ਮੰਗਲਵਾਰ, ਦਸੰਬਰ 9, 2025 11:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

KGF ਫੇਮ ਯਸ਼ ਨੇ ਆਪਣੇ ਬੇਟੇ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਇਹ ਖੂਬਸੂਰਤ ਤਸਵੀਰ, ਕੀ ਦੇਖਿਆ ਰੌਕੀ ਭਾਈ ਦਾ ਨਵਾਂ ਲੁੱਕ

ਫਿਲਮ 'ਕੇਜੀਐਫ' ਦੀ ਸ਼ਾਨਦਾਰ ਸਫਲਤਾ ਨਾਲ, ਯਸ਼ ਪੈਨ ਇੰਡੀਆ ਦੇ ਸਟਾਰ ਬਣ ਗਏ ਹਨ। ਰੌਕੀ ਭਾਈ ਦੱਖਣ ਤੋਂ ਲੈ ਕੇ ਹਿੰਦੀ ਪੱਟੀ ਤੱਕ ਦਰਸ਼ਕਾਂ ਦੇ ਚਹੇਤੇ ਸਟਾਰ ਬਣ ਚੁੱਕੇ ਹਨ।

by Bharat Thapa
ਅਕਤੂਬਰ 31, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
yash ਨੇ ਸੋਸ਼ਲ ਮੀਡੀਆ ਤੇ ਆਪਣੇ ਪੁੱਤਰ ਦੇ ਜਨਮਦਿਨ ਦੀਆਂ ਤਸਵੀਰਾਂ ਪਾਈਆ ਹਨ ,ਜੋ ਬਹੁਤ ਜਿਆਦਾ ਵਾਇਰਲ ਹੋ ਰਹੀਆ ਹਨ। ਇਹਨਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ
yash ਅਤੇ ਉਹਨਾਂ ਦੀ ਪਤਨੀ radhika ਦਾ ਪੁੱਤਰ 3 ਸਾਲ ਦਾ ਹੋ ਗਿਆ ਹੈ। yash ਨੇ ਆਪਣੇ ਪੁੱਤਰ yatharva ਦਾ ਜਨਮਦਿਨ 30 ਅਕਤੂਬਰ ਨੂੰ ਮਨਾਇਆ।
yash ਨੇ ਆਪਣੇ ਪੁੱਤਰ ਦੇ ਤਿੰਨ ਸਾਲ ਪੂਰੇ ਹੋਣ ਤੇ ਸੋਸ਼ਲ ਮੀਡੀਆ ਤੇ ਇੱਕ ਨੋਟ ਵੀ ਲਿਖਿਆ।
KGF ਫ਼ਿਲਮ ਨਾਲ ਮਸ਼ਹੂਰ ਹੋਏ yash ਅੱਜ ਦੇ ਸਮੇਂ ਵਿੱਚ ਪੈਨ ਇੰਡੀਆ ਸਟਾਰ ਬਣ ਗਏ ਹਨ। yash ਨੂੰ ਉਹਨਾਂ ਦੇ ਪ੍ਰਸ਼ੰਸਕ ਰੌਕੀ ਬਾਈ ਦੇ ਨਾਮ ਨਾਲ ਪੁਕਾਰਦੇ ਹਨ।
ਫ਼ਿਲਮਾਂ ਵਿੱਚ ਕੰਮ ਦੀ ਗੱਲ ਕੀਤਾ ਜਾਵੇ ਤਾਂ yash ਕੁਮਾਰ ਮੁਕਤੀ ਫ਼ਿਲਮ ਦੇ ਨਿਰਦੇਸ਼ਕ ਨਾਲ ਆਪਣੇ ਅਗਲੇ ਪ੍ਰੋਜੈਕਟ ਵਿੱਚ ਕੰਮ ਕਰ ਰਿਹਾ ਹੈ।
ਪਿਛਲੇ ਸਮੇਂ ਖ਼ਬਰ ਆਈ ਸੀ ਕਿ yash ਬ੍ਰਹਮਾਸਤਰ2 ਵਿੱਚ ਕੰਮ ਕਰਨਗੇ ਪਰ karn johar ਨੇ ਇਸ ਤੋਂ ਇਨਕਾਰ ਕਰ ਦਿੱਤਾ।
yash ਨੂੰ KGF ਫ਼ਿਲਮ ਤੋਂ ਭਰਪੂਰ ਸਫ਼ਲਤਾ ਮਿਲੀ। ਜਿਸ ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ।
yash ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਆਪਣੇ ਪੁੱਤਰ ਲਈ ਇੱਕ ਸੰਦੇਸ਼ ਲਿਖਿਆ ਜਿਸ ਵਿੱਚ ਉਹਨਾਂ ਲਿਖਿਆ ਜਨਮਦਿਨ ਮੁਬਾਰਕ ਮੇਰੇ ਪੁੱਤਰ...ਦੁਨੀਆਂ ਦੀਆਂ ਅੱਖਾਂ ਨਾਲ ਅੱਖ ਮਿਲਾ ਕੇ ਦੇਖੋ ਨਾਲ ਹੀ radhika ਨੇ ਆਪਣੇ ਪੁੱਤਰ ਲਈ ਲਿਖਿਆ ,ਮੇਰੇ ਪਿਆਰੇ ਪੁੱਤਰ ,ਤੁਸੀ ਹਮੇਸ਼ਾ ਮੇਰੇ ਦਿਲ ਵਿਚ ਰੋਹੋਗੇ ,ਲਵ ਯੂ yatharva,ਮੇਰੇ ਅਨਮੋਲ ,ਜਨਮਦਿਨ ਮੁਬਾਰਕ ਹੋਵੇ।
KGF ਫ਼ਿਲਮ ਨਾਲ ਮਸ਼ਹੂਰ ਹੋਏ yash ਅੱਜ ਦੇ ਸਮੇਂ ਵਿੱਚ ਪੈਨ ਇੰਡੀਆ ਸਟਾਰ ਬਣ ਗਏ ਹਨ। yash ਨੂੰ ਉਹਨਾਂ ਦੇ ਪ੍ਰਸ਼ੰਸਕ ਰੌਕੀ ਬਾਈ ਦੇ ਨਾਮ ਨਾਲ ਪੁਕਾਰਦੇ ਹਨ।

yash ਨੇ ਸੋਸ਼ਲ ਮੀਡੀਆ ਤੇ ਆਪਣੇ ਪੁੱਤਰ ਦੇ ਜਨਮਦਿਨ ਦੀਆਂ ਤਸਵੀਰਾਂ ਪਾਈਆ ਹਨ ,ਜੋ ਬਹੁਤ ਜਿਆਦਾ ਵਾਇਰਲ ਹੋ ਰਹੀਆ ਹਨ। ਇਹਨਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ

yash ਅਤੇ ਉਹਨਾਂ ਦੀ ਪਤਨੀ radhika ਦਾ ਪੁੱਤਰ 3 ਸਾਲ ਦਾ ਹੋ ਗਿਆ ਹੈ। yash ਨੇ ਆਪਣੇ ਪੁੱਤਰ yatharva ਦਾ ਜਨਮਦਿਨ 30 ਅਕਤੂਬਰ ਨੂੰ ਮਨਾਇਆ।

yash ਨੇ ਆਪਣੇ ਪੁੱਤਰ ਦੇ ਤਿੰਨ ਸਾਲ ਪੂਰੇ ਹੋਣ ਤੇ ਸੋਸ਼ਲ ਮੀਡੀਆ ਤੇ ਇੱਕ ਨੋਟ ਵੀ ਲਿਖਿਆ।

yash ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਆਪਣੇ ਪੁੱਤਰ ਲਈ ਇੱਕ ਸੰਦੇਸ਼ ਲਿਖਿਆ ਜਿਸ ਵਿੱਚ ਉਹਨਾਂ ਲਿਖਿਆ ਜਨਮਦਿਨ ਮੁਬਾਰਕ ਮੇਰੇ ਪੁੱਤਰ…ਦੁਨੀਆਂ ਦੀਆਂ ਅੱਖਾਂ ਨਾਲ ਅੱਖ ਮਿਲਾ ਕੇ ਦੇਖੋ ਨਾਲ ਹੀ radhika ਨੇ ਆਪਣੇ ਪੁੱਤਰ ਲਈ ਲਿਖਿਆ ,ਮੇਰੇ ਪਿਆਰੇ ਪੁੱਤਰ ,ਤੁਸੀ ਹਮੇਸ਼ਾ ਮੇਰੇ ਦਿਲ ਵਿਚ ਰੋਹੋਗੇ ,ਲਵ ਯੂ yatharva,ਮੇਰੇ ਅਨਮੋਲ ,ਜਨਮਦਿਨ ਮੁਬਾਰਕ ਹੋਵੇ।

ਫ਼ਿਲਮਾਂ ਵਿੱਚ ਕੰਮ ਦੀ ਗੱਲ ਕੀਤਾ ਜਾਵੇ ਤਾਂ yash ਕੁਮਾਰ ਮੁਕਤੀ ਫ਼ਿਲਮ ਦੇ ਨਿਰਦੇਸ਼ਕ ਨਾਲ ਆਪਣੇ ਅਗਲੇ ਪ੍ਰੋਜੈਕਟ ਵਿੱਚ ਕੰਮ ਕਰ ਰਿਹਾ ਹੈ।

ਪਿਛਲੇ ਸਮੇਂ ਖ਼ਬਰ ਆਈ ਸੀ ਕਿ yash ਬ੍ਰਹਮਾਸਤਰ2 ਵਿੱਚ ਕੰਮ ਕਰਨਗੇ ਪਰ karn johar ਨੇ ਇਸ ਤੋਂ ਇਨਕਾਰ ਕਰ ਦਿੱਤਾ।

yash ਨੂੰ KGF ਫ਼ਿਲਮ ਤੋਂ ਭਰਪੂਰ ਸਫ਼ਲਤਾ ਮਿਲੀ। ਜਿਸ ਨੇ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ।

Tags: bollywoodBollywood actorkgfKGF 2Rocky Bhai Yash
Share318Tweet199Share80

Related Posts

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੇ ਲਿਆ ਜਨਮ

ਦਸੰਬਰ 3, 2025

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025
Load More

Recent News

ਪੰਜਾਬ ਵਿੱਚ ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ : ਯਾਤਰੀਆਂ ਨੂੰ ਹੋਵੇਗੀ ਭਾਰੀ ਪ੍ਰੇਸ਼ਾਨੀ

ਦਸੰਬਰ 9, 2025

ਪੰਜਾਬ ਦੀ ਸਫਲ ਮੁਫ਼ਤ ਬੱਸ ਯੋਜਨਾ ਵਿੱਚ ਨਵਾਂ ਵਾਧਾ : 7,698 ਸਕੂਲੀ ਵਿਦਿਆਰਥਣਾਂ ਨੂੰ ਹੁਣ ਮਿਲਣਗੇ ਵਿਸ਼ੇਸ਼ ਲਾਭ

ਦਸੰਬਰ 9, 2025

ਮਾਨ ਸਰਕਾਰ ਦਾ ਇਨੋਵੇਟਿਵ ਕਦਮ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀਟੀਐਮ’ ਵਾਲੇ ਮਾਪਿਆਂ ਲਈ ਵਿਸ਼ੇਸ਼ ਵਰਕਸ਼ਾਪਾਂ!

ਦਸੰਬਰ 9, 2025

ਵਿਦਿਆਰਥੀਆਂ ਲਈ ਮਹੱਤਵਪੂਰਨ ਅਪਡੇਟ : PSEB ਨੇ ਪ੍ਰੀਖਿਆ ਨਿਯਮਾਂ ਵਿੱਚ ਕੀਤਾ ਬਦਲਾਅ

ਦਸੰਬਰ 9, 2025

ਟਰੰਪ ਵੱਲੋਂ ਭਾਰਤ ਨੂੰ ਫਿਰ ਮਿਲੇਗਾ ਧੋਖਾ, ਨਵੇਂ ਟੈਰਿਫ ਲਗਾਉਣ ਦਾ ਦਿੱਤਾ ਸੰਕੇਤ

ਦਸੰਬਰ 9, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result