ਆਈਫ਼ੋਨ ਤੇ ਐਂਡਰਾਇਡ ਫ਼ੋਨਾਂ ‘ਤੇ ਐਮਰਜੈਂਸੀ ਅਲਰਟ ਦੇ ਮੈਸੇਜ ਆ ਰਹੇ ਹਨ।ਜਿਨ੍ਹਾਂ ਨੂੰ ਲੈ ਕੇ ਕਈ ਲੋਕ ਪ੍ਰੇਸ਼ਾਨ ਹੋ ਰਹੇ ਹਨ ਤੇ ਕਈ ਘਬਰਾ ਗਏ।ਦੱਸਣਯੋਗ ਹੈ ਕਿ ਇਹ ਮੈਸੇਜ ਜਾਂਚ ਦੇ ਆਧਾਰ ‘ਤੇ ਸਕਿਓਰਿਟੀ ਚੈੱਕ ਲਈ ਭੇਜੇ ਜਾ ਰਹੇ ਹਨ।ਘਬਰਾਉਣ ਵਾਲੀ ਕੋਈ ਗੱਲ ਨਹੀਂ।ਇਨ੍ਹਾਂ ਮੈਸੇਜ਼ਸ ਰਾਹੀਂ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ।ਇਹ ਮੈਸੇਜ ਵੱਖ-ਵੱਖ ਇਲਾਕਿਆਂ ‘ਚ ਆ ਰਹੇ ਹਨ।ਜਿਨ੍ਹਾਂ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ।ਪਰ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਇਹ ਮੈਸੇਜ ਨਹੀਂ ਆਇਆ ਤੇ ਉਹ ਪ੍ਰੇਸ਼ਾਨ ਹਨ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਨਾ ਹੀ ਘਬਰਾਉਣ ਵਾਲੀ ਕੋਈ ।ਪੂਰੀ ਜਾਣਕਾਰੀ ਲਈ ਸੁਣੋ ਵੀਡੀਓ