ਬੁੱਧਵਾਰ, ਜੁਲਾਈ 30, 2025 02:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Kirti Kharbanda Birthday: ਬਾਲੀਵੁੱਡ ਐਕਟਰਸ Kirti Kharbanda ਸੇਲਿਬ੍ਰੇਟ ਕਰ ਰਹੀ 32ਵਾਂ ਜਨਮ, ਦੇਖੋ ਐਕਸਟ੍ਰੇਸ ਦੇ ਹੌਟ ਲੁਕਸ

ਬਾਲੀਵੁੱਡ ਐਕਟਰਸ Kirti Kharbanda ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। 29 ਅਕਤੂਬਰ 1990 ਨੂੰ ਐਕਟਰਸ ਦਾ ਜਨਮ ਹੋਇਆ ਸੀ।

by Bharat Thapa
ਅਕਤੂਬਰ 29, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ, ਲਾਈਫਸਟਾਈਲ
0
Kirti Kharbanda Birthday: ਬਾਲੀਵੁੱਡ ਐਕਟਰਸ Kirti Kharbanda ਸੇਲਿਬ੍ਰੇਟ ਕਰ ਰਹੀ 32ਵਾਂ ਜਨਮ, ਦੇਖੋ ਐਕਸਟ੍ਰੇਸ ਦੇ ਹੌਟ ਲੁਕਸ
ਇੱਕ ਇੰਟਰਵਿਊ ਵਿੱਚ Kirti Kharbanda ਨੇ ਇਸ ਗੱਲ ਨੂੰ ਖੁਲ੍ਹ ਕੇ ਕਿਹਾ ਹੈ ਕਿ ਉਹ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ।ਓਹਨਾ ਕਿਹਾ ਕੀ ਉਹ ਕਦੇ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ਸਿਰਫ ਬੱਚੇ ਪੈਦਾ ਕਰਨਾ ਚਾਹੁੰਦੀ ਸੀ।
ਬਾਲੀਵੁੱਡ ਐਕਟਰਸ Kirti Kharbanda ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। 29 ਅਕਤੂਬਰ 1990 ਨੂੰ ਐਕਟਰਸ ਦਾ ਜਨਮ ਹੋਇਆ ਸੀ। ਉਹ ਹਮੇਸ਼ਾ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ।
Kirti Kharbanda ਐਕਟਰਸ ਦੇ ਨਾਲ-ਨਾਲ ਇੱਕ ਸ਼ਾਨਦਾਰ ਜਵੇਲਰੀ ਡਿਜ਼ਾਈਨਰ ਵੀ ਹਨ। ਐਕਟਰਸ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
ਐਕਟਰਸ ਦਾ ਜਨਮ ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ-ਪਿਤਾ ਦਾ ਨਾਮ ਅਸ਼ਵਿਨੀ ਖਰਬੰਦਾ ਅਤੇ ਰਜਨੀ ਖਰਬੰਦਾ ਹਨ। kriti ਨੇ ਆਪਣੀ ਪੜਾਈ ਦਿੱਲੀ ਤੋਂ ਕੀਤੀ ਹੈ ।
kriti ਆਪਣੀ ਫਿਲਮਾਂ ਦੇ ਨਾਲ-ਨਾਲ ਉਸਦੀ ਪਰਸਨਲ ਲਾਈਫ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਐਕਟਰਸ ਨੂੰ ਲੰਬੇ ਵਕਤ ਤੋਂ ਅਦਾਕਾਰ pulkit samrat ਨਾਲ ਦੇਖਿਆ ਜਾ ਰਿਹਾ ਹੈ।
ਐਕਟਰਸ ਨੇ ਸਾਉਥ ਫਿਲਮਾਂ ਤੋਂ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ '14 ਫੇਰੇ', 'ਤੈਸ਼', 'ਪਾਗਲਪੰਤੀ', 'ਹਾਉਸਫੂਲ 4' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
kriti ਬਾਲੀਵੁੱਡ ਐਕਟਰ pulkit samrat ਨੂੰ ਡੇਟ ਕਰ ਰਹੇ ਹਨ। ਦੋਨੋਂ ਦੁਨੀਆ ਸਾਹਮਣੇ ਆਪਣੇ ਪਿਆਰ ਦਾ ਇਜਹਾਰ ਕਰਦੇ ਹਨ, ਪਰ ਫਿਲਹਾਲ ਅਜੇ ਵੀ ਦੋਵੇਂ ਵਿਆਹ ਦੇ ਬੰਦਨ ਵਿੱਚ ਵੱਜਣ ਲਈ ਕੁਜ ਸਮਾਂ ਚਾਹੁੰਦੇ ਹਨ।
Kirti Kharbanda Birthday: ਬਾਲੀਵੁੱਡ ਐਕਟਰਸ Kirti Kharbanda ਸੇਲਿਬ੍ਰੇਟ ਕਰ ਰਹੀ 32ਵਾਂ ਜਨਮ, ਦੇਖੋ ਐਕਸਟ੍ਰੇਸ ਦੇ ਹੌਟ ਲੁਕਸ

ਬਾਲੀਵੁੱਡ ਐਕਟਰਸ Kirti Kharbanda ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। 29 ਅਕਤੂਬਰ 1990 ਨੂੰ ਐਕਟਰਸ ਦਾ ਜਨਮ ਹੋਇਆ ਸੀ। ਉਹ ਹਮੇਸ਼ਾ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ।

ਐਕਟਰਸ ਦਾ ਜਨਮ ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ-ਪਿਤਾ ਦਾ ਨਾਮ ਅਸ਼ਵਿਨੀ ਖਰਬੰਦਾ ਅਤੇ ਰਜਨੀ ਖਰਬੰਦਾ ਹਨ। kriti ਨੇ ਆਪਣੀ ਪੜਾਈ ਦਿੱਲੀ ਤੋਂ ਕੀਤੀ ਹੈ ।

kriti ਆਪਣੀ ਫਿਲਮਾਂ ਦੇ ਨਾਲ-ਨਾਲ ਉਸਦੀ ਪਰਸਨਲ ਲਾਈਫ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਐਕਟਰਸ ਨੂੰ ਲੰਬੇ ਵਕਤ ਤੋਂ ਅਦਾਕਾਰ pulkit samrat ਨਾਲ ਦੇਖਿਆ ਜਾ ਰਿਹਾ ਹੈ।

ਇੱਕ ਇੰਟਰਵਿਊ ਵਿੱਚ Kirti Kharbanda ਨੇ ਇਸ ਗੱਲ ਨੂੰ ਖੁਲ੍ਹ ਕੇ ਕਿਹਾ ਹੈ ਕਿ ਉਹ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ।ਓਹਨਾ ਕਿਹਾ ਕੀ ਉਹ ਕਦੇ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ਸਿਰਫ ਬੱਚੇ ਪੈਦਾ ਕਰਨਾ ਚਾਹੁੰਦੀ ਸੀ।

Kirti Kharbanda ਐਕਟਰਸ ਦੇ ਨਾਲ-ਨਾਲ ਇੱਕ ਸ਼ਾਨਦਾਰ ਜਵੇਲਰੀ ਡਿਜ਼ਾਈਨਰ ਵੀ ਹਨ। ਐਕਟਰਸ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਐਕਟਰਸ ਨੇ ਸਾਉਥ ਫਿਲਮਾਂ ਤੋਂ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ’14 ਫੇਰੇ’, ‘ਤੈਸ਼’, ‘ਪਾਗਲਪੰਤੀ’, ‘ਹਾਉਸਫੂਲ 4’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

kriti ਬਾਲੀਵੁੱਡ ਐਕਟਰ pulkit samrat ਨੂੰ ਡੇਟ ਕਰ ਰਹੇ ਹਨ। ਦੋਨੋਂ ਦੁਨੀਆ ਸਾਹਮਣੇ ਆਪਣੇ ਪਿਆਰ ਦਾ ਇਜਹਾਰ ਕਰਦੇ ਹਨ, ਪਰ ਫਿਲਹਾਲ ਅਜੇ ਵੀ ਦੋਵੇਂ ਵਿਆਹ ਦੇ ਬੰਦਨ ਵਿੱਚ ਵੱਜਣ ਲਈ ਕੁਜ ਸਮਾਂ ਚਾਹੁੰਦੇ ਹਨ।

Tags: bollywood actersskriti khrabandaMumbaipulkit samrat
Share230Tweet144Share57

Related Posts

Skin Care Tips: ਮੂੰਹ ਧੋਣ ਸਮੇਂ ਨਾ ਕਰੋ ਅਜਿਹੀ ਗਲਤੀ, ਚਿਹਰਾ ਹੋ ਜਾਏਗਾ ਖਰਾਬ

ਜੁਲਾਈ 28, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਬੱਚਿਆਂ ਨੂੰ ਰੋਜ ਰੋਜ ਬਿਸਕੁਟ ਚਿਪਸ ਖਿਲਾਉਣ ਵਾਲੇ ਹੋ ਜਾਣ ਸਾਵਧਾਨ, ਕਰ ਰਹੇ ਹੋ ਇਹ ਵੱਡੀ ਗਲਤੀ

ਜੁਲਾਈ 25, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਮਾਨਸੂਨ ਚ ਪਹਾੜਾਂ ਤੇ ਘੁੰਮਣ ਦੀ ਕਰ ਰਹੇ ਹੋ ਤਿਆਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜੁਲਾਈ 23, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025
Load More

Recent News

GYM ‘ਚ ਹੋਏ ਵਿਵਾਦ ‘ਤੇ ਮਸ਼ਹੂਰ ਪੰਜਾਬੀ ਗਾਇਕ ਤੇ ਦਰਜ ਹੋਈ FIR

ਜੁਲਾਈ 30, 2025

ਇਸ ਦੇਸ਼ ‘ਚ Youtube ‘ਤੇ ਲੱਗਾ BAN, ACCOUNT ਬਣਾਇਆ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਜੁਲਾਈ 30, 2025

ਇਸ ਜਗ੍ਹਾ ਆਇਆ ਹੁਣ ਤੱਕ ਦਾ 6ਵਾਂ ਸਭ ਤੋਂ ਵੱਡਾ ਭੁਚਾਲ, ਸੁਨਾਮੀ ਦੀ ਚਿਤਾਵਨੀ ਵੀ ਹੋਈ ਜਾਰੀ

ਜੁਲਾਈ 30, 2025

ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113 ਕਰੋੜ ਦਾ ਬਿੱਲ! 2015-16 ਤੋਂ ਬਾਅਦ ਹਰਿਆਣਾ ਨੇ ਕਿਉਂ ਨਹੀਂ ਦਿੱਤੇ ਪੈਸੇ

ਜੁਲਾਈ 30, 2025

Weather Update: 72 ਸ਼ਹਿਰਾਂ ‘ਚ ਪਏਗਾ ਭਾਰੀ ਮੀਂਹ, ਜਾਣੋ ਮੌਸਮ ਵਿਭਾਗ ਨੇ ਕੀ ਜਾਰੀ ਕੀਤਾ ਅਲਰਟ

ਜੁਲਾਈ 30, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result