ਸ਼ੁੱਕਰਵਾਰ, ਮਈ 16, 2025 02:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

MI ਦੀ ਦੂਜੀ ਜਿੱਤ, KKR ਨੂੰ 5 ਵਿਕਟਾਂ ਨਾਲ ਦਿੱਤੀ ਮਾਤ

MI beat KKR: IPL 2023 ਦੇ 16 ਅਪ੍ਰੈਲ ਦੇ ਪਹਿਲੇ ਮੈਚ ਵਿੱਚ, ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਸਾਨ ਜਿੱਤ ਦਰਜ ਕੀਤੀ।

by ਮਨਵੀਰ ਰੰਧਾਵਾ
ਅਪ੍ਰੈਲ 16, 2023
in ਕ੍ਰਿਕਟ, ਖੇਡ
0

IPL, Mumbai Indians beat Kolkata Knight Riders: ਆਈਪੀਐਲ 2023 ਦੇ 22ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਇਆ, ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਦੁਆਰਾ ਦਿੱਤੇ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਚ 5 ਵਿਕਟਾਂ ਨਾਲ ਜਿੱਤ ਲਿਆ।

ਮੁੰਬਈ ਲਈ ਈਸ਼ਾਨ ਕਿਸ਼ਨ ਨੇ 58, ਸੂਰਿਆਕੁਮਾਰ ਯਾਦਵ ਨੇ 43 ਅਤੇ ਟਿਮ ਡੇਵਿਡ ਨੇ 24 ਦੌੜਾਂ ਬਣਾਈਆਂ। ਕੋਲਕਾਤਾ ਲਈ ਸੁਯਸ਼ ਸ਼ਰਮਾ ਨੇ 2, ਵਰੁਣ ਚੱਕਰਵਰਤੀ, ਸ਼ਾਰਦੁਲ ਠਾਕੁਰ, ਲੋਕੀ ਫਰਗੂਸਨ ਨੇ 1-1 ਵਿਕਟ ਹਾਸਿਲ ਕੀਤੀ।

ਮੁੰਬਈ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤਿਆ

ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ਵਿੱਚ ਮੁੰਬਈ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਦੇ ਨਾਲ ਹੀ ਕੋਲਕਾਤਾ ਦੀ ਤੀਜੀ ਹਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਛੇ ਵਿਕਟਾਂ ਗੁਆ ਕੇ 185 ਦੌੜਾਂ ਬਣਾਈਆਂ। ਕੋਲਕਾਤਾ ਲਈ ਵੈਂਕਟੇਸ਼ ਅਈਅਰ ਨੇ ਸ਼ਾਨਦਾਰ ਸੈਂਕੜਾ (104 ਦੌੜਾਂ) ਲਗਾਇਆ।

A special victory lap from @mipaltan to thank a special crowd at the Wankhede Stadium in Mumbai 😃 👏#TATAIPL | #MIvKKR pic.twitter.com/lGo8r8npow

— IndianPremierLeague (@IPL) April 16, 2023

ਇਸ ਦੇ ਨਾਲ ਹੀ ਮੁੰਬਈ ਦੇ ਰਿਤਿਕ ਸ਼ੋਕੀਨ ਨੇ ਦੋ ਵਿਕਟਾਂ ਲਈਆਂ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ 58 ਅਤੇ ਸੂਰਿਆਕੁਮਾਰ ਨੇ 43 ਦੌੜਾਂ ਬਣਾਈਆਂ। ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਯੋਗਦਾਨ ਦੀ ਬਦੌਲਤ ਮੁੰਬਈ ਨੇ 17.4 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਵੈਂਕਟੇਸ਼ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਜਿੱਤਿਆ ਦਿਲ

ਵੈਂਕਟੇਸ਼ਨ ਨੇ ਅਰਜੁਨ ਤੇਂਦੁਲਕਰ ‘ਤੇ ਇਕ ਚੌਕਾ ਅਤੇ ਇਕ ਛੱਕਾ ਲਗਾ ਕੇ ਸ਼ੁਰੂਆਤ ਕੀਤੀ ਅਤੇ ਫਿਰ ਗ੍ਰੀਨ ਦੀ ਗੇਂਦ ਨੂੰ ਛੇ ਦੌੜਾਂ ‘ਤੇ ਭੇਜਿਆ। ਉਸ ਨੇ ਦੋ ਛੱਕਿਆਂ ਨਾਲ ਡੁਏਨ ਜੈਨਸਨ ਦਾ ਸੁਆਗਤ ਕੀਤਾ, ਜਿਸ ਵਿੱਚੋਂ ਦੂਜੇ ਛੱਕੇ ਨਾਲ ਕੇਕੇਆਰ ਦਾ ਸਕੋਰ 50 ਦੌੜਾਂ ਨੂੰ ਪਾਰ ਕਰ ਗਿਆ। ਵੈਂਕਟੇਸ਼ ਨੇ ਰਿਤਿਕ ਸ਼ੋਕੀਨ ਦੀ ਗੇਂਦ ‘ਤੇ ਚੌਕਾ ਲਗਾ ਕੇ ਸਿਰਫ 23 ਗੇਂਦਾਂ ‘ਚ ਆਪਣਾ ਪਚਾਸ ਪੂਰਾ ਕੀਤਾ ਅਤੇ ਫਿਰ ਸ਼ਾਰਦੁਲ ਠਾਕੁਰ ਨਾਲ ਚੌਥੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ‘ਚ ਠਾਕੁਰ ਦਾ ਯੋਗਦਾਨ 13 ਦੌੜਾਂ ਦਾ ਰਿਹਾ। ਇਸ ਦੌਰਾਨ ਵੈਂਕਟੇਸ਼ ਨੇ ਰਿਲੇ ਮੈਰੀਡੀਥ ਨੂੰ ਲਗਾਤਾਰ ਦੋ ਛੱਕੇ ਜੜੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newsIndian Premier LeagueiplIPL 2023Ishan KishanKKRKolkata Knight RidersMIMumbai indiansMumbai Indians vs Kolkata Knight Riderspro punjab tvpunjabi newssports newssuryakumar-yadavVenkatesh Iyer
Share201Tweet126Share50

Related Posts

ਕ੍ਰਿਕਟਰ ਵੈਭਵ ਸੂਰਿਆਵੰਸ਼ੀ ਹੋ ਗਏ ਹਨ ਮੈਟ੍ਰਿਕ ਚੋਂ ਫੇਲ, ਜਾਣੋ ਕੀ ਹੈ ਇਸ ਦਾ ਸੱਚ

ਮਈ 15, 2025

ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਲਿਆ ਸਨਿਆਸ ਪੋਸਟ ਸਾਂਝੀ ਕਰ ਕਹੀ ਇਹ ਗੱਲ

ਮਈ 12, 2025

IPL 2025 ਤੇ BCCI ਲੈ ਸਕਦੀ ਹੈ ਵੱਡਾ ਫੈਸਲਾ, ਆਈ ਅਪਡੇਟ

ਮਈ 11, 2025

ਭਾਰਤ ਚ IPL 2025 ਮੁਲਤਵੀ ਹੋਣ ‘ਤੇ ਹੁਣ ਕਿੱਥੇ ਹੋਵੇਗੀ IPL, PSL ਦਾ ਕਿਉਂ ਬਣਿਆ ਮਜਾਕ

ਮਈ 10, 2025

ਭਾਰਤ ਪਾਕਿ ਤਣਾਅ ਵਿਚਾਲੇ BCCI ਨੇ IPL 2025 ਨੂੰ ਲੈ ਕੇ ਲਿਆ ਵੱਡਾ ਫੈਸਲਾ

ਮਈ 9, 2025

ਰੋਹਿਤ ਸ਼ਰਮਾ ਦੇ ਸਨਿਆਸ ਤੋਂ ਬਾਅਦ ਕੌਣ ਹੋਏਗਾ ਅਗਲਾ ਕਪਤਾਨ, ਓਪਨਿੰਗ ‘ਚ ਕਿਸਨੂੰ ਮਿਲੇਗਾ ਮੌਕਾ

ਮਈ 8, 2025
Load More

Recent News

ਅਪ੍ਰੇਸ਼ਨ ਸਿੰਦੂਰ ਹੈ ਸਿਰਫ ਇੱਕ ਟ੍ਰੇਲਰ, ਸਮਾਂ ਆਉਣ ਤੇ ਦਿਖਾਵਾਂਗੇ ਪੂਰੀ ਫਿਲਮ- ਰਾਜਨਾਥ ਸਿੰਘ

ਮਈ 16, 2025

ਤਰਨਤਾਰਨ ‘ਚ ਫੜੀ ਗਈ ਨਸ਼ੇ ਦੀ ਸਭ ਤੋਂ ਵੱਡੀ ਖੇਪ ਕੀਮਤ ਜਾਣ ਹੋ ਜਾਓਗੇ ਹੈਰਾਨ

ਮਈ 16, 2025

ਵਿਦੇਸ਼ ਭੇਜਣ ਦੇ ਨਾਂ ‘ਤੇ ਕਬੱਡੀ ਖਿਡਾਰੀ ਤੋਂ ਲੁੱਟੇ ਲੱਖਾਂ ਰੁਪਏ

ਮਈ 16, 2025

10ਵੀਂ 12ਵੀਂ ਵਿਦਿਆਰਥੀ ਕਰ ਸਕਦੇ ਹਨ ਇਹ ਕੋਰਸ ਡਿਪਲੋਮੇ, ਹੋਣਗੇ ਫਾਇਦੇਮੰਦ

ਮਈ 16, 2025

Gold price today: ਫਿਰ ਸਸਤਾ ਹੋਇਆ ਸੋਨਾ, ਅੱਜ ਵੀ ਆ ਰਹੀ ਵੱਡੀ ਗਿਰਾਵਟ

ਮਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.