ਸੋਮਵਾਰ, ਅਗਸਤ 18, 2025 02:39 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਜਾਣੋ Abhijeet Bhattacharya ਬਾਰੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਸ਼ਾਹਰੁਖ਼ ਖਾਨ ਦੀ ਆਵਾਜ਼

ਅਭਿਜੀਤ ਨੇ ਆਪਣਾ ਪਹਿਲਾ ਚਰਚਿੱਤ ਗਾਣਾ ਫਿਲਮ ਖਿਲਾੜੀ ਵਿਚ ਗਾਇਆ। ਉਸ ਤੂੰ ਬਾਅਦ ਅਭਿਜੀਤ ਨੇ 1994 ਵਿੱਚ ਯੇਹ ਦਿਲਲਗੀ ,ਰਾਜਾ ਬਾਬੂ ,ਮੈਂ ਖਿਲਾੜੀ ਤੂੰ ਅਨਾੜੀ ਫ਼ਿਲਮਾਂ ਵਿੱਚ ਗਾਣੇ ਗਾ ਪ੍ਰਸਿੱਧੀ ਹਾਸਿਲ ਕੀਤੀ।

by Bharat Thapa
ਅਕਤੂਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Abhijeet Bhattacharya ਦਾ ਜਨਮ 30 ਅਕਤੂਬਰ 1958 ਨੂੰ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਖੇ ਹੋਇਆ।
ਅਭਿਜੀਤ ਨੇ ਆਪਣਾ ਪਹਿਲਾ ਚਰਚਿੱਤ ਗਾਣਾ ਫਿਲਮ ਖਿਲਾੜੀ ਵਿਚ ਗਾਇਆ। ਉਸ ਤੂੰ ਬਾਅਦ ਅਭਿਜੀਤ ਨੇ 1994 ਵਿੱਚ ਯੇਹ ਦਿਲਲਗੀ ,ਰਾਜਾ ਬਾਬੂ ,ਮੈਂ ਖਿਲਾੜੀ ਤੂੰ ਅਨਾੜੀ ਫ਼ਿਲਮਾਂ ਵਿੱਚ ਗਾਣੇ ਗਾ ਪ੍ਰਸਿੱਧੀ ਹਾਸਿਲ ਕੀਤੀ।
ਅਭਿਜੀਤ ਨੇ ਪ੍ਰਸਿੱਧ ਅਦਾਕਾਰ ਸਹਾਰੁਖ ਖਾਨ ਲਈ ਓਹਨਾ ਦੀਆ ਫ਼ਿਲਮਾਂ ਵਿੱਚ ਬਹੁਤ ਸਾਰੇ ਗਾਣੇ ਗਾਏ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਅਭਿਜੀਤ ਦੇ ਇਹ ਗਾਣੇ ਮੈਂ ਹੂੰ ਨਾ ,ਸੁਨੋ ਨਾ ਸੁਨੋ ਨਾ ,ਤੌਬਾ ਤੁਮ੍ਹਰੇ ਇਸ਼ਾਰੇ ,ਧੂੰਮ ਤਾਨਾ ਕਾਫੀ ਚਰਚਿਤ ਹਨ।
Abhijeet Bhattacharya ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 ਵਿੱਚ ਫਿਲਮ ਬਾਗ਼ੀ ਤੋਂ ਕੀਤੀ। ਜਿਸ ਵਿੱਚ ਉਹਨਾਂ ਨੇ ਏਕ ਚੰਚਲ ਸ਼ੋਖ ਹਸੀਨਾ ਨਾਮ ਦਾ ਗਾਣਾ ਗਾਇਆ।
Abhijeet Bhattacharya ਨੂੰ ਮੈਂ ਐਸਾ ਗੀਤ ਗਾਓਂ ਫਿਲਮ yes boos ਲਈ ਬੈਸਟ ਪਲੇਅਬੈਕ ਸਿੰਗਰ ਅਵਾਰਡ ਮਿਲਇਆ।
ਅਭਿਜੀਤ ਦਾ ਫਿਲਮ ਧੜਕਣ ਚ ,ਗਾਏ ਗਾਣੇ ਤੁਮ ਦਿਲ ਕਿ ਧੜਕਣ ਮੇਂ ਨੂੰ ਬਹੁਤ ਪਸੰਦ ਕੀਤਾ ਗਿਆ।
ਅਭਿਜੀਤ ਨੇ 2021 ਵਿੱਚ ਇੱਕ ਸਿੰਗਿੰਗ ਰਿਐਲਿਟੀ ਸ਼ੋਅ 'Sangeet er Moha Juddho' ਨੂੰ ਹੋਸਟ ਕੀਤਾ।
ਅਭਿਜੀਤ ਅੱਜ ਕੱਲ ਫ਼ਿਲਮ ਸੁਪਰ ਧਮਾਲ ਲਈ ਗਾਣਾ ਗਾ ਰਹੇ ਹਨ। ਜਿਸ ਨੂੰ ਜ਼ੀ ਮਿਊਜ਼ਿਕ ਕੰਪਨੀ ਬਣਾ ਰਹੀ ਹੈ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਗਾਣੇ ਰੀਮੇਕ ਕੀਤੇ ਜਾ ਰਹੇ ਨੇ ਜਿਵੇਂ tan tana tan ਫ਼ਿਲਮ ਜੁੜਵਾ 2 ਵਿੱਚ ਗਾਇਆ ਗਿਆ।
Abhijeet Bhattacharya ਦਾ ਜਨਮ 30 ਅਕਤੂਬਰ 1958 ਨੂੰ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਖੇ ਹੋਇਆ।

Abhijeet Bhattacharya ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 ਵਿੱਚ ਫਿਲਮ ਬਾਗ਼ੀ ਤੋਂ ਕੀਤੀ। ਜਿਸ ਵਿੱਚ ਉਹਨਾਂ ਨੇ ਏਕ ਚੰਚਲ ਸ਼ੋਖ ਹਸੀਨਾ ਨਾਮ ਦਾ ਗਾਣਾ ਗਾਇਆ।

ਅਭਿਜੀਤ ਨੇ ਆਪਣਾ ਪਹਿਲਾ ਚਰਚਿੱਤ ਗਾਣਾ ਫਿਲਮ ਖਿਲਾੜੀ ਵਿਚ ਗਾਇਆ। ਉਸ ਤੂੰ ਬਾਅਦ ਅਭਿਜੀਤ ਨੇ 1994 ਵਿੱਚ ਯੇਹ ਦਿਲਲਗੀ ,ਰਾਜਾ ਬਾਬੂ ,ਮੈਂ ਖਿਲਾੜੀ ਤੂੰ ਅਨਾੜੀ ਫ਼ਿਲਮਾਂ ਵਿੱਚ ਗਾਣੇ ਗਾ ਪ੍ਰਸਿੱਧੀ ਹਾਸਿਲ ਕੀਤੀ।

ਅਭਿਜੀਤ ਨੇ ਪ੍ਰਸਿੱਧ ਅਦਾਕਾਰ ਸਹਾਰੁਖ ਖਾਨ ਲਈ ਓਹਨਾ ਦੀਆ ਫ਼ਿਲਮਾਂ ਵਿੱਚ ਬਹੁਤ ਸਾਰੇ ਗਾਣੇ ਗਾਏ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਅਭਿਜੀਤ ਦੇ ਇਹ ਗਾਣੇ ਮੈਂ ਹੂੰ ਨਾ ,ਸੁਨੋ ਨਾ ਸੁਨੋ ਨਾ ,ਤੌਬਾ ਤੁਮ੍ਹਰੇ ਇਸ਼ਾਰੇ ,ਧੂੰਮ ਤਾਨਾ ਕਾਫੀ ਚਰਚਿਤ ਹਨ।

Abhijeet Bhattacharya ਨੂੰ ਮੈਂ ਐਸਾ ਗੀਤ ਗਾਓਂ ਫਿਲਮ yes boos ਲਈ ਬੈਸਟ ਪਲੇਅਬੈਕ ਸਿੰਗਰ ਅਵਾਰਡ ਮਿਲਇਆ।

ਅਭਿਜੀਤ ਦਾ ਫਿਲਮ ਧੜਕਣ ਚ ,ਗਾਏ ਗਾਣੇ ਤੁਮ ਦਿਲ ਕਿ ਧੜਕਣ ਮੇਂ ਨੂੰ ਬਹੁਤ ਪਸੰਦ ਕੀਤਾ ਗਿਆ।

ਅਭਿਜੀਤ ਨੇ 2021 ਵਿੱਚ ਇੱਕ ਸਿੰਗਿੰਗ ਰਿਐਲਿਟੀ ਸ਼ੋਅ ‘Sangeet er Moha Juddho’ ਨੂੰ ਹੋਸਟ ਕੀਤਾ।

ਅਭਿਜੀਤ ਅੱਜ ਕੱਲ ਫ਼ਿਲਮ ਸੁਪਰ ਧਮਾਲ ਲਈ ਗਾਣਾ ਗਾ ਰਹੇ ਹਨ। ਜਿਸ ਨੂੰ ਜ਼ੀ ਮਿਊਜ਼ਿਕ ਕੰਪਨੀ ਬਣਾ ਰਹੀ ਹੈ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਗਾਣੇ ਰੀਮੇਕ ਕੀਤੇ ਜਾ ਰਹੇ ਨੇ ਜਿਵੇਂ tan tana tan ਫ਼ਿਲਮ ਜੁੜਵਾ 2 ਵਿੱਚ ਗਾਇਆ ਗਿਆ।

Tags: 90s singerabhijeet bhattacharyabollywoodeplayback singer
Share423Tweet265Share106

Related Posts

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025
Load More

Recent News

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਵੱਡੀ AirLine ਨੂੰ ਪਿਆ ਭਾਰੀ, ਕੋਰਟ ਨੇ ਲਗਾਇਆ ਭਾਰੀ ਜੁਰਮਾਨਾ

ਅਗਸਤ 18, 2025

ਸੂਬੇ ਦੇ ਇਹ ਥਾਂ ਮਿਲਿਆ 20 ਟਨ ਸੋਨੇ ਦਾ ਭੰਡਾਰ, ਬਦਲ ਜਾਵੇਗੀ ਇਸ ਇਲਾਕੇ ਦੀ ਕਿਸਮਤ

ਅਗਸਤ 18, 2025

ਹੁਣ UPI ਰਾਂਹੀ ਮਿਲੇਗਾ Loan, RBI ਨੇ ਜਾਰੀ ਕੀਤੇ ਨਵੇਂ ਨਿਰਦੇਸ਼

ਅਗਸਤ 18, 2025

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਵੀ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਗਸਤ 18, 2025

ਪੈਰਾਂ ‘ਚ ਸੋਜ ਆਉਣ ਦਾ ਕੀ ਹੈ ਮਤਲਬ, ਕਿਵੇਂ ਕਰ ਸਕਦੇ ਹੋ ਇਸਦਾ ਇਲਾਜ!

ਅਗਸਤ 16, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result