ਸ਼ਨੀਵਾਰ, ਮਾਰਚ 28, 2026 04:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਯਾਤਰਾ

IRCTC ਦਾ ਵੈਲੇਨਟਾਈਨ ਆਫ਼ਰ, ਗੋਆ ‘ਚ ਪਾਰਟਨਰ ਨਾਲ 5 ਦਿਨ ਬਿਤਾਉਣ ਦਾ ਖਾਸ ਮੌਕਾ, ਮਿਲੇਗੀ ਇਹ ਸੁਵਿਧਾ

ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਬੀਚ 'ਤੇ ਵੈਲੇਨਟਾਈਨ ਡੇ ਮਨਾਉਣਾ ਚਾਹੁੰਦੇ ਹੋ, ਤਾਂ IRCTC ਤੁਹਾਡੇ ਲਈ ਸ਼ਾਨਦਾਰ ਪੈਕੇਜ ਲੈ ਕੇ ਆਇਆ ਹੈ।

by ਮਨਵੀਰ ਰੰਧਾਵਾ
ਫਰਵਰੀ 7, 2023
in ਯਾਤਰਾ, ਲਾਈਫਸਟਾਈਲ
0
People visit Calangute Beach during the ongoing coronavirus disease (COVID-19) pandemic, in the western state of Goa, India, December 30, 2021. REUTERS/Sunil Kataria

People visit Calangute Beach during the ongoing coronavirus disease (COVID-19) pandemic, in the western state of Goa, India, December 30, 2021. REUTERS/Sunil Kataria

IRCTC Valentine Offer: ਅੱਜ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਸ ਨੂੰ ਯਾਦਗਾਰ ਕਿਵੇਂ ਬਣਾਇਆ ਜਾਵੇ। ਅਜਿਹੇ ‘ਚ IRCTC ਤੁਹਾਡੇ ਲਈ ਇੱਕ ਖਾਸ ਆਫਰ ਲੈ ਕੇ ਆਇਆ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਬੀਚ ‘ਤੇ ਵੈਲੇਨਟਾਈਨ ਡੇ ਮਨਾਉਣਾ ਚਾਹੁੰਦੇ ਹੋ, ਤਾਂ IRCTC ਤੁਹਾਡੇ ਲਈ ਸ਼ਾਨਦਾਰ ਪੈਕੇਜ ਲੈ ਕੇ ਆਇਆ ਹੈ।

ਹੁਣ ਜੇਕਰ ਬੀਚ ਜਾਂ ਕਿਸੇ ਰੋਮਾਂਟਿਕ ਸਥਾਨ ‘ਤੇ ਜਾਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ‘ਚ ਗੋਆ ਦੀ ਤਸਵੀਰ ਉੱਭਰਦੀ ਹੈ। ਜ਼ਰਾ ਸੋਚੋ ਜੇਕਰ ਤੁਹਾਨੂੰ ਪਿਆਰ ਦੇ ਮੌਸਮ ਵਿੱਚ ਗੋਆ ਜਾਣ ਦਾ ਮੌਕਾ ਮਿਲੇ। ਉਹ ਵੀ ਘੱਟ ਖਰਚੇ ਵਿੱਚ ਤਾਂ ਕਿਵੇਂ ਦਾ ਮਹਿਸੂਸ ਹੋਵੇਗਾ। ਕਪਲ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ, IRCTC ਨੇ ਇੱਕ ਸ਼ਾਨਦਾਰ ਆਫ਼ਰ ਪੇਸ਼ ਕੀਤਾ ਹੈ।

ਗੋਆ ਵਿੱਚ ਇੱਕ ਸਦੀਆਂ ਪੁਰਾਣੇ ਚਰਚ ਦਾ ਦੌਰਾ ਕਰਨਾ, ਸਮੁੰਦਰੀ ਕਿਨਾਰੇ ਇੱਕ ਰੈਸਟੋਰੈਂਟ ਵਿੱਚ ਬੀਅਰ ਦਾ ਆਨੰਦ ਲੈਣਾ ਜਾਂ ਬੀਚ ਰਿਜ਼ੋਰਟ ‘ਚ ਸੂਰਜ ਡੁੱਬਦਾ ਦੇਖਣਾ, ਗੋਆ ਵਿੱਚ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ। ਇਹ ਮੰਜ਼ਿਲ ਖਾਸ ਕਰਕੇ ਨੌਜਵਾਨਾਂ ਅਤੇ ਪ੍ਰੇਮੀ ਜੋੜਿਆਂ ਲਈ ਬਹੁਤ ਮਸ਼ਹੂਰ ਹੈ।

ਆਓ ਅਸੀਂ ਤੁਹਾਨੂੰ IRCTC ਦੇ ਇਸ ਪੈਕੇਜ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ।

IRCTC ਦਾ 4N/5D ਦਾ ਸ਼ਾਨਦਾਰ ਤੋਹਫ਼ਾ

ਦੱਸ ਦੇਈਏ ਕਿ ਇਹ ਪੈਕੇਜ 5 ਦਿਨ ਤੇ 4 ਰਾਤਾਂ ਦਾ ਹੈ। ਜਿੱਥੇ ਪ੍ਰੇਮੀ ਵੈਲੇਨਟਾਈਨ ਡੇ ਨੂੰ ਯਾਦਗਾਰ ਬਣਾ ਸਕਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਪੈਕੇਜ ਮਾਰਚ ਤੱਕ ਵੈਧ ਹੈ। ਮਤਲਬ ਤੁਸੀਂ ਵੈਲੇਨਟਾਈਨ ਤੋਂ ਬਾਅਦ ਆਪਣੇ ਪ੍ਰੇਮੀ ਜਾਂ ਸਾਥੀ ਨਾਲ ਗੋਆ ਵੀ ਜਾ ਸਕਦੇ ਹੋ। ਤੁਸੀਂ ਇਸ ਨੂੰ IRCTC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਬੁੱਕ ਕਰ ਸਕਦੇ ਹੋ।

ਇਸ ਪੈਕੇਜ ਦੀ ਕੀਮਤ

ਜੇਕਰ ਤੁਸੀਂ ਯਾਤਰਾ ‘ਤੇ ਇਕੱਲੇ ਜਾਂਦੇ ਹੋ, ਤਾਂ ਇਸ ਪੈਕੇਜ ਦੀ ਕੀਮਤ 51,000 ਰੁਪਏ ਹੋਵੇਗੀ। ਜਿਸਨੂੰ ਕਰਨਾ ਪਵੇਗਾ ਹਾਲਾਂਕਿ ਤੁਸੀਂ ਵੈਲੇਨਟਾਈਨ ਡੇ ਮਨਾਉਣ ਲਈ ਇਕੱਲੇ ਨਹੀਂ ਜਾਓਗੇ। ਜੇਕਰ ਦੋ ਵਿਅਕਤੀ ਜਾਂਦੇ ਹਨ ਤਾਂ ਪ੍ਰਤੀ ਵਿਅਕਤੀ 40,500 ਰੁਪਏ ਦਾ ਪੈਕੇਜ ਹੋਵੇਗਾ, ਜਦੋਂ ਕਿ ਜੇਕਰ ਤਿੰਨ ਵਿਅਕਤੀ ਜਾਂਦੇ ਹਨ ਤਾਂ ਪ੍ਰਤੀ ਵਿਅਕਤੀ 38150 ਰੁਪਏ ਖਰਚ ਕਰਨੇ ਪੈਣਗੇ।

ਕਦੋਂ ਸ਼ੁਰੂ ਹੋ ਰਿਹਾ ਪੈਕੇਜ

ਗੋਆ ਲਈ ਇਹ ਟੂਰ ਪੈਕੇਜ ਵੈਲੇਨਟਾਈਨ ਵੀਕ ਤੋਂ ਹੀ ਸ਼ੁਰੂ ਹੋਵੇਗਾ। ਤੁਸੀਂ 11 ਫਰਵਰੀ ਤੋਂ 7 ਮਾਰਚ ਤੱਕ ਕਿਸੇ ਵੀ ਸਮੇਂ ਬੁੱਕ ਕਰ ਸਕਦੇ ਹੋ।

ਮਿਲਣਗੀਆਂ ਇਹ ਸਹੂਲਤਾਂ

ਇਸ ਪੈਕੇਜ ‘ਚ ਤੁਹਾਨੂੰ ਉੱਤਰੀ ਅਤੇ ਦੱਖਣੀ ਗੋਆ ਦੋਵਾਂ ‘ਚ ਜਾਣ ਦਾ ਮੌਕਾ ਮਿਲੇਗਾ। ਤੁਹਾਨੂੰ ਭੁਵਨੇਸ਼ਵਰ, ਚੰਡੀਗੜ੍ਹ ਅਤੇ ਇੰਦੌਰ, ਪਟਨਾ ਰਾਹੀਂ ਗੋਆ ਲਿਜਾਇਆ ਜਾਵੇਗਾ। ਪੰਜ ਨਾਸ਼ਤੇ ਅਤੇ ਪੰਜ ਡਿਨਰ ਵੀ ਪੈਕੇਜ ਵਿੱਚ ਸ਼ਾਮਲ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Goa for Valentine’s DayIndian RailwaysirctcIrctc Goa Tour Packageirctc tour packageIRCTC Valentine Offerpro punjab tvpunjabi newstravel newsTravel Tips
Share208Tweet130Share52

Related Posts

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026
Load More

Recent News

Tower Rush – An Overview

ਮਾਰਚ 27, 2026

The Insider Secrets of Tower Rush Discovered

ਮਾਰਚ 27, 2026

ਲੁਧਿਆਣਾ Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ

ਮਾਰਚ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ 2026 ਦਾ ਆਯੋਜਨ

ਮਾਰਚ 27, 2026

ਭਾਰਤ ‘ਚ Lockdown ਨੂੰ ਲੈ ਕੇ ਕੇਂਦਰ ਦਾ ਵੱਡਾ ਬਿਆਨ

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.