ਸ਼ੁੱਕਰਵਾਰ, ਮਈ 15, 2026 12:35 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੰਗਨਾ ਰਣੌਤ ਨੇ ਮੰਡੀ ਸੀਟ ਤੋਂ ਨਾਮਜ਼ਦਗੀ ਭਰੀ, ਬੋਲੀ-PM ਮੋਦੀ ਵੱਡੀ ਕਾਸ਼ੀ ਤੋਂ ਮੈਂ ਛੋਟੀ ਕਾਸ਼ੀ ਤੋਂ…

by Gurjeet Kaur
ਮਈ 14, 2024
in ਦੇਸ਼
0

ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ।ਇਸ ਦੌਰਾਨ ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀਐੱਮ ਜੈਰਾਮ ਠਾਕੁਰ ਮੌਜੂਦ ਰਹੇ।

ਮੰਡੀ ਸੀਟ ‘ਤੇ ਕਾਂਗਰਸ ਤੇ ਬੀਜੇਪੀ ‘ਚ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਹੈ।ਕਿਉਂਕਿ ਕਾਂਗਰਸ ਨੇ ਇੱਥੋਂ ਕੱਦਵਾਰ ਸਵਰਗਵਾਸ ਨੇਤਾ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਦਿਤਿਆ ਸਿੰਘ ਨੂੰ ਉਤਾਰਿਆ ਹੈ।

 

ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਕੰਗਨਾ ਨੇ ਕਿਹਾ, ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਪੀਐੱਮ ਮੋਦੀ ਵੱਡੀ ਕਾਸ਼ ਤੇ ਮੈਂ ਛੋਟੀ ਤੋਂ ਨਾਮਾਂਕਨ ਦਾਖਲ ਕਨ ਜਾ ਰਹੀ ਹਾਂ।
ਨਾਮਜ਼ਦਗੀ ਤੋਂ ਪਹਿਲਾਂ ਕੰਗਨਾ ਰਣੌਤ ਨੇ ਮੰਡੀ ‘ਚ ਰੋਡ ਸ਼ੋਅ ਵੀ ਕੀਤਾ।ਇਸ ਦੌਰਾਨ ਉਨ੍ਹਾਂ ਦੇ ਪ੍ਰਚਾਰ ਵਾਹਨ ‘ਤੇ ਜੈਰਾਮ ਠਾਕੁਰ ਸਮੇਤ ਬੀਜੇਪੀ ਨੇਤਾ ਮੌਜੂਦ ਰਹੇ।ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ‘ਚ ਭਾਜਪਾ ਕਾਰਜਕਰਤਾ ਤੇ ਸਮਰਥਕ ਪਹੁੰਚੇ।

ਕੰਗਨਾ ਦੇ ਨਾਮਜ਼ਦਗੀ ਦੇ ਦੌਰਾਨ ਉਨ੍ਹਾਂ ਦੀ ਮਾਂ ਆਸ਼ਾ ਰਣੌਤ ਵੀ ਮੌਜੂਦ ਰਹੀ।ਉਨ੍ਹਾਂ ਨੇ ਕਿਹਾ ਅਸੀਂ ਜਿੱਥੇ ਵੀ ਰਹੇ ਹਾਂ, ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਅਸੀਂ ਕੰਗਨਾ ਦੇ ਲਈ ਦੁਆਵਾਂ ਮੰਗ ਰਹੇ ਹਾਂ, ਕੰਗਨਾ ਦੇ ਉਪਰ ਇਹ ਲੋਕ ਤਿੱਖੀ ਟਿੱਪਣੀ ਕਰ ਰਹੇ ਹਾਂ, ਨਾ ਇਹ ਕਾਂਗਰਸ ਦੀ ਨਾਰੀ ਸ਼ਕਤੀ ਨੂੰ ਚੰਗਾ ਲੱਗੇਗਾ, ਨਾ ਹੀ ਭਾਜਪਾ ਦੀ ਨਾਰੀ ਸ਼ਕਤੀ ਨੂੰ।ਸਭ ਦੇ ਘਰ ਔਰਤਾਂ, ਬੇਟੀਆਂ ਹਨ।

 

Tags: bjpHimachal PradeshKangana Ranautlatest newsLok Sabha Election 2024Mandipro punjab tv
Share208Tweet130Share52

Related Posts

ਹਰਿਆਣਾ ਸਰਕਾਰ ਦਾ ਬਾਲਣ ਬੱਚਤ ਅਤੇ ਵਾਤਾਵਰਣ ਸੁਰੱਖਿਆ ਵੱਲ ਵੱਡਾ ਕਦਮ

ਮਈ 14, 2026

ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਲਈ ਸਮੂਹਿਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ : ਮੁੱਖ ਮੰਤਰੀ ਯੋਗੀ

ਮਈ 14, 2026

ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਛੋਟੇ ਭਰਾ ਪ੍ਰਤੀਕ ਯਾਦਵ ਦਾ ਅਚਾਨਕ ਦੇਹਾਂਤ, ਸੋਗ ਦੀ ਲਹਿਰ

ਮਈ 14, 2026

ਵਧਦੀ ਮਹਿੰਗਾਈ ਦੇ ਵਿਚਕਾਰ, ਗੈਸ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ

ਮਈ 14, 2026

NEET-UG ਪੇਪਰ ਲੀਕ ਮਾਮਲੇ ‘ਚ ਹਰਕਤ ‘ਚ ਆਈ CBI, ਟੀਮ ਦਿੱਲੀ NTA ਹੈੱਡਕੁਆਰਟਰ ਪਹੁੰਚੀ ਟੀਮ

ਮਈ 13, 2026

ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ 144 ਵੋਟਾਂ ਨਾਲ ਜਿੱਤਿਆ ਵਿਸ਼ਵਾਸ ਮਤਾ , ਡੀਐਮਕੇ ਵਿਧਾਇਕਾਂ ਨੇ ਕੀਤਾ ਵਾਕਆਊਟ

ਮਈ 13, 2026
Load More

Recent News

ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਲਈ 2.86 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ

ਮਈ 14, 2026

ਹਰਿਆਣਾ ਸਰਕਾਰ ਦਾ ਬਾਲਣ ਬੱਚਤ ਅਤੇ ਵਾਤਾਵਰਣ ਸੁਰੱਖਿਆ ਵੱਲ ਵੱਡਾ ਕਦਮ

ਮਈ 14, 2026

ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਲਈ ਸਮੂਹਿਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ : ਮੁੱਖ ਮੰਤਰੀ ਯੋਗੀ

ਮਈ 14, 2026

ਟਰੰਪ ਨਾਲ ਮੁਲਾਕਾਤ ਮਗਰੋਂ, ਜਿਨਪਿੰਗ ਨੇ ਵਪਾਰ ਯੁੱਧ ਅੰਤ ਦੇ ਦਿੱਤੇ ਸੰਕੇਤ

ਮਈ 14, 2026

ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਛੋਟੇ ਭਰਾ ਪ੍ਰਤੀਕ ਯਾਦਵ ਦਾ ਅਚਾਨਕ ਦੇਹਾਂਤ, ਸੋਗ ਦੀ ਲਹਿਰ

ਮਈ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.