ਸੋਮਵਾਰ, ਨਵੰਬਰ 3, 2025 07:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਹੱਸਮੁੱਖ ਨਜ਼ਰ ਆਉਣ ਵਾਲੇ ਜਾਵੇਦ ਜਾਫਰੀ ਅਸਲ ‘ਚ ਹਨ ਬਹੁਤ ਗੁੱਸੈਲ ਸੁਭਾਅ ਦੇ, ਪਿਤਾ-ਪਤਨੀ ਨਾਲ ਵੀ ਨਹੀਂ ਬਣੀ!

Happy Birthday Javed Jaffrey: ਜਾਵੇਦ ਜਾਫਰੀ ਦਾ ਜਨਮ 4 ਦਸੰਬਰ 1963 ਨੂੰ ਮੁੰਬਈ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂਅ ਸਈਅਦ ਜਾਵੇਦ ਅਹਿਮਦ ਜਾਫਰੀ ਹੈ। ਉਹ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ-ਐਕਟਰ ਜਗਦੀਪ ਜਾਫਰੀ ਦਾ ਪੁੱਤਰ ਹੈ। ਜਵਾਨੀ 'ਚ ਜਾਵੇਦ ਜਾਫਰੀ ਦੇ ਆਪਣੇ ਪਿਤਾ ਨਾਲ ਰਿਸ਼ਤੇ ਬਹੁਤ ਚੰਗੇ ਨਹੀਂ ਸੀ।

by Gurjeet Kaur
ਦਸੰਬਰ 4, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਜਾਵੇਦ ਜਾਫਰੀ ਇੱਕ ਬੇਮਿਸਾਲ ਐਕਟਰ ਤੇ ਕਾਮੇਡੀਅਨ ਹੋਣ ਤੋਂ ਇਲਾਵਾ ਜਾਵੇਦ ਇੱਕ ਸ਼ਾਨਦਾਰ ਡਾਂਸਰ ਵੀ ਹੈ।
ਜਾਵੇਦ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਟਾਰਸ ਚੋਂ ਇੱਕ ਹੈ। ਉਹ ਅੱਜ ਯਾਨੀ 4 ਦਸੰਬਰ 2022 ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।
ਜਾਵੇਦ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1985 'ਚ ਫਿਲਮ 'ਜੰਗ' ਨਾਲ ਕੀਤੀ ਸੀ।
ਜਦੋਂ 59 ਸਾਲ ਦੇ ਕਲਾਕਾਰ ਪਰਫਾਰਮ ਕਰਦੇ ਹਨ ਤਾਂ ਉਹ 30-35 ਸਾਲ ਦੇ ਸਟਾਰ ਵਰਗੇ ਨਜ਼ਰ ਆਉਂਦੇ ਹਨ। ਜਾਵੇਦ ਨੇ ਡਾਂਸ ਟੈਲੇਂਟ ਸ਼ੋਅ ਬੂਗੀ ਵੂਗੀ ਨੂੰ ਜੱਜ ਕੀਤਾ।
ਜਾਵੇਦ ਜਾਫਰੀ ਨੇ ਆਪਣੇ ਕਰੀਅਰ 'ਚ ਬਹੁਤ ਵਧੀਆ ਕੰਮ ਕੀਤਾ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਹੁਤ ਵਧੀਆ ਨਹੀਂ ਰਹੀ।
ਜਾਵੇਦ ਜਾਫਰੀ ਫਿਲਮਾਂ 'ਚ ਕਾਮੇਡੀਅਨ ਵਜੋਂ ਮਸ਼ਹੂਰ ਹਨ ਪਰ ਕਿਹਾ ਜਾਂਦਾ ਹੈ ਕਿ ਉਹ ਨਿੱਜੀ ਜ਼ਿੰਦਗੀ 'ਚ ਉਹ ਕਾਫੀ ਗੁਸੈਲ ਸੁਭਾਅ ਦੇ ਹਨ। ਜਾਵੇਦ ਨੇ ਆਪਣੇ ਪਿਤਾ ਨਾਲ ਵੀ ਘੱਟ ਬਣੀ।
ਜਾਵੇਦ ਜਾਫਰੀ ਅਦਾਕਾਰੀ ਤੋਂ ਇਲਾਵਾ ਡਾਂਸਰ ਅਤੇ ਵਾਇਸ ਓਵਰ ਲਈ ਮਸ਼ਹੂਰ ਹਨ।

Javed Jaffrey Birthday: ਜਾਵੇਦ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਟਾਰਸ ਚੋਂ ਇੱਕ ਹੈ। ਉਹ ਅੱਜ ਯਾਨੀ 4 ਦਸੰਬਰ 2022 ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਜਾਵੇਦ ਜਾਫਰੀ ਨੇ ਕਈ ਬਾਲੀਵੁੱਡ ਫਿਲਮਾਂ ‘ਚ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਫੈਨਜ਼ ਉਸ ਦੀ ਐਕਟਿੰਗ ਦੇ ਦੀਵਾਨੇ ਹਨ।

ਜਾਵੇਦ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਟਾਰਸ ਚੋਂ ਇੱਕ ਹੈ। ਉਹ ਅੱਜ ਯਾਨੀ 4 ਦਸੰਬਰ 2022 ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।

ਜਾਵੇਦ ਜਾਫਰੀ ਇੱਕ ਬੇਮਿਸਾਲ ਐਕਟਰ ਤੇ ਕਾਮੇਡੀਅਨ ਹੋਣ ਤੋਂ ਇਲਾਵਾ ਜਾਵੇਦ ਇੱਕ ਸ਼ਾਨਦਾਰ ਡਾਂਸਰ ਵੀ ਹੈ। ਉਹ ਇੰਡਸਟਰੀ ਵਿੱਚ ਇੱਕ ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਵਜੋਂ ਜਾਣੇ ਜਾਂਦੇ ਹਨ। ਜਾਵੇਦ ਨੇ ਗਾਇਕ, ਕੋਰੀਓਗ੍ਰਾਫਰ, ਵੀਜੇ ਅਤੇ ਇਸ਼ਤਿਹਾਰ ਨਿਰਮਾਤਾ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਬਹੁਤ ਨਾਮ ਕਮਾਇਆ।

ਜਾਵੇਦ ਜਾਫਰੀ ਇੱਕ ਬੇਮਿਸਾਲ ਐਕਟਰ ਤੇ ਕਾਮੇਡੀਅਨ ਹੋਣ ਤੋਂ ਇਲਾਵਾ ਜਾਵੇਦ ਇੱਕ ਸ਼ਾਨਦਾਰ ਡਾਂਸਰ ਵੀ ਹੈ।

 

ਜਾਵੇਦ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1985 ‘ਚ ਫਿਲਮ ‘ਜੰਗ’ ਨਾਲ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਨੈਗੇਟਿਵ ਕਿਰਦਾਰ ਨਿਭਾਇਆ। ਇਸ ਰੋਲ ਦੇ ਜ਼ਰੀਏ ਜਾਵੇਦ ਲੋਕਾਂ ਦੇ ਦਿਲਾਂ ‘ਚ ਆਪਣੇ ਲਈ ਖਾਸ ਥਾਂ ਬਣਾਉਣ ‘ਚ ਕਾਮਯਾਬ ਰਹੇ।

 

ਜਾਵੇਦ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1985 ‘ਚ ਫਿਲਮ ‘ਜੰਗ’ ਨਾਲ ਕੀਤੀ ਸੀ।

ਜਦੋਂ 59 ਸਾਲ ਦੇ ਕਲਾਕਾਰ ਪਰਫਾਰਮ ਕਰਦੇ ਹਨ ਤਾਂ ਉਹ 30-35 ਸਾਲ ਦੇ ਸਟਾਰ ਵਰਗੇ ਨਜ਼ਰ ਆਉਂਦੇ ਹਨ। ਜਾਵੇਦ ਨੇ ਡਾਂਸ ਟੈਲੇਂਟ ਸ਼ੋਅ ਬੂਗੀ ਵੂਗੀ ਨੂੰ ਜੱਜ ਕੀਤਾ। ਉਹ ਲਗਪਗ 16 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੇ। ਇਸ ਨਾਲ ਉਹ ਬਹੁਤ ਮਸ਼ਹੂਰ ਹੋਏ। ਜਾਵੇਦ ‘ਸਲਾਮ ਨਮਸਤੇ’, ‘ਧਮਾਲ’, ‘ਡਬਲ ਧਮਾਲ’ ਅਤੇ ‘3 ਇਡੀਅਟਸ’ ਵਰਗੀਆਂ ਫਿਲਮਾਂ ‘ਚ ਨਜ਼ਰ ਆਏ।

 

ਜਦੋਂ 59 ਸਾਲ ਦੇ ਕਲਾਕਾਰ ਪਰਫਾਰਮ ਕਰਦੇ ਹਨ ਤਾਂ ਉਹ 30-35 ਸਾਲ ਦੇ ਸਟਾਰ ਵਰਗੇ ਨਜ਼ਰ ਆਉਂਦੇ ਹਨ। ਜਾਵੇਦ ਨੇ ਡਾਂਸ ਟੈਲੇਂਟ ਸ਼ੋਅ ਬੂਗੀ ਵੂਗੀ ਨੂੰ ਜੱਜ ਕੀਤਾ।

ਜਾਵੇਦ ਜਾਫਰੀ ਨੇ ਆਪਣੇ ਕਰੀਅਰ ‘ਚ ਬਹੁਤ ਵਧੀਆ ਕੰਮ ਕੀਤਾ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਹੁਤ ਵਧੀਆ ਨਹੀਂ ਰਹੀ। ਜਾਵੇਦ ਜਾਫਰੀ ਨੇ 1989 ‘ਚ ਜੇਬਾ ਬਖਤਿਆਰ (ਹੀਨਾ ਫੇਮ) ਨਾਲ ਵਿਆਹ ਕੀਤਾ ਸੀ। ਪਰ ਮਹਿਜ਼ ਇੱਕ ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਜ਼ੇਬਾ ਨੇ ਗਾਇਕ ਅਦਨਾਨ ਸਾਮੀ ਨਾਲ ਵਿਆਹ ਕੀਤਾ। ਫਿਰ ਜਾਵੇਦ ਦਾ ਵਿਆਹ ਹਬੀਬਾ ਜਾਫਰੀ ਨਾਲ ਹੋਇਆ।

ਜਾਵੇਦ ਜਾਫਰੀ ਨੇ ਆਪਣੇ ਕਰੀਅਰ ‘ਚ ਬਹੁਤ ਵਧੀਆ ਕੰਮ ਕੀਤਾ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਹੁਤ ਵਧੀਆ ਨਹੀਂ ਰਹੀ।

 

ਜਾਵੇਦ ਜਾਫਰੀ ਫਿਲਮਾਂ ‘ਚ ਕਾਮੇਡੀਅਨ ਵਜੋਂ ਮਸ਼ਹੂਰ ਹਨ ਪਰ ਕਿਹਾ ਜਾਂਦਾ ਹੈ ਕਿ ਉਹ ਨਿੱਜੀ ਜ਼ਿੰਦਗੀ ‘ਚ ਉਹ ਕਾਫੀ ਗੁਸੈਲ ਸੁਭਾਅ ਦੇ ਹਨ। ਜਾਵੇਦ ਨੇ ਆਪਣੇ ਪਿਤਾ ਨਾਲ ਵੀ ਘੱਟ ਬਣੀ। ਇਸ ਲਈ ਉਹ ਆਪਣੇ ਪਿਤਾ ਤੋਂ ਦੂਰੀ ਬਣਾ ਕੇ ਰੱਖਦੇ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਸ਼ਰਾਬ ਪੀਂਦੇ ਸੀ ਅਤੇ ਜੂਆ ਖੇਡਦੇ ਸੀ। ਜਾਵੇਦ ਨੂੰ ਆਪਣੇ ਪਿਤਾ ਦੀਆਂ ਇਹ ਆਦਤਾਂ ਬਿਲਕੁਲ ਵੀ ਪਸੰਦ ਨਹੀਂ ਸੀ। ਜਾਵੇਦ ਜਾਫਰੀ ਦੇ ਪਿਤਾ ਜਗਦੀਪ ਜਾਫਰੀ ਵੀ ਮਸ਼ਹੂਰ ਕਾਮੇਡੀਅਨ ਸੀ।

ਜਾਵੇਦ ਜਾਫਰੀ ਫਿਲਮਾਂ ‘ਚ ਕਾਮੇਡੀਅਨ ਵਜੋਂ ਮਸ਼ਹੂਰ ਹਨ ਪਰ ਕਿਹਾ ਜਾਂਦਾ ਹੈ ਕਿ ਉਹ ਨਿੱਜੀ ਜ਼ਿੰਦਗੀ ‘ਚ ਉਹ ਕਾਫੀ ਗੁਸੈਲ ਸੁਭਾਅ ਦੇ ਹਨ। ਜਾਵੇਦ ਨੇ ਆਪਣੇ ਪਿਤਾ ਨਾਲ ਵੀ ਘੱਟ ਬਣੀ।

ਜਾਵੇਦ ਜਾਫਰੀ ਅਦਾਕਾਰੀ ਤੋਂ ਇਲਾਵਾ ਡਾਂਸਰ ਅਤੇ ਵਾਇਸ ਓਵਰ ਲਈ ਮਸ਼ਹੂਰ ਹਨ। ਉਹ ਆਪਣੀ ਚੰਗੀ ਆਵਾਜ਼ ਵਿੱਚ ਕਈ ਸ਼ੋਅ ਹੋਸਟ ਵੀ ਕਰ ਚੁੱਕੇ ਹਨ। ਜਾਫੇਦ ਜਾਫਰੀ ਦੀ ਕੁੱਲ ਜਾਇਦਾਦ ਲਗਪਗ 51 ਕਰੋੜ ਰੁਪਏ ਹੈ। ਇੱਕ ਰਿਪੋਰਟ ਮੁਤਾਬਕ ਜਾਵੇਦ ਹਰ ਮਹੀਨੇ 45 ਲੱਖ ਰੁਪਏ ਕਮਾਉਂਦੇ ਹਨ।

 

ਜਾਵੇਦ ਜਾਫਰੀ ਅਦਾਕਾਰੀ ਤੋਂ ਇਲਾਵਾ ਡਾਂਸਰ ਅਤੇ ਵਾਇਸ ਓਵਰ ਲਈ ਮਸ਼ਹੂਰ ਹਨ।

ਇੰਡਸਟਰੀ ‘ਚ ਕਾਮੇਡੀਅਨ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜਾਵੇਦ ਜਾਫਰੀ ਨੇ ਸਾਲ 2014 ‘ਚ ਵੀ ਰਾਜਨੀਤੀ ‘ਚ ਕਿਸਮਤ ਅਜ਼ਮਾਈ। ਲੋਕ ਸਭਾ ਚੋਣਾਂ ਤੋਂ ਰਾਜਨੀਤੀ ‘ਚ ਪ੍ਰਵੇਸ਼ ਕਰਦਿਆਂ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਖਨਊ ਤੋਂ ਸੀਨੀਅਰ ਭਾਜਪਾ ਨੇਤਾ ਰਾਜਨਾਥ ਸਿੰਘ ਵਿਰੁੱਧ ਚੋਣ ਲੜੀ। ਹਾਲਾਂਕਿ ਉਸ ਦੀ ਕਿਸਮਤ ਇੱਥੇ ਜ਼ਿਆਦਾ ਅਸਰ ਨਹੀਂ ਦਿਖਾ ਸਕੀ।

ਜਾਵੇਦ ਜਾਫਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਐਕਟਰ ਦੀ ਪਤਨੀ ਦਾ ਨਾਂ ਹਬੀਬਾ ਜਾਫਰੀ ਹੈ। ਜਾਵੇਦ ਦੇ ਤਿੰਨ ਬੱਚੇ ਹਨ। ਬੇਟੀ ਅਲਾਵੀਆ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਮੀਜ਼ਾਨ ਅਤੇ ਅੱਬਾਸ ਜਾਫਰੀ ਹਨ। ਉਨ੍ਹਾਂ ਦਾ ਪਰਿਵਾਰ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦਾ ਹੈ। ਹਾਲਾਂਕਿ, ਮੀਜਾਨ ਨੇ ਆਪਣੀ ਸ਼ੁਰੂਆਤ ਸੀਲ 2019 ਵਿੱਚ ਫਿਲਮ ‘ਮਲਾਲ’ ਨਾਲ ਕੀਤੀ।

Tags: bollywoodBollywood actressentertainmentJaved Jaffrey Birthdaypro punjab tvpunjabi news
Share233Tweet146Share58

Related Posts

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਵਿਗੜੀ ਸਿਹਤ: ਹਸਪਤਾਲ ‘ਚ ਦਾਖਲ, ਅਦਾਕਾਰਾ ਉਨ੍ਹਾਂ ਨੂੰ ਪਹੁੰਚੀ ਮਿਲਣ

ਅਕਤੂਬਰ 30, 2025

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025
Load More

Recent News

ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫ਼ਿਸ ਬਾਰੇ ਭਾਜਪਾ ਦਾ ਝੂਠ ਬੇਨਕਾਬ ਹੋਇਆ : CM ਭਗਵੰਤ ਸਿੰਘ ਮਾਨ

ਨਵੰਬਰ 2, 2025

ਯੁੱਧ ਨਸ਼ਿਆਂ ਵਿਰੁੱਧ ਦੇ ਅੱਠ ਮਹੀਨੇ: 1512 ਕਿਲੋ ਹੈਰੋਇਨ ਸਮੇਤ 34 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ

ਨਵੰਬਰ 2, 2025

ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ

ਨਵੰਬਰ 2, 2025

ਕੀ ਤੁਸੀਂ ਹੁਣ ਆਧਾਰ ‘ਤੇ ਆਪਣਾ ਨਾਮ, ਪਤਾ ਅਤੇ ਮੋਬਾਈਲ ਨੰਬਰ ਔਨਲਾਈਨ ਅਪਡੇਟ ਕਰ ਸਕਦੇ ਹੋ ?

ਨਵੰਬਰ 2, 2025

ਸਰਕਾਰ ਨੇ ਲਾਂਚ ਕੀਤੀ PF ਦੀ ਨਵੀਂ ਸਕੀਮ, ਕਰਮਚਾਰੀਆਂ ਨੂੰ ਇਸ ਤਰ੍ਹਾਂ ਹੋਵੇਗਾ ਲਾਭ

ਨਵੰਬਰ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.