ਵੀਰਵਾਰ, ਅਕਤੂਬਰ 23, 2025 12:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਬੇਸ਼ਰਮ ਰੰਗ ਦੇ ਵਿਵਾਦ ਦਰਮਿਆਨ ਫਿਲਮ ‘Pathaan’ ਦਾ ਦੂਜਾ ਗਾਣਾ ‘Jhoome Jo Pathaan’ ਰਿਲੀਜ਼, Deepika ਨਾਲ Shahrukh Khan ਦਾ ਜ਼ਬਰਦਸਤ ਡਾਂਸ

Jhoome Jo Pathaan Out: ਪਠਾਨ ਦਾ ਦੂਜਾ ਗੀਤ ਝੂਮ ਜੋ ਪਠਾਨ ਰਿਲੀਜ਼ ਹੋ ਗਿਆ ਹੈ। ਗੀਤ 'ਚ ਦੀਪਿਕਾ ਪਾਦੂਕੋਣ ਸ਼ਾਹਰੁਖ ਨਾਲ ਤਾਲ ਮਿਕਸ ਕਰ ਰਹੀ ਹੈ। ਇਹ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਅਤੇ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ।

by Gurjeet Kaur
ਦਸੰਬਰ 22, 2022
in ਬਾਲੀਵੁੱਡ, ਮਨੋਰੰਜਨ
0

Deepika Padukone and Shahrukh Khan’s Jhoome Jo Pathaan Song Out: ਜਿੱਥੇ Pathaan ਦੇ ਪਹਿਲੇ ਗੀਤ Besharam Rang ਨੇ ਭਾਰਤ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ‘ਪਠਾਨ’ ਦੇ ਦੂਜੇ ਗਾਣਾ ‘ਝੂਮੇ ਜੋ ਪਠਾਨ’ ਨੂੰ ਦੇਖ ਕੇ ਵੀ ਅਜਿਹਾ ਹੀ ਲੱਗ ਰਿਹਾ ਹੈ। ਅਜਿਹੇ ‘ਚ ਇਸ ਗੀਤ ਦੇ ਰਿਲੀਜ਼ ਹੋਣ ਦੇ ਕੁਝ ਹੀ ਸਕਿੰਟਾਂ ‘ਚ ਇਸ ਨੂੰ ਹਜ਼ਾਰਾਂ ਲੋਕਾਂ ਦਾ ਪਿਆਰ ਮਿਲ ਗਿਆ ਹੈ। ਸ਼ਾਹਰੁਖ ਖ਼ਾਨ ਦੀ ਫਿਲਮ ਦਾ ਇਹ ਗਾਣਾ ਆਪਣੇ ਆਪ ਵਿੱਚ ਬੋਲ ਤੇ ਸੰਗੀਤ ਦਾ ਇੱਕ ਪਰਫੈਕਟ ਕਾਕਟੇਲ ਹੈ। ਇਹ ਗਾਣਾ ਸਾਰਿਆਂ ਦੇ ਚਹੇਤੇ ਅਰਿਜੀਤ ਸਿੰਘ ਦੀ ਆਵਾਜ਼ ‘ਚ ਹੈ।

ਪਠਾਨ ਦਾ ਨਵਾਂ ਗੀਤ ਰਿਲੀਜ਼

ਜਿਵੇਂ ਕਿ ਗੀਤ ਦੇ ਟਾਈਟਲ ਤੋਂ ਪਤਾ ਚੱਲਦਾ ਹੈ ਕਿ ਇਹ ਇੱਕ ਡਾਂਸ ਨੰਬਰ ਹੈ। ਇਸ ‘ਚ ਤੁਸੀਂ ਕਾਫੀ ਸਮੇਂ ਬਾਅਦ ਸ਼ਾਹਰੁਖ ਖ਼ਾਨ ਨੂੰ ਪਰਦੇ ‘ਤੇ ਫੂਲ ਫਾਰਮ ‘ਚ ਝੁੰਮਦੇ ਹੋਏ ਵੇਖੋਗੇ। ਬਾਲੀਵੁੱਡ ਦੀਵਾ ਦੀਪਿਕਾ ਪਾਦੁਕੋਣ ਸੌਂਗ ‘ਚ ਸ਼ਾਹਰੁਖ ਨਾਲ ਤਾਲ ਮਿਲਾ ਰਹੀ ਹੈ। ਸ਼ਾਹਰੁਖ ਅਤੇ ਦੀਪਿਕਾ ਦਾ ਗੀਤ ‘ਝੂਮੇ ਜੋ ਪਠਾਨ’ ਤੁਹਾਨੂੰ ਵੀ ਨੱਚਣ ‘ਤੇ ਮਜ਼ਬੂਰ ਕਰ ਦੇਵੇਗਾ।

ਇਸ ਦੇ ਨਾਲ ਹੀ ਗਾਣੇ ‘ਚ ਦੀਪਿਕਾ ਦਾ ਗਲੈਮਸ ਅੰਦਾਜ਼ ਲੋਕਾਂ ਨੂੰ ਆਪਣਾ ਕਾਇਲ ਬਣਾ ਰਿਹਾ ਹੈ। ਕਿੰਗ ਖ਼ਾਨ ਨੂੰ ਲੰਬੇ ਵਾਲਾਂ ਕਿਲਰ ਸਵੈਗ ‘ਚ ਡਾਂਸ ਕਰਦੇ ਦੇਖਣਾ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਸ਼ਾਹਰੁਖ ਅਤੇ ਦੀਪਿਕਾ ਦੀ ਜ਼ਬਰਦਸਤ ਕੈਮਿਸਟਰੀ ਗੀਤ ਦਾ ਪਲੱਸ ਪੁਆਇੰਟ ਹੈ। ਇਹ ਗੀਤ ਪਾਰਟੀ ਸੀਜ਼ਨ ਲਈ ਬਿਲਕੁਲ ਸਹੀ ਹੈ।

ਲੱਖਾਂ ਲਾਈਕਸ:- ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਗਾਣਾ ਟਵਿਟਰ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਯੂਟਿਊਬ ‘ਤੇ ਹਜ਼ਾਰਾਂ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਸੀ ਤੇ ਗਾਣੇ ਨੂੰ ਲੱਖਾਂ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਸ਼ਾਹਰੁਖ ਖ਼ਾਨ ਦੇ ਐਲਾਨ ਦੇ ਬਾਅਦ ਤੋਂ ਹੀ ਇਸ ਗੀਤ ਦੀ ਲਗਾਤਾਰ ਚਰਚਾ ਹੁੰਦੀ ਰਹੀ ਹੈ।

ਇਸ ਗੀਤ ਨੂੰ ਵਿਸ਼ਾਲ ਸ਼ੇਖਰ ਨੇ ਕੰਪੋਜ਼ ਕੀਤਾ ਹੈ ਅਤੇ ਅਰਿਜੀਤ ਸਿੰਘ ਅਤੇ ਸੁਕ੍ਰਿਤੀ ਕੱਕੜ ਨੇ ਗਾਇਆ ਹੈ। ਗਾਣੇ ਦੇ ਬੋਲ ਕੁਮਾਰ ਨੇ ਲਿਖੇ ਹਨ। ਝੂਮੇ ਜੋ ਪਠਾਨ ‘ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ ਦੀਆਂ ਸ਼ਾਨਦਾਰ ਮੂਵਜ਼ ਨੇ ਦਿਲ ਜਿੱਤ ਲਿਆ ਹੈ। ਅਜਿਹੇ ‘ਚ ਇਹ ਗੀਤ ‘ਝੂਮੇ ਜੋ ਪਠਾਨ ਮੇਰੀ ਜਾਨ, ਮਹਿਫਿਲ ਹੀ ਲੁਟ ਜਾਏ’ ਸਾਰਿਆਂ ਦੇ ਬੁੱਲਾਂ ‘ਤੇ ਹੋਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Deepika padukoneJhoome Jo Pathaan Song OutJhoome Jo Pathaan'Pathaan movieshahrukh khan
Share233Tweet146Share58

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025
Load More

Recent News

ਜਲੰਧਰ ਦੀ ਚੱਪਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਇਲਾਕੇ ‘ਚ ਬਣਿਆ ਦਹਿਸ਼ਤ ਦਾ ਮਾਹੌਲ

ਅਕਤੂਬਰ 23, 2025

ਭਾਈ ਦੂਜ ‘ਤੇ ਸਰਕਾਰ ਦਾ ਤੋਹਫ਼ਾ: ਔਰਤਾਂ ਲਈ ‘ਸਹੇਲੀ ਸਮਾਰਟ ਕਾਰਡ’ ਕੀਤਾ ਜਾਵੇਗਾ ਲਾਂਚ

ਅਕਤੂਬਰ 23, 2025

ਆਸੀਆਨ-ਭਾਰਤ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਹੈ: PM ਮੋਦੀ

ਅਕਤੂਬਰ 23, 2025

ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ‘ਚ ਵੱਡਾ ਬਲਾਸਟ, ਇੱਕ ਦੀ ਮੌਤ, ਕਈ ਝੁਲਸੇ

ਅਕਤੂਬਰ 23, 2025

ਮਾਨ ਸਰਕਾਰ ਦੀ ਪਹਿਲ ਨਾਲ ਪਿੰਡਾਂ ਦੀਆਂ ਸੜਕਾਂ ’ਤੇ ਵਧੀ ਸੁਰੱਖਿਆ, SSF ਦਾ ‘ਹੌਲੀ ਚਲੋ’ ਅਭਿਆਨ ਬਣਿਆ ਜਨ ਆੰਦੋਲਨ!

ਅਕਤੂਬਰ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.