੱਠ ਮੈਚ ਜਿੱਤੇ। ਦੋਵਾਂ ਵਿਚਾਲੇ ਇੱਕ ਮੈਚ ਰੱਦ ਹੋ ਗਿਆ। ਇਸ ਤਰ੍ਹਾਂ ਚੇਨਈ ਅਤੇ ਲਖਨਊ ਦੇ 17-17 ਅੰਕ ਸੀ। ਚੇਨਈ ਬਿਹਤਰ ਨੈੱਟ ਰਨਰੇਟ ਦੇ ਆਧਾਰ ‘ਤੇ ਦੂਜੇ ਸਥਾਨ ‘ਤੇ ਰਹੀ। ਜਦਕਿ ਲਖਨਊ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਬਈ ਨੂੰ ਅੱਠ ਜਿੱਤਾਂ ਨਾਲ 16 ਅੰਕ ਮਿਲੇ। ਉਹ ਚੌਥੇ ਨੰਬਰ ‘ਤੇ ਕਾਬਜ ਹੈ।

For one last time this season 🙌

Here’s how the Points Table stands after 7️⃣0️⃣ matches of #TATAIPL 2023

Did your favourite team qualify for the playoffs? 🤔 pic.twitter.com/972M99Mxts

— IndianPremierLeague (@IPL) May 21, 2023

ਕੁਆਲੀਫਾਇਰ ‘ਚ ਜਿੱਤਣ ਵਾਲੀ ਟੀਮ ਜਾਵੇਗੀ ਸਿੱਧੇ ਫਾਈਨਲ ‘ਚ

ਪਲੇਆਫ ਫਾਰਮੈਟ ਵਿੱਚ, ਅੰਕ ਸੂਚੀ ਵਿੱਚ ਨੰਬਰ-1 ਤੇ ਨੰਬਰ-2 ਟੀਮਾਂ ਪਹਿਲੇ ਕੁਆਲੀਫਾਇਰ ਵਿੱਚ ਖੇਡਦੀਆਂ ਹਨ। ਭਾਵ ਗੁਜਰਾਤ ਦੀ ਟੱਕਰ ਚੇਨਈ ਨਾਲ ਹੋਵੇਗੀ। ਇਹ ਕੁਆਲੀਫਾਇਰ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ਖੇਡਦੀ ਹੈ। ਜਦਕਿ ਹਾਰਨ ਵਾਲੀ ਟੀਮ ਨਾਟ ਆਊਟ ਹੈ। ਇਸ ਟੀਮ ਨੂੰ ਇੱਕ ਹੋਰ ਮੌਕਾ ਮਿਲਦਾ ਹੈ। ਕੁਆਲੀਫਾਇਰ-2 ਕੁਆਲੀਫਾਇਰ-1 ਵਿੱਚ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਮੈਚ ਜਿੱਤਣ ਵਾਲੀ ਟੀਮ ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਕੁਆਲੀਫਾਇਰ-1 ਦੀ ਜੇਤੂ ਟੀਮ ਨਾਲ ਫਾਈਨਲ ਖੇਡੇਗੀ।

IPL 2023 Playoff Schedule

ਕੁਆਲੀਫਾਇਰ 1 – ਗੁਜਰਾਤ ਟਾਇਟਨਸ ਬਨਾਮ ਚੇਨਈ ਸੁਪਰ ਕਿੰਗਜ਼ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ – ਮੰਗਲਵਾਰ ਨੂੰ ਸ਼ਾਮ 730 ਵਜੇ

ਐਲੀਮੀਨੇਟਰ – ਲਖਨਊ ਸੁਪਰ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ – ਬੁੱਧਵਾਰ ਨੂੰ ਸ਼ਾਮ 730 ਵਜੇ

ਕੁਆਲੀਫਾਇਰ 2 – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੁਆਲੀਫਾਇਰ 1 ਬਨਾਮ ਐਲੀਮੀਨੇਟਰ ਦੀ ਜੇਤੂ ਟੀਮ – ਸ਼ੁੱਕਰਵਾਰ ਨੂੰ ਸ਼ਾਮ 730 ਵਜੇ ਭਾਰਤੀ ਸਮੇਂ ਅਨੁਸਾਰ

ਫਾਈਨਲ – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੁਆਲੀਫਾਇਰ 2 ਦਾ ਜੇਤੂ ਬਨਾਮ ਕੁਆਲੀਫਾਇਰ 2 ਦਾ ਜੇਤੂ – ਐਤਵਾਰ ਨੂੰ ਸ਼ਾਮ 730 ਵਜੇ IST

ਐਲੀਮੀਨੇਟਰ ‘ਚ ਮੁੰਬਈ ਅਤੇ ਲਖਨਊ ਦੀ ਟੱਕਰ ਹੋਵੇਗੀ

ਗੁਜਰਾਤ ਲੀਗ ਪੜਾਅ ‘ਚ ਸਿਖਰ ‘ਤੇ ਹੈ। ਚੇਨਈ ਦੂਜੇ ਨੰਬਰ ‘ਤੇ ਹੈ। ਸਭ ਤੋਂ ਪਹਿਲਾਂ, ਇਹ ਦੋਵੇਂ ਟੀਮਾਂ ਮੰਗਲਵਾਰ, 23 ਮਈ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਪਹਿਲਾ ਕੁਆਲੀਫਾਇਰ ਮੈਚ ਖੇਡਣਗੀਆਂ। ਇਸ ਤੋਂ ਬਾਅਦ 24 ਮਈ ਬੁੱਧਵਾਰ ਨੂੰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਇਸ ਮੈਚ ‘ਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਲਖਨਊ ਨੇ ਕੋਲਕਾਤਾ ਨੂੰ ਹਰਾ ਕੇ ਤੀਜਾ ਸਥਾਨ ਪੱਕਾ ਕੀਤਾ ਸੀ। ਇਸ ਮੈਚ ਵਿੱਚ ਜੇਤੂ ਟੀਮ ਕੁਆਲੀਫਾਇਰ-1 ਦੀ ਹਾਰਨ ਵਾਲੀ ਟੀਮ ਨਾਲ ਖੇਡੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Chennai Super Kingscricket newsIPL 2023IPL 2023 Playoff ScheduleIPL matchesIPL Points TableIPL TeamsLucknow Super GiantsMumbai indianspro punjab tvpunjabi newssports news
Share217Tweet136Share54

Related Posts

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025

ਇਹ ਵੱਡੀ ਨਾਮੀ ਖਿਡਾਰਨ ਲੈਣ ਜਾ ਰਹੀ ਤਲਾਕ, ਪਤੀ ਤੋਂ ਅਲੱਗ ਰਹਿਣ ਦਾ ਕੀਤਾ ਫ਼ੈਸਲਾ

ਜੁਲਾਈ 14, 2025

ਸਿਰਾਜ ਨੇ ਕਿਸ ਲਈ ਕੀਤਾ ਨੰਬਰ 20 ਦਾ ਸਾਈਨ ਸੈਲੀਬ੍ਰੇਸ਼ਨ, ”ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਸੀ”

ਜੁਲਾਈ 12, 2025

ਸ਼ੁਭਮਨ ਗਿੱਲ ਨੇ ਗਵਾਇਆ ਮੌਕਾ, ਤੋੜਿਆ ਜਾ ਸਕਦਾ ਸੀ 21 ਸਾਲ ਪੁਰਾਣਾ ਰਿਕਾਰਡ

ਜੁਲਾਈ 10, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025
Load More

Recent News

ਰੋਪੜ ਥਰਮਲ ਪਲਾਂਟ ਤੇ ਲੱਗਿਆ ਕਰੋੜਾਂ ਦਾ ਜ਼ੁਰਮਾਨਾ, ਜਾਣੋ ਕੀ ਰਿਹਾ ਕਾਰਨ

ਜੁਲਾਈ 17, 2025

ਫਿਰ ਰੋਕੀ ਗਈ ਅਮਰਨਾਥ ਯਾਤਰਾ, ਰਸਤੇ ‘ਚ ਹੋਇਆ MUD SLIDE

ਜੁਲਾਈ 17, 2025

Ahemdabad Plane Crash: ਜਹਾਜ ਦੇ ਕੈਪਟਨ ਨੇ ਹੀ ਬੰਦ ਕੀਤਾ ਸੀ FUEL SWITCH! ਪੁੱਛਣ ‘ਤੇ ਆਵਾਜ਼ ‘ਚ ਘਬਰਾਹਟ

ਜੁਲਾਈ 17, 2025

Weather Update: ਪੰਜਾਬ ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਪਏਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 17, 2025

1 ਕਰੋੜ ਦੀ ਨੌਕਰੀ ਛੱਡ ਕਰਨ ਲੱਗਾ ਵਿਅਕਤੀ ਸਕਿਓਰਟੀ ਗਾਰਡ ਦੀ ਨੌਕਰੀ! ਫਿਰ ਕੀਤਾ ਅਜਿਹਾ ਕਮਾਲ

ਜੁਲਾਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.