[caption id="attachment_127715" align="aligncenter" width="473"]<img class="wp-image-127715 size-full" src="https://propunjabtv.com/wp-content/uploads/2023/02/Siddharth-Malhotra-Kiara-Advani-2.jpg" alt="" width="473" height="620" /> Sidharth-Kiara Wedding: ਬਾਲੀਵੁੱਡ ਦੀ ਇੱਕ ਹੋਰ ਜੋੜੀ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀ ਚਰਚਾ ਇਨ੍ਹੀਂ ਦਿਨੀਂ ਹਰ ਪਾਸੇ ਹੈ।[/caption] [caption id="attachment_127716" align="aligncenter" width="412"]<img class="wp-image-127716 size-full" src="https://propunjabtv.com/wp-content/uploads/2023/02/Siddharth-Malhotra-Kiara-Advani-3.jpg" alt="" width="412" height="226" /> ਚਰਚਾ ਹੈ ਕਿ ਇਹ ਜੋੜਾ ਰਾਜਸਥਾਨ ਦੇ ਜੈਸਲਮੇਰ 'ਚ ਡੈਸਟੀਨੇਸ਼ਨ ਵੈਡਿੰਗ ਕਰਨਗੇ, ਜਿਸ ਲਈ ਹੁਣ ਐਕਟਰਸ ਵੀ ਜੈਸਲਮੇਰ ਲਈ ਰਵਾਨਾ ਹੋ ਗਈ ਹੈ। ਕਿਆਰਾ ਨੂੰ ਹਾਲ ਹੀ 'ਚ ਵਿਆਹ ਦੀਆਂ ਚਰਚਾਵਾਂ ਵਿਚਾਲੇ ਏਅਰਪੋਰਟ 'ਤੇ ਦੇਖਿਆ ਗਿਆ।[/caption] [caption id="attachment_127717" align="aligncenter" width="714"]<img class="wp-image-127717 size-full" src="https://propunjabtv.com/wp-content/uploads/2023/02/Siddharth-Malhotra-Kiara-Advani-4.jpg" alt="" width="714" height="400" /> ਹੁਣ ਸਾਰਿਆਂ ਦੀਆਂ ਨਜ਼ਰਾਂ ਬਾਲੀਵੁੱਡ 'ਚ ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ ਦੇ ਵਿਆਹ 'ਤੇ ਟਿਕੀਆਂ ਹੋਈਆਂ ਹਨ। ਖ਼ਬਰਾਂ ਮੁਤਾਬਕ ਇਹ ਸੈਲੀਬ੍ਰਿਟੀ ਜੋੜਾ 6 ਜਾਂ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ਪਰ ਅਜੇ ਤੱਕ ਉਨ੍ਹਾਂ ਨੇ ਇਸ ਖ਼ਬਰ ਦਾ ਅਧਿਕਾਰਕ ਐਲਾਨ ਨਹੀਂ ਹੋਇਆ।[/caption] [caption id="attachment_127718" align="aligncenter" width="1081"]<img class="wp-image-127718 size-full" src="https://propunjabtv.com/wp-content/uploads/2023/02/Siddharth-Malhotra-Kiara-Advani-5.jpg" alt="" width="1081" height="611" /> ਜੋੜੇ ਦਾ ਵਿਆਹ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਜੈਸਲਮੇਰ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਇਸ ਖ਼ਬਰ ਦੀ ਪੁਸ਼ਟੀ ਹੋ ਗਈ ਸੀ ਤੇ ਹੁਣ ਕਿਆਰਾ ਅਡਵਾਨੀ ਵੀ ਰਾਜਸਥਾਨ ਲਈ ਰਵਾਨਾ ਹੋ ਗਈ ਹੈ।[/caption] [caption id="attachment_127719" align="aligncenter" width="397"]<img class="wp-image-127719 size-full" src="https://propunjabtv.com/wp-content/uploads/2023/02/Siddharth-Malhotra-Kiara-Advani-6.jpg" alt="" width="397" height="611" /> ਐਕਟਰਸ ਨੂੰ ਸ਼ਨੀਵਾਰ ਸਵੇਰੇ ਮੁੰਬਈ ਦੇ ਪ੍ਰਾਈਵੇਟ ਏਅਰਪੋਰਟ ਕਾਲੀਨਾ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਕਿਆਰਾ ਅਡਵਾਨੀ ਨੇ ਚਿੱਟੇ ਰੰਗ ਦੀ ਪੈਂਟ-ਵਾਈਟ ਟਾਪ ਪਹਿਨੀ ਹੋਈ ਸੀ।[/caption] [caption id="attachment_127720" align="aligncenter" width="440"]<img class="wp-image-127720 size-full" src="https://propunjabtv.com/wp-content/uploads/2023/02/Siddharth-Malhotra-Kiara-Advani-7.jpg" alt="" width="440" height="612" /> ਇਸ ਦੇ ਨਾਲ ਉਸ ਨੇ ਮੈਜੇਂਟਾ ਪਿੰਕ ਸ਼ਾਲ ਲਿਆ ਸੀ। ਏਅਰਪੋਰਟ 'ਤੇ ਪੈਪਰਾਜ਼ੀ ਨੂੰ ਦੇਖ ਕੇ ਕਿਆਰਾ ਨੇ ਪਿਆਰੀ ਮੁਸਕਰਾਹਟ ਨਾਲ ਸਵਾਗਤ ਕੀਤਾ ਤੇ ਫਿਰ ਅੰਦਰ ਚਲੀ ਗਈ।[/caption] [caption id="attachment_127721" align="aligncenter" width="516"]<img class="wp-image-127721 size-full" src="https://propunjabtv.com/wp-content/uploads/2023/02/Siddharth-Malhotra-Kiara-Advani-8.jpg" alt="" width="516" height="612" /> ਇਸ ਦੌਰਾਨ ਦੁਲਹਨ ਦੇ ਚਿਹਰੇ 'ਤੇ ਚਮਕ ਦੇਖਣ ਯੋਗ ਸੀ। ਕਿਆਰਾ ਦੇ ਨਾਲ ਕੁਝ ਹੋਰ ਲੋਕ ਵੀ ਏਅਰਪੋਰਟ 'ਤੇ ਨਜ਼ਰ ਆਏ, ਜੋ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣਗੇ।[/caption] [caption id="attachment_127722" align="aligncenter" width="229"]<img class="wp-image-127722 size-full" src="https://propunjabtv.com/wp-content/uploads/2023/02/Siddharth-Malhotra-Kiara-Advani-9.jpg" alt="" width="229" height="431" /> ਹਾਲਾਂਕਿ ਅਜੇ ਤੱਕ ਸਿਧਾਰਥ ਨੂੰ ਏਅਰਪੋਰਟ ਦੇ ਬਾਹਰ ਨਹੀਂ ਦੇਖਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ। ਕਿਆਰਾ-ਸਿਧਾਰਥ ਨੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ।[/caption] [caption id="attachment_127723" align="aligncenter" width="228"]<img class="wp-image-127723 size-full" src="https://propunjabtv.com/wp-content/uploads/2023/02/Siddharth-Malhotra-Kiara-Advani-10.jpg" alt="" width="228" height="449" /> ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ-ਕਿਆਰਾ ਦੀ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 5 ਫਰਵਰੀ ਤੋਂ ਸ਼ੁਰੂ ਹੋਣਗੀਆਂ। ਅਜਿਹੇ 'ਚ ਸਾਰੇ 4 ਨੂੰ ਜੈਸਲਮੇਰ ਪਹੁੰਚ ਜਾਣਗੇ। ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਤਿਆਰੀਆਂ ਸੂਰਿਆਗੜ੍ਹ ਹੋਟਲ 'ਚ ਵੀ ਸ਼ੁਰੂ ਹੋ ਗਈਆਂ ਹਨ।[/caption] [caption id="attachment_127724" align="aligncenter" width="221"]<img class="wp-image-127724 size-full" src="https://propunjabtv.com/wp-content/uploads/2023/02/Siddharth-Malhotra-Kiara-Advani-11.jpg" alt="" width="221" height="462" /> ਵਿਆਹ 'ਚ ਕਈ ਵੀਵੀਆਈਪੀ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ, ਇਸ ਲਈ ਹੋਟਲ 'ਚ ਸੁਰੱਖਿਆ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਬਰਾਂ ਮੁਤਾਬਕ ਮੁੰਬਈ ਦੀ ਇਕ ਵੈਡਿੰਗ ਪਲੈਨਰ ਕੰਪਨੀ ਸੂਰਿਆਗੜ੍ਹ ਹੋਟਲ ਦੇ ਸਾਰੇ ਇੰਤਜ਼ਾਮਾਂ ਨੂੰ ਦੇਖ ਰਹੀ ਹੈ।[/caption]