




ਜੈਸਮੀਨ ਜਦੋਂ ਸ਼ੋਅ ‘ਤੇ ਆਪਣੇ ਦਿਲ ਦੀ ਗੱਲਾਂ ਕਰ ਰਹੀ ਸੀ ਤਾਂ ਇਸ ਦੌਰਾਨ ਗਾਇਕਾ ਕਾਫ਼ੀ ਭਾਵੁਕ ਹੋ ਗਈ। ਇਹੀ ਨਹੀਂ ਆਪਣੇ ਪੁਰਾਣੇ ਸਮੇਂ ਨੂੰ ਯਾਦ ਉਸ ਦੀਆਂ ਅੱਖਾਂ ‘ਚੋਂ ਹੰਝੂ ਵੀ ਆ ਗਏ। ਉਸ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਉਹ ਬੁਰੀ ਤਰ੍ਹਾਂ ਟੁੱਟ ਗਈ। ਹੋ ਸਕਦਾ ਹੈ ਕਿ ਇੱਥੇ ਉਹ ਗੈਰੀ ਸੰਧੂ ਨਾਲ ਬਰੇਕਅੱਪ ਨੂੰ ਲੈਕੇ ਗੱਲ ਕਰ ਰਹੀ ਸੀ।
