ਮੰਗਲਵਾਰ, ਮਈ 13, 2025 02:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

“ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ”, ਦਰਿਆਈ ਘੋੜੇ ਦੇ ਮੂੰਹ ‘ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ

ਅਫਰੀਕੀ ਦੇਸ਼ ਯੁਗਾਂਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਘੋੜੇ ਭਾਵ ਹਿੱਪੋਪੋਟੇਮਸ ਨੇ ਦੋ ਸਾਲ ਦੇ ਬੱਚੇ ਨੂੰ ਜ਼ਿੰਦਾ ਨਿਗਲ ਲਿਆ। ਬਾਅਦ ਵਿਚ ਹਿੱਪੋ ਨੇ ਬੱਚੇ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਸੁੱਟ ਦਿੱਤ। ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ

by Bharat Thapa
ਦਸੰਬਰ 16, 2022
in ਅਜ਼ਬ-ਗਜ਼ਬ
0

ਅਫਰੀਕੀ ਦੇਸ਼ ਯੁਗਾਂਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਘੋੜੇ ਭਾਵ ਹਿੱਪੋਪੋਟੇਮਸ ਨੇ ਦੋ ਸਾਲ ਦੇ ਬੱਚੇ ਨੂੰ ਜ਼ਿੰਦਾ ਨਿਗਲ ਲਿਆ। ਬਾਅਦ ਵਿਚ ਹਿੱਪੋ ਨੇ ਬੱਚੇ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਸੁੱਟ ਦਿੱਤ। ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਬੱਚਾ ਹਿੱਪੋ ਦੇ ਮੂੰਹ ਵਿੱਚ ਜਾਣ ਦੇ ਬਾਵਜੂਦ ਸੁਰੱਖਿਅਤ ਵਾਪਸ ਪਰਤਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬੱਚਾ ਝੀਲ ਦੇ ਕੰਢੇ ਖੇਡ ਰਿਹਾ ਸੀ।

ਦਿ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਦੋ ਸਾਲ ਦਾ ਪਾਲ ਇਗਾ ਯੁਗਾਂਡਾ ਵਿੱਚ ਐਡਵਰਡ ਝੀਲ ਦੇ ਕੰਢੇ ਖੇਡ ਰਿਹਾ ਸੀ।ਫਿਰ ਅਚਾਨਕ ਪਾਣੀ ਵਿੱਚੋਂ ਇੱਕ ਹਿੱਪੋ ਨਿਕਲਿਆ ਅਤੇ ਬੱਚੇ ਨੂੰ ਆਪਣੇ ਮੂੰਹ ਵਿੱਚ ਦਬੋਚ ਲਿਆ। ਹਿੱਪੋ ਨੇ ਖਤਰਨਾਕ ਢੰਗ ਨਾਲ ਬੱਚੇ ਨੂੰ ਆਪਣੇ ਮੂੰਹ ਵਿੱਚ ਭਰ ਲਿਆ ਸੀ। ਖੁਸ਼ਕਿਸਮਤੀ ਨਾਲ ਇੱਕ ਸਥਾਨਕ ਨਾਗਰਿਕ ਕ੍ਰਿਸਪਾਸ ਬਾਗੋਂਜ਼ਾ ਘਟਨਾ ਦੇ ਸਮੇਂ ਉੱਥੇ ਮੌਜੂਦ ਸੀ। ਇਹ ਘਟਨਾ ਦੇਖ ਕੇ ਪਹਿਲਾਂ ਤਾਂ ਉਹ ਘਬਰਾ ਗਿਆ। ਪਰ ਫਿਰ ਉਹ ਬੱਚੇ ਦੀ ਮਦਦ ਲਈ ਅੱਗੇ ਵਧਿਆ। ਉਸ ਨੇ ਹਿੱਪੋ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਿੱਪੋ ਵੀ ਪੱਥਰਾਂ ਦੀ ਵਰਖਾ ਤੋਂ ਪ੍ਰੇਸ਼ਾਨ ਹੋ ਗਿਆ ਅਤੇ ਪਾਣੀ ਵੱਲ ਮੁੜਨ ਤੋਂ ਉਸ ਨੇ ਅੱਧੇ ਨਿਗਲੇ ਬੱਚੇ ਨੂੰ ਬਾਹਰ ਸੁੱਟ ਦਿੱਤਾ।

ਬੱਚਾ ਹੋਇਆ ਜ਼ਖਮੀ
ਦੋ ਸਾਲ ਦਾ ਪਾਲ ਭਾਵੇਂ ਬਚ ਗਿਆ ਸੀ, ਪਰ ਹਿੱਪੋ ਦੀ ਪਕੜ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਕਲੀਨਿਕ ਲਿਜਾਇਆ ਗਿਆ, ਜਿੱਥੋਂ ਉਸ ਨੂੰ ਨੇੜਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਰੇਬੀਜ਼ ਦਾ ਟੀਕਾ ਲਗਾ ਕੇ ਘਰ ਭੇਜ ਦਿੱਤਾ ਗਿਆ। ਯੁਗਾਂਡਾ ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ‘ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ, ਜਿੱਥੇ ਐਡਵਰਡ ਝੀਲ ਦੇ ਕੰਢੇ ‘ਤੇ ਇਕ ਹਿੱਪੋ ਨੇ ਬੱਚੇ ਨੂੰ ਨਿਗਲ ਲਿਆ। ਕ੍ਰਿਸਪਾਸ ਬੈਗੋਂਜ਼ਾ ਦੀ ਬਹਾਦਰੀ ਕਾਰਨ ਬੱਚੇ ਦੀ ਜਾਨ ਬਚ ਸਕੀ।

ਜਾਣੋ ਹਿੱਪੋ ਦੀ ਵਿਸ਼ੇਸ਼ਤਾ
ਡਿਸਕਵਰ ਵਾਈਲਡਲਾਈਫ ਦੀ ਇੱਕ ਰਿਪੋਰਟ ਦੇ ਅਨੁਸਾਰ ਹਿੱਪੋਪੋਟੇਮਸ ਹਾਥੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਜ਼ਮੀਨੀ ਜਾਨਵਰ ਹੈ। ਨਰ ਹਿੱਪੋਜ਼ 1,600–3,200 ਕਿਲੋਗ੍ਰਾਮ ਅਤੇ ਮਾਦਾ ਹਿੱਪੋਜ਼ 650–2,350 ਕਿਲੋਗ੍ਰਾਮ ਤੱਕ ਹੁੰਦੇ ਹਨ। ਹਿੱਪੋ ਹਰ ਰੋਜ਼ ਭੋਜਨ ਵਿੱਚ ਆਪਣੇ ਸਰੀਰ ਦੇ ਭਾਰ ਦਾ 1 ਜਾਂ 1.5 ਪ੍ਰਤੀਸ਼ਤ ਖਾਂਦੇ ਹਨ। ਹਿੱਪੋਜ਼ ਪਾਣੀ ਵਿੱਚ ਤੈਰ ਨਹੀਂ ਸਕਦੇ, ਪਰ ਉਹ ਤਲ ਦੇ ਨੇੜੇ ਪਾਣੀ ਵਿੱਚ ਰਹਿੰਦੇ ਹਨ। ਜੇਕਰ ਇਹ ਗੁੱਸੇ ਵਿੱਚ ਆ ਜਾਵੇ ਤਾਂ ਇਹ ਖਤਰਨਾਕ ਜਾਨਵਰ ਬਣ ਜਾਂਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 2 year oldajabgajab newsinnocent came out alivemouth of the hippopotamus
Share282Tweet176Share70

Related Posts

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

ਕੀ ਉਲਟਾ Pineapple ਰੱਖਣ ਨਾਲ ਮਿਲੇਗਾ ਜੀਵਨਸਾਥੀ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਟਰੇਂਡ

ਮਈ 4, 2025

ਇੰਟਰਨੈੱਟ ‘ਤੇ ਵਾਇਰਲ ਹੋਇਆ ਇਹ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਮਈ 4, 2025

ਛੁੱਟੀਆਂ ਮਨਾਉਣ ਜਾ ਰਹੀ ਸੀ ਮਹਿਲਾ, ਹੋਇਆ ਕੁਝ ਅਜਿਹਾ ਕਿ ਏਅਰਪੋਰਟ ਤੋਂ ਹੀ ਭੇਜੀ ਵਾਪਿਸ

ਮਈ 3, 2025

Social Media Comments: ਸੋਸ਼ਲ ਮੀਡੀਆ ਤੇ ਕਮੈਂਟ ਕਰਨਾ ਵਿਅਕਤੀ ਨੂੰ ਪਿਆ ਮਹਿੰਗਾ, ਜਾਣਾ ਪਿਆ ਜੇਲ

ਅਪ੍ਰੈਲ 30, 2025

Talaak ki Mehandi: ਔਰਤ ਨੇ ਮਹਿੰਦੀ ਲਗਾ ਮਨਾਇਆ ਤਲਾਕ ਦਾ ਜਸ਼ਨ, ਦੇਖੋ ਵੀਡੀਓ

ਅਪ੍ਰੈਲ 29, 2025
Load More

Recent News

ਸਵੇਰੇ ਆਦਮਪੁਰ ਏਅਰਬੇਸ ਜਲੰਧਰ ਜਵਾਨਾਂ ਨੂੰ ਮਿਲਣ ਪਹੁੰਚੇ PM ਮੋਦੀ

ਮਈ 13, 2025

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

CBSE Board Result Declare: CBSE ਨੇ ਜਾਰੀ ਕੀਤੇ ਨਤੀਜੇ ਇੱਥੇ ਕਰ ਸਕਦੇ ਹੋ ਚੈੱਕ

ਮਈ 13, 2025

ਜੰਮੂ ‘ਚ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੇ ਲੱਗੇ ਪੋਸਟਰ, ਰੱਖਿਆ ਲੱਖਾਂ ਦਾ ਇਨਾਮ

ਮਈ 13, 2025

ਡਰੋਨ ਹਮਲੇ ਦੌਰਾਨ ਜਖਮੀ ਹੋਈ ਮਹਿਲਾ ਦੀ ਹੋਈ ਮੌਤ

ਮਈ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.