Katrina Kaif: ਐਕਟਰਸ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ‘ਮੇਰੀ ਕ੍ਰਿਸਮਸ’ ਦੀ ਸ਼ੂਟਿੰਗ ‘ਚ ਬਿਜ਼ੀ ਹੈ।ਇਸ ਫਿਲਮ ‘ਚ ਉਹ ਦੱਖਣ ਦੇ ਸੁਪਰਸਟਾਰ ਵਿਜੇ ਸੇਤੁਪਤੀ ਦੇ ਨਾਲ ਨਜ਼ਰ ਆਏਗੀ।ਇਹ ਪਹਿਲਾ ਮੌਕਾ ਹੈ ਜਦੋਂ ਕੈਟਰੀਨਾ ਵਿਜੇ ਸੇਤੁਪਤੀ ਦੇ ਨਾਲ ਸਕਰੀਨ ਸ਼ੇਅਰ ਕਰੇਗੀ।ਇਨ ਦਿਨ੍ਹੀਂ ਫਿਲਮ ਦੀ ਸ਼ੂਟਿੰਗ ‘ਚ ਬਿਜ਼ੀ ਕੈਟਰੀਨਾ ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਇਕ ਵਿਆਹ ‘ਚ ਸ਼ਾਮਿਲ ਹੋਣ ਲਈ ਜੋਧਪੁਰ ਪਹੁੰਚੀ।

ਜਿੱਥੇ ਉਨਾਂ੍ਹ ਨੇ ਆਪਣੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ।ਉਥੇ ਉਹ ਵਿਆਹ ਅਟੈਂਡ ਕਰ ਕੇ ਮੁੰਬਈ ਤੋਂ ਵਾਪਸ ਆਈ ਹੈ।ਸੋਮਵਾਰ ਨੂੰ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ। ਤਸਵੀਰਾਂ ‘ਚ, ਕੈਟਰੀਨਾ ਵਾਈਟ ਰੇਸ਼ਮੀ ਕੁੜਤੀ ਦੇ ਨਾਲ ਮੈਚਿੰਗ ਪਲਾਜ਼ੋ ਪੈਂਟ ‘ਚ ਖੂਬਸੂਰਤ ਦਿਸੀ।

ਉਨ੍ਹਾਂ ਨੇ ਆਪਣੇ ਇਸ ਸੂਟ ਦੇ ਨਾਲ ਪ੍ਰਿੰਟੇਡ ਸੰਤਰੀ ਦੁਪੱਟਾ ਕੈਰੀ ਕੀਤਾ ਸੀ।ਉਨ੍ਹਾਂ ਨੇ ਆਪਣੇ ਲੁੱਕ ਨੂੰ ਹੋਰ ਬਿਹਤਰ ਬਣਾਉਣ ਲਈ ਮੈਚਿੰਗ ਪੰਜਾਬੀ ਜੁੱਤੀ ਪੇਅਰ ਕੀਤੀ ਸੀ।
ਕੈਟਰੀਨਾ ਦੀ ਇਹ ਜੁੱਤੀ ਫਿਜ਼ੀ ਗੌਬਲੇਟ ਲੈਬਲ ਤੋਂ ਹੈ ਜਿਸਦੀ ਕੀਮਤ 2990 ਹੈ।ਕੈਟਰੀਨਾ ਨੇ ਮਿਨੀਮਮ ਮੇਅਕਪ ਕੀਤਾ ਸੀ।ਉਨ੍ਹਾਂ ਨੇ ਆਪਣੇ ਏਥਨਿਕ ਏਅਰਪੋਟ ਲੁੱਕ ਨੂੰ ਪੂਰਾ ਕਰਨ ਲਈ

ਓਵਰਸਾਈਜ਼ਡ ਸ਼ੇਡਸ਼ ਨੂੰ ਚੁਣਿਆ ਸੀ।ਕੈਟਰੀਨਾ ਦੀਆਂ ਇਹ ਤਸਵੀਰਾਂ ਸ਼ੋਸ਼ਲ਼ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਫੈਨਜ਼ ਉਨਾਂ੍ਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

‘ਮੈਰੀ ਕ੍ਰਿਸਮਸ’ ਤੋਂ ਇਲਾਵਾ ਕੈਟਰੀਨਾ ‘ਟਾਈਗਰ 3’ ਚ ਨਜ਼ਰ ਆਵੇਗੀ।ਫਿਲਮ ‘ਚ ਸਲਮਾਨ ਖਾਨ ਦੇ ਇਸ਼ਰਾਮ ਹਾਸ਼ਮੀ ਵੀ ਹਨ।ਇਹ ਫਿਲਮ ਈਦ 2023 ‘ਤੇ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਸ ਨੂੰ ਦੀਵਾਲੀ 2023 ਤੱਕ ਟਾਲ ਦਿੱਤਾ ਗਿਆ ਹੈ।

ਕੈਟਰੀਨਾ ਆਲੀਆ ਭੱਟ ਤੇ ਪ੍ਰਿਯੰਕਾ ਚੋਪੜਾ ਦੇ ਨਲਾ ‘ਜੀ ਲੇ ਜਰਾ’ ‘ਚ ਵੀ ਹੈ। ਇਸ ਫਿਲਮ ਦੀ ਸ਼ੂਟਿੰਗ 2023 ‘ਚ ਸ਼ੁਰੂ ਹੋਵੇਗੀ।ਆਲ-ਗਰਲਜ਼ ਰੋਡ ਟ੍ਰਿਪ ਫਿਲਮ ਦਾ ਨਿਰਦੇਸ਼ਨ ਫਰਹਾਨ ਅਖਤਰ ਕਰਨੇ।
