Janhvi Kapoor Bold Look: ਕਈ ਵਾਰ ਸਿਤਾਰੇ ਕੈਮਰੇ ‘ਚ ਇਸ ਤਰ੍ਹਾਂ ਕੈਦ ਹੁੰਦੇ ਹਨ ਕਿ ਉਨ੍ਹਾਂ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੰਦਿਆਂ ਹਨ। ਅਜਿਹੀ ਹੀ ਇੱਕ ਫੋਟੋਸ਼ੂਟ ਨਾਲ ਜਾਹਨਵੀ ਕਪੂਰ ਚਰਚਾ ‘ਚ ਹੈ।
ਇਨ੍ਹਾਂ ਤਸਵੀਰਾਂ ‘ਚ ਓਰੇਂਜ ਕਲਰ ਦਾ ਲਹਿੰਗਾ ਚੋਲੀ ਪਹਿਨ ਕੇ ਜਾਹਨਵੀ ਕਪੂਰ ਆਪਣੇ ਕਿਲਰ ਲੁੱਕ ਨਾਲ ਕੈਮਰੇ ‘ਤੇ ਅਜਿਹਾ ਜਾਦੂ ਚਲਾ ਰਹੀ ਹੈ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੀ ਚਰਚਾ ਇਸ ਲਈ ਵੀ ਹੈ ਕਿਉਂਕਿ ਜਾਹਨਵੀ ਨੂੰ ਰਿਵੀਲਿੰਗ ਚੋਲੀ ਪਹਿਨ ਕੇ ਈ-ਰਿਕਸ਼ਾ ਦੀ ਸਵਾਰੀ ਕਰਦੇ ਦੇਖਿਆ ਗਿਆ।
ਤਾਜ਼ਾ ਤਸਵੀਰਾਂ ‘ਚ ਜਾਹਨਵੀ ਕਪੂਰ ਕਿਲਰ ਲੁੱਕ ‘ਚ ਨਜ਼ਰ ਆ ਰਹੀ ਹੈ ਤੇ ਆਪਣੇ ਗਲੈਮਰਸ ਅੰਦਾਜ਼ ਨਾਲ ਉਸ ਨੇ ਫੈਨਸ ਨੂੰ ਦੀਵਾਨਾ ਬਣਾਉਣ ਦੀ ਪੂਰੀ ਅਤੇ ਕਾਮਯਾਬ ਕੋਸ਼ਿਸ਼ ਕੀਤੀ।
ਐਕਟਰਸ ਇਸ ਲਹਿੰਗੇ ‘ਚ ਇੱਕ ਤੋਂ ਵੱਧ ਕਿਲਰ ਪੋਜ਼ ਦਿੱਤੇ। ਇੰਨਾ ਹੀ ਨਹੀਂ, ਜਾਹਨਵੀ ਕਪੂਰ ਦੀ ਇਸ ਛੋਟੀ ਚੋਲੀ ਦੀ ਗਰਦਨ ਇੰਨੀ ਡੀਪ ਹੈ ਕਿ ਕੈਮਰੇ ‘ਚ ਕਲੀਵੇਜ ਸਾਫ ਨਜ਼ਰ ਆ ਰਿਹਾ ਹੈ।
ਜਾਹਨਵੀ ਕਪੂਰ ਆਪਣੇ ਕਰੀਬੀ ਦੋਸਤ ਨਾਲ ਈ-ਰਿਕਸ਼ਾ ‘ਚ ਬੈਠੀ ਨਜ਼ਰ ਆਈ। ਐਕਟਰਸ ਨੂੰ ਕੈਮਰੇ ਦੇ ਸਾਹਮਣੇ ਮੁਸਕਰਾਉਂਦੇ ਤੇ ਜ਼ਬਰਦਸਤ ਪੋਜ਼ ਦਿੰਦੇ ਹੋਏ ਦੇਖਿਆ ਗਿਆ।
ਇਨ੍ਹਾਂ ਤਸਵੀਰਾਂ ‘ਚ ਜਾਹਨਵੀ ਨਾ ਸਿਰਫ ਈ-ਰਿਕਸ਼ਾ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਆਫ ਕੈਮਰਾ ਮੇਕਅੱਪ ਵੀ ਦੇਖਣ ਨੂੰ ਮਿਲਿਆ। ਇਹ ਤਸਵੀਰਾਂ ਜਾਹਨਵੀ ਕਪੂਰ ਨੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ।
ਜਿਵੇਂ ਹੀ ਐਕਟਰਸ ਨੇ ਤਸਵੀਰਾਂ ਸ਼ੇਅਰ ਕੀਤੀਆਂ, ਫੈਨਸ ਨੇ ਪੋਸਟ ‘ਤੇ ਲਗਾਤਾਰ ਕਮੈਂਟ ਕਰਕੇ ਉਸ ਦੀ ਲੁੱਕ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਫਿਲਮਾਂ ਤੋਂ ਇਲਾਵਾ ਜਾਹਨਵੀ ਕਪੂਰ ਆਪਣੇ ਹੌਟ ਲੁੱਕ ਕਾਰਨ ਲਗਾਤਾਰ ਲਾਈਮਲਾਈਟ ‘ਚ ਰਹਿੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER