ਐਤਵਾਰ, ਨਵੰਬਰ 9, 2025 12:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬਲੈਕ ਐਂਡ ਵ੍ਹਾਈਟ ਸਟ੍ਰਿਪਡ ਡਰੈੱਸ ‘ਚ Karishma Tanna ਨੇ ਦਿੱਤੇ ਜ਼ਬਰਦਸਤ ਪੋਜ਼, ਤਸਵੀਰਾਂ ਦੇਖ ਦੀਵਾਨੇ ਹੋਏ ਫੈਨਸ

ਬਲੈਕ ਐਂਡ ਵ੍ਹਾਈਟ ਸਟ੍ਰੀਪ ਡਰੈੱਸ 'ਚ ਟੀਵੀ ਐਕਟਰਸ Karishma Tanna ਨੇ ਜ਼ਬਰਦਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ ਹੈ ਕਿ ਸਟਾਈਲ ਦੇ ਮਾਮਲੇ 'ਚ ਕਰਿਸ਼ਮਾ ਕਿਸੇ ਤੋਂ ਘੱਟ ਨਹੀਂ ਹੈ।

by ਮਨਵੀਰ ਰੰਧਾਵਾ
ਫਰਵਰੀ 19, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਬਲੈਕ ਐਂਡ ਵ੍ਹਾਈਟ ਸਟ੍ਰੀਪ ਡਰੈੱਸ 'ਚ ਟੀਵੀ ਐਕਟਰਸ Karishma Tanna ਨੇ ਜ਼ਬਰਦਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ ਹੈ ਕਿ ਸਟਾਈਲ ਦੇ ਮਾਮਲੇ 'ਚ ਕਰਿਸ਼ਮਾ ਕਿਸੇ ਤੋਂ ਘੱਟ ਨਹੀਂ ਹੈ।
ਐਕਟਰਸ ਨੇ ਆਪਣੇ ਬਲੈਕ ਐਂਡ ਵ੍ਹਾਈਟ ਮਿੰਨੀ ਡਰੈੱਸ 'ਚ ਸੈਂਟਰ 'ਚ ਇੱਕ ਨੋਟ ਬੰਨ੍ਹਿਆ ਹੈ ਜਿਸ ਨਾਲ ਉਹ ਹੋਰ ਵੀ ਸਟਾਈਲਿਸ਼ ਲੁੱਕ ਦੇ ਰਿਹਾ ਹੈ।
ਉਸਨੇ ਆਪਣੀ ਡਰੈੱਸ ਨੂੰ ਗੋਲਡ ਹੂਪ ਈਅਰਿੰਗਸ, ਹਾਈ ਹੀਲਸ ਨਾਲ ਕੈਰੀ ਕੀਤਾ ਤੇ ਆਪਣੀ ਡਰੈੱਸ ਦੀ ਸੁੰਦਰਤਾ ਨੂੰ ਵਧਾਉਣ ਲਈ ਆਪਣੇ ਵਾਲਾਂ ਨੂੰ ਖੁਲ੍ਹਾ ਛੱਡਿਆ।
ਉਸਦਾ ਪਹਿਰਾਵਾ RAT & BOA ਦੇ ਸ਼ੈਲਵ ਤੋਂ ਸੀ, ਜਦੋਂ ਕਿ ਗਹਿਣੇ ਮਿਸ਼ੋ ਡਿਜ਼ਾਈਨ ਦੇ ਸੀ। ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਇਸ ਡਰੈੱਸ 'ਚ ਤਸਵੀਰਾਂ ਦੀ ਇੱਕ ਸੀਰੀਜ਼ ਪੋਸਟ ਕੀਤੀ ਅਤੇ ਵਾਈਟ ਹਾਰਟ ਇਮੋਜੀ ਵਾਲੀ ਪੋਸਟ ਨੂੰ ਕੈਪਸ਼ਨ ਦਿੱਤਾ ਹੈ।
ਉਸ ਦੇ ਪ੍ਰਸ਼ੰਸਕਾਂ ਦੇ ਨਾਲ ਹੋਰ ਮਸ਼ਹੂਰ ਹਸਤੀਆਂ ਨੇ ਟਿੱਪਣੀ ਭਾਗ ਵਿੱਚ ਜਾ ਕੇ ਉਸ ਦੀਆਂ ਫੋਟੋਆਂ 'ਤੇ ਕੁਮੈਂਟ ਕੀਤੇ ਹਨ। ਉਨ੍ਹਾਂ ਚੋਂ ਇੱਕ ਨੇ ਲਿਖਿਆ, "ਉਫਫਫਫ ਸੀਟੀ ਸੀਟੀ ।" ਜਦੋਂ ਕਿ ਦੂਜੇ ਨੇ ਲਿਖਿਆ, "ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਚੋਂ ਇੱਕ!"
ਦੱਸ ਦਈਏ ਕਿ ਹਾਲ ਹੀ 'ਚ ਕਰਿਸ਼ਮਾ ਤੰਨਾ ਨੇ ਬਿਕਨੀ ਨਾਲ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਕਰਿਸ਼ਮਾ ਤੰਨਾ ਸੋਸ਼ਲ ਮੀਡੀਆ 'ਤੇ ਕਾਫੀ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।
ਐਕਟਰਸ ਕਰਿਸ਼ਮਾ ਤੰਨਾ ਬਲੈਕ ਮੋਨੋਕਿਨੀ ਵਿੱਚ ਤਬਾਹੀ ਮਚਾ ਰਹੀ ਹੈ। ਉਸਨੇ ਸਵੀਮਿੰਗ ਪੂਲ ਦੇ ਕਿਨਾਰੇ ਬੈਠ ਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਕਰਿਸ਼ਮਾ ਤੰਨਾ ਦੇ ਕੂਲ ਅੰਦਾਜ਼ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨਾਲ ਹੀ ਫੈਨਜ਼ ਉਸ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ। ਕਰਿਸ਼ਮਾ ਤੰਨਾ ਦਾ ਨਾਂ ਇੰਡਸਟਰੀ ਦੀ ਖੂਬਸੂਰਤ ਅਤੇ ਗਲੈਮਰਸ ਐਕਟਰਸ 'ਚ ਸ਼ਾਮਲ ਹੁੰਦਾ ਹੈ।
ਬਲੈਕ ਐਂਡ ਵ੍ਹਾਈਟ ਸਟ੍ਰੀਪ ਡਰੈੱਸ ‘ਚ ਟੀਵੀ ਐਕਟਰਸ Karishma Tanna ਨੇ ਜ਼ਬਰਦਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ ਹੈ ਕਿ ਸਟਾਈਲ ਦੇ ਮਾਮਲੇ ‘ਚ ਕਰਿਸ਼ਮਾ ਕਿਸੇ ਤੋਂ ਘੱਟ ਨਹੀਂ ਹੈ।
ਐਕਟਰਸ ਨੇ ਆਪਣੇ ਬਲੈਕ ਐਂਡ ਵ੍ਹਾਈਟ ਮਿੰਨੀ ਡਰੈੱਸ ‘ਚ ਸੈਂਟਰ ‘ਚ ਇੱਕ ਨੋਟ ਬੰਨ੍ਹਿਆ ਹੈ ਜਿਸ ਨਾਲ ਉਹ ਹੋਰ ਵੀ ਸਟਾਈਲਿਸ਼ ਲੁੱਕ ਦੇ ਰਿਹਾ ਹੈ।
ਉਸਨੇ ਆਪਣੀ ਡਰੈੱਸ ਨੂੰ ਗੋਲਡ ਹੂਪ ਈਅਰਿੰਗਸ, ਹਾਈ ਹੀਲਸ ਨਾਲ ਕੈਰੀ ਕੀਤਾ ਤੇ ਆਪਣੀ ਡਰੈੱਸ ਦੀ ਸੁੰਦਰਤਾ ਨੂੰ ਵਧਾਉਣ ਲਈ ਆਪਣੇ ਵਾਲਾਂ ਨੂੰ ਖੁਲ੍ਹਾ ਛੱਡਿਆ।
ਉਸਦਾ ਪਹਿਰਾਵਾ RAT & BOA ਦੇ ਸ਼ੈਲਵ ਤੋਂ ਸੀ, ਜਦੋਂ ਕਿ ਗਹਿਣੇ ਮਿਸ਼ੋ ਡਿਜ਼ਾਈਨ ਦੇ ਸੀ। ਕਰਿਸ਼ਮਾ ਨੇ ਇੰਸਟਾਗ੍ਰਾਮ ‘ਤੇ ਇਸ ਡਰੈੱਸ ‘ਚ ਤਸਵੀਰਾਂ ਦੀ ਇੱਕ ਸੀਰੀਜ਼ ਪੋਸਟ ਕੀਤੀ ਅਤੇ ਵਾਈਟ ਹਾਰਟ ਇਮੋਜੀ ਵਾਲੀ ਪੋਸਟ ਨੂੰ ਕੈਪਸ਼ਨ ਦਿੱਤਾ ਹੈ।
ਉਸ ਦੇ ਪ੍ਰਸ਼ੰਸਕਾਂ ਦੇ ਨਾਲ ਹੋਰ ਮਸ਼ਹੂਰ ਹਸਤੀਆਂ ਨੇ ਟਿੱਪਣੀ ਭਾਗ ਵਿੱਚ ਜਾ ਕੇ ਉਸ ਦੀਆਂ ਫੋਟੋਆਂ ‘ਤੇ ਕੁਮੈਂਟ ਕੀਤੇ ਹਨ। ਉਨ੍ਹਾਂ ਚੋਂ ਇੱਕ ਨੇ ਲਿਖਿਆ, “ਉਫਫਫਫ ਸੀਟੀ ਸੀਟੀ ।” ਜਦੋਂ ਕਿ ਦੂਜੇ ਨੇ ਲਿਖਿਆ, “ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਚੋਂ ਇੱਕ!”
ਦੱਸ ਦਈਏ ਕਿ ਹਾਲ ਹੀ ‘ਚ ਕਰਿਸ਼ਮਾ ਤੰਨਾ ਨੇ ਬਿਕਨੀ ਨਾਲ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ। ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਕਰਿਸ਼ਮਾ ਤੰਨਾ ਸੋਸ਼ਲ ਮੀਡੀਆ ‘ਤੇ ਕਾਫੀ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।
ਐਕਟਰਸ ਕਰਿਸ਼ਮਾ ਤੰਨਾ ਬਲੈਕ ਮੋਨੋਕਿਨੀ ਵਿੱਚ ਤਬਾਹੀ ਮਚਾ ਰਹੀ ਹੈ। ਉਸਨੇ ਸਵੀਮਿੰਗ ਪੂਲ ਦੇ ਕਿਨਾਰੇ ਬੈਠ ਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਕਰਿਸ਼ਮਾ ਤੰਨਾ ਦੇ ਕੂਲ ਅੰਦਾਜ਼ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨਾਲ ਹੀ ਫੈਨਜ਼ ਉਸ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ। ਕਰਿਸ਼ਮਾ ਤੰਨਾ ਦਾ ਨਾਂ ਇੰਡਸਟਰੀ ਦੀ ਖੂਬਸੂਰਤ ਅਤੇ ਗਲੈਮਰਸ ਐਕਟਰਸ ‘ਚ ਸ਼ਾਮਲ ਹੁੰਦਾ ਹੈ।
Tags: entertainment newsKarishma TannaKarishma Tanna latest seriesKarishma Tanna new lookKarishma Tanna outfitKarishma Tanna workfrontpro punjab tvpunjabi news
Share215Tweet135Share54

Related Posts

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025
Load More

Recent News

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ

ਨਵੰਬਰ 8, 2025

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.