ਵੀਰਵਾਰ, ਸਤੰਬਰ 25, 2025 09:12 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Kapil Sharma ਨੇ ਆਪਣੇ ਅਤੇ ਪਤਨੀ Ginni ਦੇ ਰਿਸ਼ਤੇ ਬਾਰੇ ਕੀਤਾ ਖੁਲਾਸਾ, ਦੱਸਿਆ ਕਿਵੇਂ ਗਿੰਨੀ ਨੇ ਬਚਾਈ ਕਪਿਲ ਸ਼ਰਮਾ ਦੀ ਡੁੱਬਦੀ ਕਿਸ਼ਤੀ

Kapil Sharma With Ginni Chatrath: ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਤੋਂ ਹਰ ਘਰ 'ਚ ਖਾਸ ਪਛਾਣ ਬਣਾਉਣ ਵਾਲੇ ਐਕਟਰ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ 'ਚ ਉਦੋਂ ਬੁਰਾ ਸਮਾਂ ਆਇਆ ਜਦੋਂ ਉਹ ਸ਼ਰਾਬ ਦੇ ਆਦੀ ਹੋ ਗਏ ਸੀ।

by ਮਨਵੀਰ ਰੰਧਾਵਾ
ਮਾਰਚ 20, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Kapil Sharma With Ginni Chatrath: ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਤੋਂ ਹਰ ਘਰ 'ਚ ਖਾਸ ਪਛਾਣ ਬਣਾਉਣ ਵਾਲੇ ਐਕਟਰ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ 'ਚ ਉਦੋਂ ਬੁਰਾ ਸਮਾਂ ਆਇਆ ਜਦੋਂ ਉਹ ਸ਼ਰਾਬ ਦੇ ਆਦੀ ਹੋ ਗਏ ਸੀ।
ਇਸ ਦਾ ਉਸ ਦੀ ਜ਼ਿੰਦਗੀ 'ਤੇ ਬੁਰਾ ਅਸਰ ਪਿਆ। ਹਾਲਾਂਕਿ, ਉਸਦੀ ਪਤਨੀ ਗਿੰਨੀ ਚਤਰਥ ਨੇ ਇਸ ਪੜਾਅ ਨੂੰ ਪਾਰ ਕਰਨ ਵਿੱਚ ਉਸਦੀ ਬਹੁਤ ਮਦਦ ਕੀਤੀ, ਜਿਸ ਦਾ ਖੁਲਾਸਾ ਖੁਦ ਕਪਿਲ ਸ਼ਰਮਾ ਨੇ ਕੀਤਾ ਹੈ।
ਦਰਅਸਲ ਸਾਲ 2017 'ਚ ਆਈ ਉਨ੍ਹਾਂ ਦੀ ਫਿਲਮ ਫਿਰੰਗੀ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ ਤੇ ਇੱਥੇ ਸ਼ੋਅ 'ਦ ਕਪਿਲ ਸ਼ਰਮਾ' ਵੀ ਬੰਦ ਹੋ ਗਿਆ ਸੀ। ਅਜਿਹੇ 'ਚ ਕਪਿਲ ਨੂੰ ਸ਼ਰਾਬ ਅਤੇ ਨਸ਼ੇ ਦੀ ਆਦਤ ਪੈ ਗਈ, ਜਿਸ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ 'ਤੇ ਵੀ ਪੈਣ ਲੱਗਾ।
ਉਸ ਨੂੰ ਇਸ ਦੌਰ ਵਿੱਚੋਂ ਬਾਹਰ ਕੱਢਣ ਵਿੱਚ ਉਸ ਦੀ ਪਤਨੀ ਨੇ ਵੱਡੀ ਭੂਮਿਕਾ ਨਿਭਾਈ ਹੈ। ਦੱਸ਼ ਦਈਏ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਵਿਗਾਟੋ' ਦੀ ਪ੍ਰਮੋਸ਼ਨ ਕਰ ਰਹੇ ਕਪਿਲ ਸ਼ਰਮਾ ਨੇ ਆਪਣੇ ਸਭ ਤੋਂ ਬੁਰੇ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਦੀ ਫਿਲਮ ਫਿਰੰਗੀ ਫਲਾਪ ਹੋ ਗਈ ਸੀ ਤਾਂ ਉਨ੍ਹਾਂ ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਵੀ ਬੰਦ ਹੋ ਗਿਆ ਸੀ।
ਉਸ ਸਮੇਂ ਕਪਿਲ ਸ਼ਰਾਬ, ਡਿਪ੍ਰੈਸ਼ਨ ਤੇ ਉਦਾਸੀ ਨਾਲ ਜੂਝ ਰਿਹਾ ਸੀ। ਹਾਲਾਂਕਿ, ਉਸਦੀ ਪਤਨੀ ਗਿੰਨੀ ਚਤਰਥ ਉਸਦੇ ਲਈ ਇੱਕ ਵੱਡਾ ਸਹਾਰਾ ਬਣ ਗਈ, ਜੋ ਉਸ ਸਮੇਂ ਉਸਦੀ ਪ੍ਰੇਮਿਕਾ ਸੀ।
ਕਪਿਲ ਨੇ ਕਿਹਾ, "ਜਦੋਂ ਤੁਸੀਂ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਹ ਵਿਗੜ ਜਾਂਦੀਆਂ ਹਨ ਕਿਉਂਕਿ ਤੁਸੀਂ ਸ਼ਾਂਤ ਨਹੀਂ ਹੋ ਸਕਦੇ, ਇਸ ਲਈ ਅਜਿਹੇ ਸਮੇਂ ਵਿੱਚ ਤੁਸੀਂ ਰੁਕੋ ਅਤੇ ਇੰਤਜ਼ਾਰ ਕਰੋ। ਹੋ ਸਕਦਾ ਹੈ ਕਿ ਮੈਂ ਅਜਿਹਾ ਨਾ ਕੀਤਾ ਹੋਵੇ ਤੇ ਚੀਜ਼ਾਂ ਵਿਗੜਦੀ ਗਈਆਂ। ਮੈਂ ਨਸ਼ੇ, ਡਿਪ੍ਰੈਸ਼ਨ ਅਤੇ ਚਿੰਤਾ ਨਾਲ ਜੂਝ ਰਿਹਾ ਸੀ, ਅਜਿਹੇ 'ਚ ਗਿੰਨੀ ਮੁੰਬਈ ਆ ਗਈ ਸੀ।"
ਕਪਿਲ ਨੇ ਅੱਗੇ ਕਿਹਾ, "ਗਿੰਨੀ ਨੇ ਵਿਆਹ ਤੋਂ ਪਹਿਲਾਂ ਜੋ ਦਲੇਰੀ ਦਿਖਾਈ ਸੀ, ਉਹ ਇੱਕ ਵੱਡਾ ਕਦਮ ਸੀ। ਉਹ ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸਾਡੇ ਪਰਿਵਾਰਾਂ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਦੇ ਨਾਲ ਕੁੜੀ ਦਾ ਰਹਿਣਾ ਵੱਡੀ ਗੱਲ ਹੈ, ਪਰ ਗਿੰਨੀ ਨੇ ਮੇਰੇ ਲਈ ਸਭ ਨੂੰ ਅਲੱਗ ਰੱਖਿਆ ਤੇ ਉਹ ਮੇਰੇ ਕੋਲ ਆਈ।
ਗਿੰਨੀ ਨੇ ਮੈਨੂੰ ਕਿਹਾ, 'ਮੈਂ ਚਾਹੁੰਦੀ ਹਾਂ ਕਿ ਤੁਸੀਂ ਸਹੀ ਹੋ ਜਾਓ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਅਸੀਂ ਵਿਆਹ ਕਰਾਂਗੇ ਜਾਂ ਨਹੀਂ, ਤੁਸੀਂ ਠੀਕ ਹੋ ਜਾਓ ਤੇ ਫਿਰ ਮੈਂ ਵਾਪਸ ਜਾਵਾਂਗੀ।' ਜੇਕਰ ਮੈਂ ਅੱਜ ਠੀਕ ਹਾਂ ਤਾਂ ਗਿੰਨੀ ਦੀ ਬਦੌਲਤ ਹੀ ਮੈਂ ਉਸ ਮਾੜੇ ਦੌਰ ਤੋਂ ਬਾਹਰ ਹਾਂ। ਮੈਨੂੰ ਬਾਹਰ ਕੱਢਣ ਵਿੱਚ ਉਸਦਾ ਵੱਡਾ ਹੱਥ ਸੀ।''
ਕਾਮੇਡੀਅਨ ਨੇ ਦੱਸਿਆ ਕਿ ਇਸ ਬੁਰੇ ਦੌਰ 'ਚੋਂ ਬਾਹਰ ਆਉਣ ਤੋਂ ਬਾਅਦ ਕਈ ਚੀਜ਼ਾਂ ਨੇ ਉਸ 'ਤੇ ਅਸਰ ਕਰਨਾ ਬੰਦ ਕਰ ਦਿੱਤਾ। ਉਸ ਨੇ ਇਸ ਗੱਲ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਸੀ ਕਿ ਸੋਸ਼ਲ ਮੀਡੀਆ 'ਤੇ ਟ੍ਰੋਲਰ ਉਸ ਬਾਰੇ ਕੀ ਲਿਖ ਰਹੇ ਹਨ, ਲੋਕ ਉਸ ਬਾਰੇ ਕੀ ਕਹਿ ਰਹੇ ਹਨ।
ਉਸ ਨੇ ਕਿਹਾ, 'ਜਦੋਂ ਤੋਂ ਮੈਂ ਵਾਪਸ ਆਇਆ ਹਾਂ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕਰਨਾ ਬੰਦ ਕਰ ਦਿੱਤਾ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਕੀ ਲਿਖ ਰਹੇ ਹਨ। ਮੈਂ ਠੀਕ ਹਾਂ, ਮੇਰਾ ਪਰਿਵਾਰ ਠੀਕ ਹੈ, ਮੇਰੀ ਮਾਂ ਠੀਕ ਹੈ... ਬੱਸ। ਮੈਂ ਬੱਸ ਇਹੀ ਚਾਹੁੰਦਾ ਹਾਂ।'
Kapil Sharma With Ginni Chatrath: ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਹਰ ਘਰ ‘ਚ ਖਾਸ ਪਛਾਣ ਬਣਾਉਣ ਵਾਲੇ ਐਕਟਰ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ ‘ਚ ਉਦੋਂ ਬੁਰਾ ਸਮਾਂ ਆਇਆ ਜਦੋਂ ਉਹ ਸ਼ਰਾਬ ਦੇ ਆਦੀ ਹੋ ਗਏ ਸੀ।
ਇਸ ਦਾ ਉਸ ਦੀ ਜ਼ਿੰਦਗੀ ‘ਤੇ ਬੁਰਾ ਅਸਰ ਪਿਆ। ਹਾਲਾਂਕਿ, ਉਸਦੀ ਪਤਨੀ ਗਿੰਨੀ ਚਤਰਥ ਨੇ ਇਸ ਪੜਾਅ ਨੂੰ ਪਾਰ ਕਰਨ ਵਿੱਚ ਉਸਦੀ ਬਹੁਤ ਮਦਦ ਕੀਤੀ, ਜਿਸ ਦਾ ਖੁਲਾਸਾ ਖੁਦ ਕਪਿਲ ਸ਼ਰਮਾ ਨੇ ਕੀਤਾ ਹੈ।
ਦਰਅਸਲ ਸਾਲ 2017 ‘ਚ ਆਈ ਉਨ੍ਹਾਂ ਦੀ ਫਿਲਮ ਫਿਰੰਗੀ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ ਤੇ ਇੱਥੇ ਸ਼ੋਅ ‘ਦ ਕਪਿਲ ਸ਼ਰਮਾ’ ਵੀ ਬੰਦ ਹੋ ਗਿਆ ਸੀ। ਅਜਿਹੇ ‘ਚ ਕਪਿਲ ਨੂੰ ਸ਼ਰਾਬ ਅਤੇ ਨਸ਼ੇ ਦੀ ਆਦਤ ਪੈ ਗਈ, ਜਿਸ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ‘ਤੇ ਵੀ ਪੈਣ ਲੱਗਾ।
ਉਸ ਨੂੰ ਇਸ ਦੌਰ ਵਿੱਚੋਂ ਬਾਹਰ ਕੱਢਣ ਵਿੱਚ ਉਸ ਦੀ ਪਤਨੀ ਨੇ ਵੱਡੀ ਭੂਮਿਕਾ ਨਿਭਾਈ ਹੈ। ਦੱਸ਼ ਦਈਏ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜਵਿਗਾਟੋ’ ਦੀ ਪ੍ਰਮੋਸ਼ਨ ਕਰ ਰਹੇ ਕਪਿਲ ਸ਼ਰਮਾ ਨੇ ਆਪਣੇ ਸਭ ਤੋਂ ਬੁਰੇ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਦੀ ਫਿਲਮ ਫਿਰੰਗੀ ਫਲਾਪ ਹੋ ਗਈ ਸੀ ਤਾਂ ਉਨ੍ਹਾਂ ਦਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵੀ ਬੰਦ ਹੋ ਗਿਆ ਸੀ।
ਉਸ ਸਮੇਂ ਕਪਿਲ ਸ਼ਰਾਬ, ਡਿਪ੍ਰੈਸ਼ਨ ਤੇ ਉਦਾਸੀ ਨਾਲ ਜੂਝ ਰਿਹਾ ਸੀ। ਹਾਲਾਂਕਿ, ਉਸਦੀ ਪਤਨੀ ਗਿੰਨੀ ਚਤਰਥ ਉਸਦੇ ਲਈ ਇੱਕ ਵੱਡਾ ਸਹਾਰਾ ਬਣ ਗਈ, ਜੋ ਉਸ ਸਮੇਂ ਉਸਦੀ ਪ੍ਰੇਮਿਕਾ ਸੀ।
ਕਪਿਲ ਨੇ ਕਿਹਾ, “ਜਦੋਂ ਤੁਸੀਂ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਹ ਵਿਗੜ ਜਾਂਦੀਆਂ ਹਨ ਕਿਉਂਕਿ ਤੁਸੀਂ ਸ਼ਾਂਤ ਨਹੀਂ ਹੋ ਸਕਦੇ, ਇਸ ਲਈ ਅਜਿਹੇ ਸਮੇਂ ਵਿੱਚ ਤੁਸੀਂ ਰੁਕੋ ਅਤੇ ਇੰਤਜ਼ਾਰ ਕਰੋ। ਹੋ ਸਕਦਾ ਹੈ ਕਿ ਮੈਂ ਅਜਿਹਾ ਨਾ ਕੀਤਾ ਹੋਵੇ ਤੇ ਚੀਜ਼ਾਂ ਵਿਗੜਦੀ ਗਈਆਂ। ਮੈਂ ਨਸ਼ੇ, ਡਿਪ੍ਰੈਸ਼ਨ ਅਤੇ ਚਿੰਤਾ ਨਾਲ ਜੂਝ ਰਿਹਾ ਸੀ, ਅਜਿਹੇ ‘ਚ ਗਿੰਨੀ ਮੁੰਬਈ ਆ ਗਈ ਸੀ।”
ਕਪਿਲ ਨੇ ਅੱਗੇ ਕਿਹਾ, “ਗਿੰਨੀ ਨੇ ਵਿਆਹ ਤੋਂ ਪਹਿਲਾਂ ਜੋ ਦਲੇਰੀ ਦਿਖਾਈ ਸੀ, ਉਹ ਇੱਕ ਵੱਡਾ ਕਦਮ ਸੀ। ਉਹ ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸਾਡੇ ਪਰਿਵਾਰਾਂ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਦੇ ਨਾਲ ਕੁੜੀ ਦਾ ਰਹਿਣਾ ਵੱਡੀ ਗੱਲ ਹੈ, ਪਰ ਗਿੰਨੀ ਨੇ ਮੇਰੇ ਲਈ ਸਭ ਨੂੰ ਅਲੱਗ ਰੱਖਿਆ ਤੇ ਉਹ ਮੇਰੇ ਕੋਲ ਆਈ।
ਗਿੰਨੀ ਨੇ ਮੈਨੂੰ ਕਿਹਾ, ’ਮੈਂ’ਤੁਸੀਂ ਚਾਹੁੰਦੀ ਹਾਂ ਕਿ ਤੁਸੀਂ ਸਹੀ ਹੋ ਜਾਓ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਅਸੀਂ ਵਿਆਹ ਕਰਾਂਗੇ ਜਾਂ ਨਹੀਂ, ਤੁਸੀਂ ਠੀਕ ਹੋ ਜਾਓ ਤੇ ਫਿਰ ਮੈਂ ਵਾਪਸ ਜਾਵਾਂਗੀ।’ ਜੇਕਰ ਮੈਂ ਅੱਜ ਠੀਕ ਹਾਂ ਤਾਂ ਗਿੰਨੀ ਦੀ ਬਦੌਲਤ ਹੀ ਮੈਂ ਉਸ ਮਾੜੇ ਦੌਰ ਤੋਂ ਬਾਹਰ ਹਾਂ। ਮੈਨੂੰ ਬਾਹਰ ਕੱਢਣ ਵਿੱਚ ਉਸਦਾ ਵੱਡਾ ਹੱਥ ਸੀ।”
ਕਾਮੇਡੀਅਨ ਨੇ ਦੱਸਿਆ ਕਿ ਇਸ ਬੁਰੇ ਦੌਰ ‘ਚੋਂ ਬਾਹਰ ਆਉਣ ਤੋਂ ਬਾਅਦ ਕਈ ਚੀਜ਼ਾਂ ਨੇ ਉਸ ‘ਤੇ ਅਸਰ ਕਰਨਾ ਬੰਦ ਕਰ ਦਿੱਤਾ। ਉਸ ਨੇ ਇਸ ਗੱਲ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਸੀ ਕਿ ਸੋਸ਼ਲ ਮੀਡੀਆ ‘ਤੇ ਟ੍ਰੋਲਰ ਉਸ ਬਾਰੇ ਕੀ ਲਿਖ ਰਹੇ ਹਨ, ਲੋਕ ਉਸ ਬਾਰੇ ਕੀ ਕਹਿ ਰਹੇ ਹਨ।
ਉਸ ਨੇ ਕਿਹਾ, ‘ਜਦੋਂ ਤੋਂ ਮੈਂ ਵਾਪਸ ਆਇਆ ਹਾਂ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕਰਨਾ ਬੰਦ ਕਰ ਦਿੱਤਾ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਕੀ ਲਿਖ ਰਹੇ ਹਨ। ਮੈਂ ਠੀਕ ਹਾਂ, ਮੇਰਾ ਪਰਿਵਾਰ ਠੀਕ ਹੈ, ਮੇਰੀ ਮਾਂ ਠੀਕ ਹੈ… ਬੱਸ। ਮੈਂ ਬੱਸ ਇਹੀ ਚਾਹੁੰਦਾ ਹਾਂ।’
Tags: entertainment newsGinni Chatrathkapil sharmaKapil Sharma and Ginni ChatrathKapil Sharma MovieKapil Sharma Relationship With Ginni Chatrathpro punjab tvpunjabi newsThe Kapil Sharma Show
Share230Tweet144Share58

Related Posts

Rapper ਬਾਦਸ਼ਾਹ ਦੀ ਅੱਖ ‘ਤੇ ਲੱਗੀ ਸੱਟ: ਵਿਗੜਿਆ ਚਿਹਰਾ, ਤਸਵੀਰਾਂ ਕੀਤੀਆਂ ਸਾਂਝੀਆਂ

ਸਤੰਬਰ 24, 2025

ਪੰਜਾਬੀ ਗਾਇਕ ਗੈਰੀ ਸੰਧੂ ਨੇ ਗੁਰਦਾਸਪੁਰ ਵਿੱਚ ਹੜ੍ਹ ਪੀੜਤਾਂ ਲਈ ਦਾਨ ਕੀਤੀਆਂ 10 ਮੱਝਾਂ

ਸਤੰਬਰ 24, 2025

Online ਸੱਟੇਬਾਜ਼ੀ App ਮਾਮਲਾ : ਅੱਜ ED ਸੋਨੂ ਸੂਦ ਨਾਲ ਕਰੇਗੀ ਪੁੱਛਗਿੱਛ

ਸਤੰਬਰ 24, 2025

ਵਿੱਕੀ ਕੌਸ਼ਲ ਨੇ ਦਿੱਤੀ ਖੁਸ਼ਖਬਰੀ, ਗਰਭਵਤੀ ਹੈ ਕੈਟਰੀਨਾ ਕੈਫ, ਅਦਾਕਾਰਾ ਨੇ ਦਿਖਾਇਆ ਆਪਣਾ ਬੇਬੀ ਬੰਪ

ਸਤੰਬਰ 23, 2025

ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਪੰਜ ਤੱਤਾਂ ’ਚ ਹੋਏ ਵਿਲੀਨ, ਸ਼ਰਧਾਂਜਲੀ ਦੇਣ ਪਹੁੰਚੇ ਕਈ ਕਲਾਕਾਰ

ਸਤੰਬਰ 22, 2025

ਪੰਜਾਬੀ ਸੰਗੀਤ ਇੰਡਸਟਰੀ ਦੇ ਬਾਦਸ਼ਾਹ ਅਹੂਜਾ ਦਾ ਅੱਜ ਹੋਵੇਗਾ ਸਸਕਾਰ, ਕੱਲ੍ਹ ਮੋਹਾਲੀ ਵਿਖੇ ਲਏ ਸਨ ਆਖਰੀ ਸਾਹ

ਸਤੰਬਰ 22, 2025
Load More

Recent News

Rapper ਬਾਦਸ਼ਾਹ ਦੀ ਅੱਖ ‘ਤੇ ਲੱਗੀ ਸੱਟ: ਵਿਗੜਿਆ ਚਿਹਰਾ, ਤਸਵੀਰਾਂ ਕੀਤੀਆਂ ਸਾਂਝੀਆਂ

ਸਤੰਬਰ 24, 2025

Samsung ਲੈ ਕੇ ਆਇਆ ਜ਼ਬਰਦਸਤ ਸੇਲ, ਅੱਧੇ ਤੋਂ ਵੀ ਘੱਟ ਕੀਮਤ ‘ਤੇ ਮਿਲ ਰਹੇ ਸਮਾਰਟ ਰਿੰਗ ਤੇ ਲੈਪਟਾਪ

ਸਤੰਬਰ 24, 2025

ਪੰਜਾਬ ਦੇਸ਼ ਭਰ ‘ਚ ਪਟਵਾਰੀ ਤੋਂ ਪੰਚਾਇਤ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਨ ‘ਚ ਮੋਹਰੀ

ਸਤੰਬਰ 24, 2025

ਮਾਨ ਸਰਕਾਰ ਦੀ ਸਿਹਤ ‘ਚ ਨਵੀਂ ਕ੍ਰਾਂਤੀ, ਪੰਜਾਬ ‘ਚ ਦੇਸ਼ ਦਾ ਪਹਿਲਾਂ AI ਸਕ੍ਰੀਨਿੰਗ ਯੰਤਰ ਹੋਇਆ ਲਾਂਚ

ਸਤੰਬਰ 24, 2025

GST 2.0 ਲਾਗੂ ਹੋਣ ਤੋਂ ਬਾਅਦ ਇਨ੍ਹੀਂ ਸਸਤੀ ਹੋ ਗਈ Maruti WagonR, ਜਾਣੋ ਕੀਮਤ

ਸਤੰਬਰ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.