ਵੀਰਵਾਰ, ਅਕਤੂਬਰ 23, 2025 11:40 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸਿਪਾਹੀ ਪਿਤਾ ਨੇ ਸਖਤ ਮਿਹਨਤ ਨਾਲ ਬੇਟੇ ਨੂੰ ਬਣਾਇਆ IPS, ਅੱਜ ਅਫਸਰ ਬਣ ਕੇ ਪਿਤਾ ਦੇ ਮੋਢੇ ‘ਤੇ ਲਾ ਰਿਹਾ ਪ੍ਰਮੋਸ਼ਨ ਸਟਾਰਸ

IPS Success Story: ਇਹ ਉੱਤਰ ਪ੍ਰਦੇਸ਼ ਵਿੱਚ 2014 ਬੈਚ ਦੇ ਆਈਪੀਐਸ ਅਨੂਪ ਸਿੰਘ ਅਤੇ ਉਸਦੇ ਪਿਤਾ ਜਨਾਰਦਨ ਸਿੰਘ ਦੀ ਇੱਕ ਭਾਵੁਕ ਪਿਤਾ-ਪੁੱਤਰ ਦੀ ਕਹਾਣੀ ਹੈ। ਪਿਤਾ ਜਨਾਰਦਨ ਸਿੰਘ ਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ ਜਦੋਂ ਉਹ ਡਿਊਟੀ 'ਤੇ ਆਪਣੇ ਹੀ ਅਫਸਰ ਪੁੱਤਰ ਨੂੰ ਸਲਾਮ ਕਰਦੇ ਹਨ।

by ਮਨਵੀਰ ਰੰਧਾਵਾ
ਫਰਵਰੀ 18, 2023
in ਦੇਸ਼
0

IPS son put a star on his father’s shoulder: ਬਚਪਨ ‘ਚ ਪਿਤਾ ਬੱਚਿਆਂ ਦਾ ਮਾਣ ਹੁੰਦਾ ਹੈ ਤੇ ਜਦੋਂ ਬੱਚੇ ਵੱਡੇ ਹੁੰਦੇ ਹਨ ਤਾਂ ਬੱਚੇ ਪਿਤਾ ਦਾ ਮਾਣ ਬਣ ਜਾਂਦੇ ਹਨ। ਅਜਿਹੇ ‘ਚ ਉਹ ਨਜ਼ਾਰਾ ਬਹੁਤ ਹੀ ਸੁਹਾਵਣਾ ਹੁੰਦਾ ਹੈ ਜਦੋਂ ਪਿਤਾ ਦੀ ਪ੍ਰਾਪਤੀ ਦਾ ਉਸ ਦੇ ਬੱਚੇ ਸਨਮਾਨ ਕਰਦੇ ਹਨ। ਪਿਤਾ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਸਬ-ਇੰਸਪੈਕਟਰ ਬਣਨ ਵਾਲੇ ਪਿਤਾ ਨੇ ਅਜਿਹੀ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ, ਫਿਰ ਆਪਣੇ ਮੋਢੇ ‘ਤੇ ਸਿਤਾਰੇ ਲਗਾਉਣ ਵਾਲਾ ਆਈਪੀਐਸ ਉਨ੍ਹਾਂ ਦਾ ਹੀ ਬੇਟਾ ਸੀ।

ਪਿਤਾ ਦੀ ਤਰੱਕੀ ‘ਤੇ IPS ਪੁੱਤਰ ਨੇ ਮੋਢੇ ‘ਤੇ ਲਗਾਏ ਸਟਾਰ

ਇਹ ਉੱਤਰ ਪ੍ਰਦੇਸ਼ ਵਿੱਚ 2014 ਬੈਚ ਦੇ ਆਈਪੀਐਸ ਅਨੂਪ ਸਿੰਘ ਅਤੇ ਉਸਦੇ ਪਿਤਾ ਜਨਾਰਦਨ ਸਿੰਘ ਦੀ ਇੱਕ ਭਾਵੁਕ ਪਿਤਾ-ਪੁੱਤਰ ਦੀ ਕਹਾਣੀ ਹੈ। ਪਿਤਾ ਜਨਾਰਦਨ ਸਿੰਘ ਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ ਜਦੋਂ ਉਹ ਡਿਊਟੀ ‘ਤੇ ਆਪਣੇ ਹੀ ਅਫਸਰ ਪੁੱਤਰ ਨੂੰ ਸਲਾਮ ਕਰਦੇ ਹਨ। ਕੋਈ ਸਮਾਂ ਸੀ ਜਦੋਂ ਇਸ ਪਿਤਾ ਨੇ ਆਪਣੇ ਬੇਟੇ ਨੂੰ ਅਫਸਰ ਬਣਾਉਣ ਲਈ ਸਿਪਾਹੀ ਦੀ ਨੌਕਰੀ ਕੀਤੀ ਸੀ ਤੇ ਅੱਜ ਅਜਿਹਾ ਸਮਾਂ ਹੈ ਜਦੋਂ ਉਹੀ ਪੁੱਤਰ ਆਪਣੇ ਪਿਤਾ ਦੇ ਮੋਢਿਾਂ ‘ਤੇ ਪ੍ਰਮੋਸ਼ਨ ਸਿਤਾਰੇ ਲਗਾ ਰਿਹਾ ਹੈ।

What could be more emotional than this for a father. His IPS son Anoop Singh had a honour of changing promotion star on his shoulder.Inspirational for the youth preparing for civil services . @AmitShah @Uppolice @IASassociation @IPS_Association @IRSAssociation pic.twitter.com/9UoHqq2igQ

— Rahul Agarwal 𑀭𑀸𑀳𑀼𑀮 𑀅𑀕𑁆𑀭𑀯𑀸𑀮 (@agrrahul7) February 17, 2023

ਪਿਓ-ਪੁੱਤ ਦੀ ਇਹ ਇਮੋਸ਼ਨਲ ਕਹਾਣੀ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਯੂਪੀ ਕੇਡਰ ਦੇ ਆਈਪੀਐਸ ਅਨੂਪ ਸਿੰਘ ਅਤੇ ਉਨ੍ਹਾਂ ਦੇ ਸਬ-ਇੰਸਪੈਕਟਰ ਪਿਤਾ ਜਨਾਰਦਨ ਸਿੰਘ ਦੀ ਤਸਵੀਰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ।

ਜਨਾਰਦਨ ਸਿੰਘ ਦਾ ਸੁਪਨਾ ਸੀ ਕਿ ਉਹ ਆਪਣੇ ਪੁੱਤਰ ਨੂੰ ਆਈਪੀਐਸ ਬਣਾਵੇ। ਉਹ ਬਾਰਾਬੰਕੀ-ਅੰਬੇਦਕਰ ਨਗਰ ਸਮੇਤ ਕਈ ਥਾਵਾਂ ‘ਤੇ ਤਾਇਨਾਤ ਰਹੇ ਤੇ ਉਹ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ ਰਹੇ। ਅਨੂਪ ਸਿੰਘ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ, ਫਿਰ ਜੇਐਨਯੂ ਵਿੱਚ ਦਾਖਲਾ ਲਿਆ ਅਤੇ ਉੱਥੋਂ ਭੂਗੋਲ ਵਿੱਚ ਐਮਏ ਕੀਤੀ। ਫਿਰ ਆਪਣੀ ਮਿਹਨਤ ਦੇ ਬਲ ‘ਤੇ ਉਸ ਨੇ UPSC ਦੀ ਪ੍ਰੀਖਿਆ ਪਾਸ ਕੀਤੀ ਅਤੇ ਆਈਪੀਐੱਸ ਬਣਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: father-sonIPS officerIPS sonIPS Success StoryLucknowpro punjab tvPromoted sub-inspectorpunjabi newssocial mediaup police
Share242Tweet152Share61

Related Posts

Olympic Gold Medalist ਨੀਰਜ ਚੋਪੜਾ ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਕਰਨਲ ਵਜੋਂ ਕੀਤਾ ਗਿਆ ਨਿਯੁਕਤ

ਅਕਤੂਬਰ 22, 2025

ਲੰਡਨ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ IGI ਹਵਾਈ ਅੱਡੇ ਤੋਂ ਕੀਤਾ ਗਿਆ ਡਿਪੋਰਟ, ਜਾਣੋ ਕੀ ਰਿਹਾ ਕਾਰਨ?

ਅਕਤੂਬਰ 22, 2025

ਵਾਲ ਵਾਲ ਬਚੀ ਰਾਸ਼ਟਰਪਤੀ ਦਰੋਪਦੀ ਮੁਰਮੁ, ਟਲਿਆ ਵੱਡਾ ਹਾਦਸਾ

ਅਕਤੂਬਰ 22, 2025

ਦੀਵਾਲੀ ‘ਤੇ ਦਿੱਲੀ ਦਾ AQI ਚਾਰ ਸਾਲਾਂ ‘ਚ ਸਭ ਤੋਂ ਖ਼ਰਾਬ, ਬਣਿਆ ਨਵਾਂ ਰਿਕਾਰਡ

ਅਕਤੂਬਰ 22, 2025

ਦੀਵਾਲੀ ‘ਤੇ PM ਮੋਦੀ ਦਾ ਦੇਸ਼ ਵਾਸੀਆਂ ਦੇ ਨਾਮ ਪੱਤਰ: ਆਪ੍ਰੇਸ਼ਨ ਸਿੰਦੂਰ, GST ਦਾ ਕੀਤਾ ਜ਼ਿਕਰ

ਅਕਤੂਬਰ 21, 2025

ਕਿਤੇ ਸੋਮਵਾਰ, ਕਿਤੇ ਮੰਗਲਵਾਰ… ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਨਹੀਂ ਕਰ ਪਾ ਰਹੇ ਛੁੱਟੀ ਦਾ ਫੈਸਲਾ

ਅਕਤੂਬਰ 19, 2025
Load More

Recent News

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ‘ਚ ਵੱਡਾ ਬਲਾਸਟ, ਇੱਕ ਦੀ ਮੌਤ, ਕਈ ਝੁਲਸੇ

ਅਕਤੂਬਰ 23, 2025

ਮਾਨ ਸਰਕਾਰ ਦੀ ਪਹਿਲ ਨਾਲ ਪਿੰਡਾਂ ਦੀਆਂ ਸੜਕਾਂ ’ਤੇ ਵਧੀ ਸੁਰੱਖਿਆ, SSF ਦਾ ‘ਹੌਲੀ ਚਲੋ’ ਅਭਿਆਨ ਬਣਿਆ ਜਨ ਆੰਦੋਲਨ!

ਅਕਤੂਬਰ 23, 2025

600,000 ਲੋਕਾਂ ਦੀ ਨੌਕਰੀਆਂ ‘ਤੇ ਖਤਰਾ ਬਣੀ ਤਕਨਾਲੋਜੀ, ਥਾਂ ਲੈਣਗੇ ਐਮਾਜ਼ਾਨ ‘ਤੇ ਰੋਬੋਟ

ਅਕਤੂਬਰ 23, 2025

ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ ਬਣਿਆ ਮੌਤ ਦਾ ਕਾਰਨ, ਆਪ ਪੰਚਾਇਤ ਮੈਂਬਰ ਦੀ ਗੋਲੀ ਮਾਰ ਕੇ ਹੱਤਿਆ

ਅਕਤੂਬਰ 23, 2025

ਪੰਜਾਬ ‘ਚ 6 IAS ਅਧਿਕਾਰੀਆਂ ਦੇ ਤਬਾਦਲੇ, ਅੰਮ੍ਰਿਤਸਰ ਸਮੇਤ 3 ਜ਼ਿਲ੍ਹਿਆਂ ਦੇ ਬਦਲੇ DC

ਅਕਤੂਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.