ਸ਼ਨੀਵਾਰ, ਮਾਰਚ 28, 2026 02:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

1.5 ਲੱਖ ਕਾਰਸੈਟ ਟਾਪ-ਪੈਂਟ ‘ਚ ਨਜ਼ਰ ਆਇਆ Kiara Advani ਦਾ ਬੌਸੀ ਸਟਾਈਲ

Kiara Advani ਦਾ ਨਾਂ ਬਾਲੀਵੁੱਡ ਦੀਆਂ ਸਕਸੈਸ ਐਕਟਰਸ ਦੀ ਸੂਚੀ 'ਚ ਸ਼ਾਮਲ ਹੈ। ਕਬੀਰ ਸਿੰਘ ਤੋਂ ਬਾਅਦ ਇਸ ਐਕਟਰਸ ਨੂੰ ਵੱਖਰੀ ਪ੍ਰਸਿੱਧੀ ਮਿਲੀ ਹੈ।

by Bharat Thapa
ਨਵੰਬਰ 21, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਇਸ ਤੋਂ ਬਾਅਦ ਉਨ੍ਹਾਂ ਨੇ Siddharth Malhotra ਨਾਲ ਮਿਲ ਕੇ ਸ਼ੇਰਸ਼ਾਹ ਦੀ ਕਾਮਯਾਬੀ ਦਾ ਆਨੰਦ ਮਾਣਿਆ। ਕਿਆਰਾ ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਚਰਚਾ 'ਚ ਹੈ।
ਕਿਆਰਾ ਨੇ ਹਰ ਫਿਲਮ 'ਚ ਆਪਣੀ ਐਕਟਿੰਗ ਦਾ ਸਬੂਤ ਦਿੱਤਾ ਹੈ। ਕਿਆਰਾ ਆਪਣੀ ਐਕਟਿੰਗ ਲਈ ਹੀ ਨਹੀਂ ਸਗੋਂ ਆਪਣੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਸ਼ਾਨਦਾਰ ਤਸਵੀਰਾਂ ਨਾਲ ਫੈਨਸ ਦਾ ਦਿਲ ਜਿੱਤ ਲੈਂਦੀ ਹੈ।
ਕਿਆਰਾ ਅਡਵਾਨੀ ਨੇ ਹਾਲ ਹੀ 'ਚ ਕੁਝ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਕਿਆਰਾ ਦੀਆਂ ਇਹ ਤਸਵੀਰਾਂ ਜਿਸ ਨੇ ਵੀ ਦੇਖੀਆਂ ਉਹ ਦੇਖਦਾ ਹੀ ਰਹਿ ਗਿਆ।
ਇਨ੍ਹਾਂ ਤਸਵੀਰਾਂ 'ਚ ਐਕਟਰਸ ਇੰਨੀ ਗਲੈਮਰਸ ਲੱਗ ਰਹੀ ਹੈ ਕਿ ਲੋਕ ਉਸ ਤੋਂ ਨਜ਼ਰ ਨਹੀਂ ਹਟਾ ਸਕੇ। ਕਿਆਰਾ ਨੇ ਵਰਸੇਸ ਦਾ ਸਿਲਵਰ ਕਾਰਸੈਟ ਟਾਪ ਅਤੇ ਬਲੈਕ ਫੌਕਸ ਲੈਦਰ ਪੈਂਟ ਪਾਈ ਸੀ।
ਕਿਆਰਾ ਨੇ ਆਪਣੇ ਹੱਥਾਂ 'ਚ ਇੱਕ ਮਿੰਨੀ ਪਰਸ ਵੀ ਚੁੱਕਿਆ ਹੈ। ਕੈਂਡਿਡ ਪੋਜ਼ 'ਚ ਐਕਟਰਸ ਨੇ ਕਈ ਤਸਵੀਰਾਂ ਕਲਿੱਕ ਕੀਤੀਆਂ ਅਤੇ ਸਮੋਕੀ ਆਈ ਮੇਕਅੱਪ ਨਾਲ ਐਕਟਰਸ ਦੀ ਖੂਬਸੂਰਤੀ ਦੇਖਣ ਨੂੰ ਮਿਲੀ।
ਐਕਟਰਸ ਨੇ ਬੈੱਡ 'ਤੇ ਬੈਠ ਕੇ ਤਸਵੀਰਾਂ ਵੀ ਖਿਚਵਾਈਆਂ ਅਤੇ ਕਿਆਰਾ ਅਡਵਾਨੀ ਦੇ ਇਸ ਲੁੱਕ ਦੇ ਫੈਨਜ਼ ਦੀਵਾਨੇ ਹੋ ਗਏ। ਉਹ ਤਸਵੀਰਾਂ 'ਤੇ ਵਧੀਆ ਕਮੈਂਟ ਕਰ ਰਹੇ ਹਨ।
ਕਿਆਰਾ ਦੇ ਲੁੱਕ 'ਤੇ ਬਾਲੀਵੁੱਡ ਸੈਲੇਬਸ ਨੇ ਵੀ ਆਪਣਾ ਪਿਆਰ ਜਤਾਇਆ ਹੈ। ਕਿਆਰਾ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਲੋਕਾਂ ਨੇ ਲਿਖਿਆ, 'ਤੁਸੀਂ ਸ਼ਾਨਦਾਰ ਲੱਗ ਰਹੇ ਹੋ'।
ਇਸ ਤੋਂ ਬਾਅਦ ਉਨ੍ਹਾਂ ਨੇ Siddharth Malhotra ਨਾਲ ਮਿਲ ਕੇ ਸ਼ੇਰਸ਼ਾਹ ਦੀ ਕਾਮਯਾਬੀ ਦਾ ਆਨੰਦ ਮਾਣਿਆ। ਕਿਆਰਾ ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਚਰਚਾ ‘ਚ ਹੈ।
ਕਿਆਰਾ ਨੇ ਹਰ ਫਿਲਮ ‘ਚ ਆਪਣੀ ਐਕਟਿੰਗ ਦਾ ਸਬੂਤ ਦਿੱਤਾ ਹੈ। ਕਿਆਰਾ ਆਪਣੀ ਐਕਟਿੰਗ ਲਈ ਹੀ ਨਹੀਂ ਸਗੋਂ ਆਪਣੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਸ਼ਾਨਦਾਰ ਤਸਵੀਰਾਂ ਨਾਲ ਫੈਨਸ ਦਾ ਦਿਲ ਜਿੱਤ ਲੈਂਦੀ ਹੈ।
ਕਿਆਰਾ ਅਡਵਾਨੀ ਨੇ ਹਾਲ ਹੀ ‘ਚ ਕੁਝ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ। ਕਿਆਰਾ ਦੀਆਂ ਇਹ ਤਸਵੀਰਾਂ ਜਿਸ ਨੇ ਵੀ ਦੇਖੀਆਂ ਉਹ ਦੇਖਦਾ ਹੀ ਰਹਿ ਗਿਆ।
ਇਨ੍ਹਾਂ ਤਸਵੀਰਾਂ ‘ਚ ਐਕਟਰਸ ਇੰਨੀ ਗਲੈਮਰਸ ਲੱਗ ਰਹੀ ਹੈ ਕਿ ਲੋਕ ਉਸ ਤੋਂ ਨਜ਼ਰ ਨਹੀਂ ਹਟਾ ਸਕੇ। ਕਿਆਰਾ ਨੇ ਵਰਸੇਸ ਦਾ ਸਿਲਵਰ ਕਾਰਸੈਟ ਟਾਪ ਅਤੇ ਬਲੈਕ ਫੌਕਸ ਲੈਦਰ ਪੈਂਟ ਪਾਈ ਸੀ।
ਕਿਆਰਾ ਨੇ ਆਪਣੇ ਹੱਥਾਂ ‘ਚ ਇੱਕ ਮਿੰਨੀ ਪਰਸ ਵੀ ਚੁੱਕਿਆ ਹੈ। ਕੈਂਡਿਡ ਪੋਜ਼ ‘ਚ ਐਕਟਰਸ ਨੇ ਕਈ ਤਸਵੀਰਾਂ ਕਲਿੱਕ ਕੀਤੀਆਂ ਅਤੇ ਸਮੋਕੀ ਆਈ ਮੇਕਅੱਪ ਨਾਲ ਐਕਟਰਸ ਦੀ ਖੂਬਸੂਰਤੀ ਦੇਖਣ ਨੂੰ ਮਿਲੀ।
ਐਕਟਰਸ ਨੇ ਬੈੱਡ ‘ਤੇ ਬੈਠ ਕੇ ਤਸਵੀਰਾਂ ਵੀ ਖਿਚਵਾਈਆਂ ਅਤੇ ਕਿਆਰਾ ਅਡਵਾਨੀ ਦੇ ਇਸ ਲੁੱਕ ਦੇ ਫੈਨਜ਼ ਦੀਵਾਨੇ ਹੋ ਗਏ। ਉਹ ਤਸਵੀਰਾਂ ‘ਤੇ ਵਧੀਆ ਕਮੈਂਟ ਕਰ ਰਹੇ ਹਨ।
ਕਿਆਰਾ ਦੇ ਲੁੱਕ ‘ਤੇ ਬਾਲੀਵੁੱਡ ਸੈਲੇਬਸ ਨੇ ਵੀ ਆਪਣਾ ਪਿਆਰ ਜਤਾਇਆ ਹੈ। ਕਿਆਰਾ ਦੀ ਫੋਟੋ ‘ਤੇ ਕਮੈਂਟ ਕਰਦੇ ਹੋਏ ਲੋਕਾਂ ਨੇ ਲਿਖਿਆ, ‘ਤੁਸੀਂ ਸ਼ਾਨਦਾਰ ਲੱਗ ਰਹੇ ਹੋ’।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actresskiaraaliaadvanilatest newspro punjab tvpunjabi news
Share408Tweet255Share102

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

Tower Rush – An Overview

ਮਾਰਚ 27, 2026

The Insider Secrets of Tower Rush Discovered

ਮਾਰਚ 27, 2026

ਲੁਧਿਆਣਾ Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ

ਮਾਰਚ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ 2026 ਦਾ ਆਯੋਜਨ

ਮਾਰਚ 27, 2026

ਭਾਰਤ ‘ਚ Lockdown ਨੂੰ ਲੈ ਕੇ ਕੇਂਦਰ ਦਾ ਵੱਡਾ ਬਿਆਨ

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.