ਸਾਡੀ ਮਾਂ ਖੇਡ ਕਬੱਡੀ ਦੀ ਬਹੁਤ ਹੀ ਵਧੀਆ ਤੇ ਹੋਣਹਾਰ ਮੋਗਾ ਦੇ ਪਿੰਡ ਮੰਗੇ ਵਾਲਾ ਦੀ ਰਹਿਣ ਵਾਲਾ ਕਬੱਡੀ ਖਿਡਾਰਨ ਪਿਆਰੀ ਬੱਚੀ ਰਿੰਕੂ ਭੈਣੀ ਬਾਹੀਆ ਇੱਕ ਸੜਕ ਹਾਦਸੇ ਦੌਰਾਨ ਇਸ ਦੁਨੀਆਂ ਨੂੰ ਅੱਜ ਹਮੇਸ਼ਾ ਲਈ ਅਲਵਿਦਾ ਕਹਿ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਆਪਣੇ ਸਹੁਰੇ ਨਾਲ ਤਲਵੰਡੀ ਭਾਈ ਵਿੱਚ ਮੈਚ ਖੇਡਣ ਜਾ ਰਹੀ ਸੀ। ਜਿਥੇ ਸੜਕ ਹਾਦਸੇ ਵਿੱਚ ਕੋਈ ਮੌਤ