ਸੋਮਵਾਰ, ਮਈ 12, 2025 06:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਡਾਇਮੰਡ ਸੈੱਟ ਕਰਨ ‘ਚ ਲੱਗਾ ਹਫ਼ਤਾ, ਕੱਪੜੇ ਨੂੰ ਕੀਤਾ ਹਜ਼ਾਰ ਵਾਰ ਡਾਈ, ਸਖ਼ਤ ਮਿਹਨਤ ਤੋਂ ਬਾਅਦ ਬਣੀ ਉਰਫ਼ੀ ਜਾਵੇਦ ਦੀ ਇਹ ਨਵੀਂ ਡ੍ਰੈੱਸ, ਦੇਖੋ ਵੀਡੀਓ

ਉਰਫ਼ੀ ਜਾਵੇਦ ਨੂੰ ਸਟਾਇਲਿਸ਼ ਕੱਪੜੇ ਪਾਉਣ ਦਾ ਸ਼ੌਕ ਹੈ ਉਨ੍ਹਾਂ ਹੀ ਉਨ੍ਹਾਂ ਨੂੰ ਬਣਾਉਣ ਦਾ ਵੀ ਹੈ।ਐਕਟਰਸ ਅਕਸਰ ਹੀ ਆਪਣੀ ਡਿਜ਼ਾਈਨਰ ਦੇ ਨਾਲ ਮਿਲ ਕੇ ਵੱਖ ਵੱਖ ਆਊਟਫਿਟ ਡਿਜ਼ਾਇਨ ਕਰਦੀ ਹੈ।ਹੁਣ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਡਾਇਮੰਡ ਤੇ ਡਾਈ ਦੀ ਵਰਤੋਂ ਕਰ ਕੇ ਆਪਣੇ ਨਵੇਂ ਲੁੱਕ ਨੂੰ ਡਿਜ਼ਾਇਨ ਕੀਤਾ ਸੀ।

by Gurjeet Kaur
ਨਵੰਬਰ 27, 2022
in ਫੋਟੋ ਗੈਲਰੀ, ਫੋਟੋ ਗੈਲਰੀ
0
ਫੋਟੋ ਸ਼ੇਅਰ ਕਰਦੇ ਹੋਏ ਉਰਫ਼ੀ ਜਾਵੇਦ ਆਪਣੀ ਇੰਸਟਾ ਸਟੋਰੀ 'ਚ ਲਿਖਦੀ ਹੈ- 'ਤਾਂ ਸ਼ਵੇਤਾ ਤੇ ਮੈਂ ਇਸ ਆਊਟਫਿਟ ਨੂੰ ਆਪ ਬਣਾਇਆ ਹੈ।ਸਾਨੂੰ ਡਾਇਮੰਡ ਨੂੰ ਸਹੀ ਤਰ੍ਹਾਂ ਨਾਲ ਲਗਾਉਣ 'ਚ ਇਹ ਹਫ਼ਤੇ ਦਾ ਸਮਾਂ ਲੱਗਾ।ਬਿਲਕੁਲ ਮੇਰੀ ਸਕਿਨ ਟੋਨ ਵਰਗਾ ਦਿਸਣ ਦੇ ਲਈ ਸਾਨੂੰ ਕੱਪੜੇ ਨੂੰ ਹਜ਼ਾਰਾਂ ਵਾਰ ਡਾਈ ਕਰਨਾ ਪਿਆ ਸੀ।
ਉਰਫ਼ੀ ਜਾਵੇਦ ਨੂੰ ਸਟਾਈਲਿਸ਼ ਕੱਪੜੇ ਪਾਉਣ ਦਾ ਜਿੰਨਾ ਸ਼ੌਕ ਹੈ ਉਨਾਂ੍ਹ ਹੀ ਉਨ੍ਹਾਂ ਨੂੰ ਬਣਾਉਣ ਦਾ ਵੀ ਹੈ।ਐਕਟਰਸ ਅਕਸਰ ਹੀ ਆਪਣੀ ਡਿਜ਼ਾਈਨਰ ਦੇ ਨਾਲ ਮਿਲ ਕੇ ਵੱਖ ਵੱਖ ਆਊਟਫਿਟ ਡਿਜ਼ਾਇਨ ਕਰਦੀ ਹੈ।
ਉਰਫ਼ੀ ਨੇ ਸ਼ੇਅਰ ਫੈਬ੍ਰਿਕ ਦਾ ਟਾਪ ਪਹਿਨਿਆ ਸੀ, ਜੋ ਉਸਦੀ ਸਕਿਨ ਟੋਨ ਨਾਲ ਨਾਲ ਮੈਚ ਕਰਦਾ ਸੀ।ਇਸ 'ਚ ਦੋ ਹੱਥਾਂ ਦਾ ਡਿਜ਼ਾਇਨ ਬਣਿਆ ਸੀ।ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਟਾਪਲੈਸ ਹੈ
Urfi Javed: ਉਰਫ਼ੀ ਜਾਵੇਦ ਦਾ ਨਵਾਂ ਲੁੱਕ ਸੋਸ਼ਲ਼ ਮੀਡੀਆ 'ਤੇ ਛਾ ਗਿਆ ਹੈ।ਇਕ ਵਾਰ ਫਿਰ ਉਸ ਦੇ ਕੱਪੜਿਆਂ ਦੇ ਚਰਚੇ ਹੋ ਰਹੇ ਹਨ।ਸ਼ਨੀਵਾਰ ਨੂੰ ਉਰਫੀ ਜਾਵੇਦ ਆਪਣੇ ਰੂਟੀਨ ਦੇ ਹਿਸਾਬ ਨਾਲ ਮੁੰਬਈ ਦੀਆਂ ਸੜਕਾਂ 'ਤੇ ਨਜ਼ਰ ਆਈ।ਇਸ ਉਨ੍ਹਾਂ ਨੇ ਕੁਝ ਵੱਖ ਕੀਤਾ।

Urfi Javed: ਉਰਫ਼ੀ ਜਾਵੇਦ ਦਾ ਨਵਾਂ ਲੁੱਕ ਸੋਸ਼ਲ਼ ਮੀਡੀਆ ‘ਤੇ ਛਾ ਗਿਆ ਹੈ।ਇਕ ਵਾਰ ਫਿਰ ਉਸ ਦੇ ਕੱਪੜਿਆਂ ਦੇ ਚਰਚੇ ਹੋ ਰਹੇ ਹਨ।ਸ਼ਨੀਵਾਰ ਨੂੰ ਉਰਫੀ ਜਾਵੇਦ ਆਪਣੇ ਰੂਟੀਨ ਦੇ ਹਿਸਾਬ ਨਾਲ ਮੁੰਬਈ ਦੀਆਂ ਸੜਕਾਂ ‘ਤੇ ਨਜ਼ਰ ਆਈ।ਇਸ ਉਨ੍ਹਾਂ ਨੇ ਕੁਝ ਵੱਖ ਕੀਤਾ।

Urfi Javed: ਉਰਫ਼ੀ ਜਾਵੇਦ ਦਾ ਨਵਾਂ ਲੁੱਕ ਸੋਸ਼ਲ਼ ਮੀਡੀਆ ‘ਤੇ ਛਾ ਗਿਆ ਹੈ।ਇਕ ਵਾਰ ਫਿਰ ਉਸ ਦੇ ਕੱਪੜਿਆਂ ਦੇ ਚਰਚੇ ਹੋ ਰਹੇ ਹਨ।ਸ਼ਨੀਵਾਰ ਨੂੰ ਉਰਫੀ ਜਾਵੇਦ ਆਪਣੇ ਰੂਟੀਨ ਦੇ ਹਿਸਾਬ ਨਾਲ ਮੁੰਬਈ ਦੀਆਂ ਸੜਕਾਂ ‘ਤੇ ਨਜ਼ਰ ਆਈ।ਇਸ ਉਨ੍ਹਾਂ ਨੇ ਕੁਝ ਵੱਖ ਕੀਤਾ।

ਉਰਫ਼ੀ ਨੇ ਸ਼ੇਅਰ ਫੈਬ੍ਰਿਕ ਦਾ ਟਾਪ ਪਹਿਨਿਆ ਸੀ, ਜੋ ਉਸਦੀ ਸਕਿਨ ਟੋਨ ਨਾਲ ਨਾਲ ਮੈਚ ਕਰਦਾ ਸੀ।ਇਸ ‘ਚ ਦੋ ਹੱਥਾਂ ਦਾ ਡਿਜ਼ਾਇਨ ਬਣਿਆ ਸੀ।ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਟਾਪਲੈਸ ਹੈ, ਪਰ ਅਜਿਹਾ ਨਹੀਂ ਸੀ।ਇਸ ਟਾਪ ਦੇ ਨਾਲ ਉਰਫ਼ੀ ਨੇ ਡੇਨਿਮ ਤੇ ਪਲੇਟਫਾਰਮ ਹੀਲਸ ਪਹਿਨੀ ਸੀ।ਹੁਣ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੇ ਇਸ ਆਊਟਫਿਟ ਨੂੰ ਬਣਾਇਆ।

ਉਰਫ਼ੀ ਨੇ ਸ਼ੇਅਰ ਫੈਬ੍ਰਿਕ ਦਾ ਟਾਪ ਪਹਿਨਿਆ ਸੀ, ਜੋ ਉਸਦੀ ਸਕਿਨ ਟੋਨ ਨਾਲ ਨਾਲ ਮੈਚ ਕਰਦਾ ਸੀ।ਇਸ ‘ਚ ਦੋ ਹੱਥਾਂ ਦਾ ਡਿਜ਼ਾਇਨ ਬਣਿਆ ਸੀ।ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਟਾਪਲੈਸ ਹੈ

 

ਕਿਵੇਂ ਉਰਫ਼ੀ ਨੇ ਦੱਸਿਆ ਅਨੋਖਾ ਆਊਟਫਿਟ?
ਉਰਫ਼ੀ ਜਾਵੇਦ ਨੂੰ ਸਟਾਈਲਿਸ਼ ਕੱਪੜੇ ਪਾਉਣ ਦਾ ਜਿੰਨਾ ਸ਼ੌਕ ਹੈ ਉਨਾਂ੍ਹ ਹੀ ਉਨ੍ਹਾਂ ਨੂੰ ਬਣਾਉਣ ਦਾ ਵੀ ਹੈ।ਐਕਟਰਸ ਅਕਸਰ ਹੀ ਆਪਣੀ ਡਿਜ਼ਾਈਨਰ ਦੇ ਨਾਲ ਮਿਲ ਕੇ ਵੱਖ ਵੱਖ ਆਊਟਫਿਟ ਡਿਜ਼ਾਇਨ ਕਰਦੀ ਹੈ।ਘੜੀ ਨਾਲ ਬਣੀ ਸਕਰਟ,ਮੋਬਾਇਲ, ਗਿਲਟਰ, ਸ਼ੰਖ ਤੇ ਹੱਥਾਂ ਦੀ ਵਰਤੋਂ ਨਾਲ ਆਪਣੀ ਬਾਡੀ ਪਾਰਟਸ ਨੂੰ ਢੱਕਣ ਦੇ ਬਾਅਦ ਹੁਣ ਉਰਫੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਡਿਜ਼ਾਈਨਰ ਸ਼ਵੇਤਾ ਨਾਲ ਮਿਲ ਕੇ ਆਪਣੇ ਨਵੇਂ ਲੁੱਕ ‘ਤੇ ਕਿੰਨੀ ਮਿਹਨਤ ਕੀਤੀ ਸੀ।

ਉਰਫ਼ੀ ਜਾਵੇਦ ਨੂੰ ਸਟਾਈਲਿਸ਼ ਕੱਪੜੇ ਪਾਉਣ ਦਾ ਜਿੰਨਾ ਸ਼ੌਕ ਹੈ ਉਨਾਂ੍ਹ ਹੀ ਉਨ੍ਹਾਂ ਨੂੰ ਬਣਾਉਣ ਦਾ ਵੀ ਹੈ।ਐਕਟਰਸ ਅਕਸਰ ਹੀ ਆਪਣੀ ਡਿਜ਼ਾਈਨਰ ਦੇ ਨਾਲ ਮਿਲ ਕੇ ਵੱਖ ਵੱਖ ਆਊਟਫਿਟ ਡਿਜ਼ਾਇਨ ਕਰਦੀ ਹੈ।

 

ਫੋਟੋ ਸ਼ੇਅਰ ਕਰਦੇ ਹੋਏ ਉਰਫ਼ੀ ਜਾਵੇਦ ਆਪਣੀ ਇੰਸਟਾ ਸਟੋਰੀ ‘ਚ ਲਿਖਦੀ ਹੈ- ‘ਤਾਂ ਸ਼ਵੇਤਾ ਤੇ ਮੈਂ ਇਸ ਆਊਟਫਿਟ ਨੂੰ ਆਪ ਬਣਾਇਆ ਹੈ।ਸਾਨੂੰ ਡਾਇਮੰਡ ਨੂੰ ਸਹੀ ਤਰ੍ਹਾਂ ਨਾਲ ਲਗਾਉਣ ‘ਚ ਇਹ ਹਫ਼ਤੇ ਦਾ ਸਮਾਂ ਲੱਗਾ।ਬਿਲਕੁਲ ਮੇਰੀ ਸਕਿਨ ਟੋਨ ਵਰਗਾ ਦਿਸਣ ਦੇ ਲਈ ਸਾਨੂੰ ਕੱਪੜੇ ਨੂੰ ਹਜ਼ਾਰਾਂ ਵਾਰ ਡਾਈ ਕਰਨਾ ਪਿਆ ਸੀ।ਇਸ ਤੋਂ ਬਾਅਦ ਮੈਂ ਇਸ ਨੂੰ ਲੂਜ਼ ਜੀਨਸ ਤੇ ਰਾਇਨਸਟੋਨਸ ਵਾਲੀ ਹੀਲ ਦੇ ਨਾਲ ਪਹਿਨਿਆ।

ਫੋਟੋ ਸ਼ੇਅਰ ਕਰਦੇ ਹੋਏ ਉਰਫ਼ੀ ਜਾਵੇਦ ਆਪਣੀ ਇੰਸਟਾ ਸਟੋਰੀ ‘ਚ ਲਿਖਦੀ ਹੈ- ‘ਤਾਂ ਸ਼ਵੇਤਾ ਤੇ ਮੈਂ ਇਸ ਆਊਟਫਿਟ ਨੂੰ ਆਪ ਬਣਾਇਆ ਹੈ।ਸਾਨੂੰ ਡਾਇਮੰਡ ਨੂੰ ਸਹੀ ਤਰ੍ਹਾਂ ਨਾਲ ਲਗਾਉਣ ‘ਚ ਇਹ ਹਫ਼ਤੇ ਦਾ ਸਮਾਂ ਲੱਗਾ।ਬਿਲਕੁਲ ਮੇਰੀ ਸਕਿਨ ਟੋਨ ਵਰਗਾ ਦਿਸਣ ਦੇ ਲਈ ਸਾਨੂੰ ਕੱਪੜੇ ਨੂੰ ਹਜ਼ਾਰਾਂ ਵਾਰ ਡਾਈ ਕਰਨਾ ਪਿਆ ਸੀ।

 

ਉਰਫ਼ੀ ਨੇ ਚੇਤਨ ਭਗਤ ਦੀ ਲਾਈ ਕਲਾਸ: ਆਪਣੇ ਆਊਟਫਿਟ ਦੇ ਨਾਲ ਨਾਲ ਉਰਫ਼ੀ ਜਾਵੇਦ, ਲੇਖਕ ਚੇਤਨ ਭਗਤ ਨੂੰ ਲਤਾੜਨੇ ਦੇ ਚਲਦਿਆਂ ਵੀ ਖਬਰਾਂ ‘ਚ ਬਣੀ ਹੋਈ ਹੈ।ਚੇਤਨ ਭਗਤ ਨੇ ਕੁਝ ਦਿਨ ਪਹਿਲਾਂ ਇਕ ਇਵੈਂਟ ‘ਚ ਕਿਹਾ ਸੀ ਕਿ ਯੂਥ ਉਰੀ ਜਾਵੇਦ ਦੀ ਫੋਟੋ ਲਾਈਕ ਕਰ ਰਿਹਾ ਹੈ।

 

View this post on Instagram

 

A post shared by Uorfi (@urf7i)


ਮੈਨੂੰ ਉਰਫੀ ਦੀਆਂ ਸਾਰੀਆਂ ਡੈ੍ਰੱਸਸ ਪਤਾ ਹੈ।ਲੋਕ ਬਿਸਤਰ ‘ਚ ਘੁਸ ਕੇ ਉਰਫੀ ਦੀਆਂ ਤਸਵੀਰਾਂ ਦੇਖ ਰਹੇ ਹਨ।ਇਸ ‘ਤੇ ਉਨ੍ਹਾਂ ਦਾ ਬੁਰਾ ਅਸਰ ਪੈ ਰਿਹਾ ਹੈ, ਯੂਥ ਭਟਕ ਰਿਹਾ ਹੈ।ਇਹ ਠੀਕ ਨਹੀਂ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: entertainment newsNew Dresspro punjab tvpunjabi newsTop less UrfiUrfi Javed
Share270Tweet169Share68

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024

Sonam Bajwa: ਦੁਲਹਨ ਬਣ ਸੋਨਮ ਬਾਜਵਾ ਨੇ ਢਾਹਿਆ ਕਹਿਰ , ਤਸਵੀਰਾਂ ਹੋਈਆਂ ਵਾਇਰਲ

ਮਈ 6, 2024

‘ਵਾਹਿਗੁਰੂ ਤੰਦਰੁਸਤੀ ਬਖਸ਼ੇ’…Ranjit Bawa ਦੀ ਅਜਿਹੀ ਹਾਲਤ ਵੇਖ ਫੈਨਜ਼ ਨੇ ਦਿੱਤੀ ਸਲਾਹ

ਮਈ 5, 2024
Load More

Recent News

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦਿੰਦੇ ਹੋਏ ਅੱਜ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

ਮਈ 12, 2025

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦੇਣ ਲਈ ਭਾਰਤੀ ਸੈਨਾ ਨੇ ਕੀਤੀ ਪ੍ਰੈਸ ਕਾਨਫਰੰਸ

ਮਈ 12, 2025

Airtel ਨੇ ਯੂਜਰਸ ਲਈ ਲੈਕੇ ਆਇਆ ਨਵਾਂ ਪਲੈਨ ਹੁਣ ਇੱਕ ਰੀਚਾਰਜ ‘ਚ ਮਿਲੇਗਾ Unlimited ਡਾਟਾ

ਮਈ 12, 2025

ਇਮੀਗ੍ਰੇਸ਼ਨ ਨੂੰ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ UK , ਭਾਰਤੀਆਂ ਲਈ ਇਸਦਾ ਕੀ ਅਰਥ

ਮਈ 12, 2025
cyber crime

ਪਾਕਿਸਤਾਨ ਭਾਰਤ ਤੇ ਇਸ ਟੈਕਨੀਕ ਨਾਲ ਕਰ ਰਿਹਾ ਸਾਈਬਰ ਅਟੈਕ, ਪੰਜਾਬ ਪੁਲਿਸ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ

ਮਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.