ਬੁੱਧਵਾਰ, ਦਸੰਬਰ 24, 2025 04:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਅਮਰੀਕਾ ਨੂੰ ਛੱਡ ਵਰਕਰ ਕਿਉਂ ਜਾ ਰਹੇ ਨੇ ਕੈਨੇਡਾ ਜਾਣੋ ਇਸ ਪਿੱਛੇ ਦਾ ਕਾਰਨ

ਅਮਰੀਕਾ ਵੱਡੀ ਗਿਣਤੀ ਵਿੱਚ ਭਾਰਤੀ ਸਕਿਲਡ ਵਰਕਰ ਕੰਮ ਲਈ ਜਾਂਦੇ ਹਨ। ਹਾਲਾਂਕਿ, ਹੁਣ ਉਹ ਅਮਰੀਕਾ ਦੇ ਬਦਲੇ ਕੈਨੇਡਾ ਵਿੱਚ ਜਾਣਾ ਪਸੰਦ ਕਰਦੇ ਹਨ । ਇਸ ਦੇ ਪਿੱਛੇ ਕਾਰਨ ਕੀ ਹੈ।

by Bharat Thapa
ਨਵੰਬਰ 5, 2022
in ਵਿਦੇਸ਼
0
ਅਮਰੀਕਾ ਨੂੰ ਛੱਡ ਵਰਕਰ ਕਿਉਂ ਜਾ ਰਹੇ ਨੇ ਕੈਨੇਡਾ ਜਾਣੋ ਇਸ ਪਿੱਛੇ ਦਾ ਕਾਰਨ

ਵੱਡੀ ਗਿਣਤੀ ਭਾਰਤੀ ਅਮਰੀਕਾ ਵਿੱਚ ਕੰਮ ਕਰਨ ਜਾਂਦੇ ਹਨ ।ਇਨ੍ਹਾਂ ਵਿੱਚ ਇੱਕ ਆਬਾਦੀ ਸਕਿਲਡ ਵਰਕਰ ਦੀ ਹੁੰਦੀ ਹੈ ,ਜਿਨ੍ਹਾਂ ਨੂੰ H1-B ਵੀਜ਼ਾ ਦਿੱਤਾ ਜਾਂਦਾ ਹੈ। ਅਮਰੀਕਾ ਦੇ ਵਿਦੇਸ਼ੀ ਲੋਕਾਂ ਨੂੰ H1-B ਵੀਜ਼ਾ ਮਿਲਦਾ ਹੈ, ਜੋ ਸਪੇਸ਼ਲ ਫੀਲਡ ਵਿੱਚ ਕੰਮ ਕਰਦਾ ਹੈ। ਹਾਲਾਂਕਿ, ਅਮਰੀਕਾ ਹੁਣ ਟੈਲੇਂਟੇਡ ਲੋਕਾਂ ਨੂੰ ਖੋ ਰਿਹਾ ਹੈ,ਕਿਉਂਕਿ ਭਾਰਤੀ ਅਤੇ ਦੂਜੇ ਦੇਸ਼ਾਂ ਦੇ ਲੋਕ ਹੁਣ ਅਮਰੀਕਾ ਵਿੱਚ ਕੰਮ ਕਰਨ ਦੀ ਇੱਛਾ ਨਹੀਂ ਦਿਖਾ ਰਹੇ । ਇਹ ਸਾਰੇ ਲੋਕ ਹੁਣ ਕੰਮ ਕਰਨ ਲਈ ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਵਿੱਚ ਜਾ ਰਹੇ ਹਨ। ਇਸੇ ਤਰ੍ਹਾਂ ਦੇ ਸਵਾਲ ਉੱਠਦੇ ਹਨ ਕਿ ਕੈਨੇਡਾ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਭਾਰਤੀ ਪਰਿਵਾਰ ਤੇ ਹੋਰ ਦੇਸ਼ਾਂ ਦੇ ਸਕਿਲਡ ਵਰਕਰਸ ਕੈਨੇਡਾ ਦਾ ਰੁਖ ਕਰ ਰਹੇ ਹਨ ।

ਦਰਅਸਲ, ਕੈਨੇਡਾ ਵਿੱਚ ਸਾਰੇ ਵਿਦੇਸ਼ੀ ਸਕਿਲਡ ਵਰਕਰਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ , ਤੇ ਅਮਰੀਕਾ ਵਿੱਚ ਅਜਿਹਾ ਨਹੀਂ ਹੈ।ਇਹਨਾਂ ਵਿਦੇਸ਼ੀ ਸਕਿਲਡ ਵਰਕਰਾਂ ਦੇ ਜੀਵਨ ਸਾਥੀਆਂ ਵਿੱਚ ਅਜਿਹੇ ਲੋਕ ਹਨ, ਜੋ ਕਿਸੇ ਵੀ ਤਰ੍ਹਾਂ ਅਮਰੀਕੀ ਦੀ ਅਰਥਵਿਵਸਥਾ ਵਿੱਚ ਅਪਣਾ ਯੋਗਦਾਨ ਪਾ ਸਕਦੇ ਹਨ। ਪਰ ਕੰਮ ਦੀ ਆਗਿਆ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ ਹੈ। ਇਸ ਕਾਰਨ ਅਮਰੀਕਾ ਤੋਂ ਸਕਿਲਡ ਵਰਕਰ ਦਾ ਮੋਹ ਭੰਗ ਹੋ ਰਿਹਾ ਹੈ ਅਤੇ ਹੁਣ ਉਹ ਕੈਨੇਡਾ ਵਿੱਚ ਕੰਮ ਕਰਨਾ ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਵੀ ਸ਼ਾਮਲ ਹਨ, ਜੋ ਕੈਨੇਡਾ ਵਿੱਚ ਜੌਬ ਕਰਨਾ ਜ਼ਿਆਦਾ ਪਸੰਦ ਕਰਦੇ ਹਨ।

ਨਿਯਮਾਂ ਵਿੱਚ ਬਦਲਾਅ ਕਰਨ ਤੇ ਹੋਵੇਗਾ ਅਮਰੀਕਾ ਨੂੰ ਲਾਭ

ਨੈਸ਼ਨਲ ਫਾਉਂਡੇਸ਼ਨ ਫਾਰ ਅਮੈਰੀਕਨ ਪਾਲਿਸੀ ਵਿੱਚ ਖੁਲ੍ਹ ਕੇ ਕਿਹਾ ਗਿਆ ਹੈ ਕਿ ਜੇਕਰ H-1B ਵੀਜ਼ਾ ਹੋਲਡਰਾਂ ਦੇ ਸਾਰੇ ਸਕਿਲਡ ਵਰਕਰਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜ਼ਾਜਤ ਦਿੱਤੀ ਜਾਂਦੀ ਹੈ , ਤਾਂ ਇਹ ਸਕਿਲਡ ਵਰਕਰ ਕੈਨੇਡਾ ਦੇ ਬਦਲੇ ਅਮਰੀਕਾ ਵਿੱਚ ਕੰਮ ਕਰਨਾ ਪਸੰਦ ਕਰਨਗੇ ।

ਇਸ ਸਟੱਡੀ ਦੇ ਮੁਤਾਬਿਕ , ‘ਜੇਕਰ ਅਮਰੀਕਾ ਐਚ-1ਬੀ ਵੀਜ਼ਾ ਹੋਲਡਰਸ ਦੇ ਜੀਵਨ ਸਾਥੀਆਂ ਲਈ ਮੌਜੂਦਾ ਵਰਕ ਨਿਯਮਾਂ ਨੂੰ ਬਦਲਦਾ ਹੈ , ਤਾਂ ਅਮਰੀਕਾ ਲਈ ਇਹ ਮਹੱਤਵਪੂਰਨ ਆਰਥਿਕ ਪ੍ਰਾਪਤੀ ਹੋਵੇਗੀ । ਇਸ ਨਾਲ ਉਹ ਸਕਿਲਡ ਵਰਕਰਾਂ ਅਤੇ ਵਿਸ਼ਵ ਟੈਲੇਂਟ ਨੂੰ ਇੱਥੇ ਕੰਮ ਕਰਨ ਲਈ ਆਕਰਸ਼ਿਤ ਕਰ ਸਕਦਾ ਹੈ।’

ਅਮਰੀਕਾ ਵਿੱਚ ਵੀ ਜੀਵਨ ਸਾਥੀਆਂ ਲਈ ਕੰਮ ਕਰਨ ਦਾ ਮੌਕਾ

ਦਰਅਸਲ, ਕੈਨੇਡਾ ਵਿੱਚ ਜਾਕੇ ਪਰਮਾਨੈਂਟ ਰੇਜਿਡੈਂਸੀ ਭਾਵ ਪੱਕੇ ਤੌਰ ਤੇ ਨਿਵਾਸ ਪ੍ਰਾਪਤ ਕਰਨ ਵਾਲੇ ਭਾਰਤੀ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕੈਨੇਡਾ ਵਿਚ ਰਹਿਣ ਵਾਲੇ ਨਿਵਾਸੀ ਬਣੇ ਭਾਰਤੀ ਲੋਕਾਂ ਦੀ ਗਿਣਤੀ 2016 ਅਤੇ 2020 ਅਤੇ 2021 ਵਿਚਕਾਰ 115 ਪ੍ਰਤੀਸ਼ਤ ਤੋਂ ਜ਼ਿਆਦਾ ਹੋਈ ਹੈ। ਉਹੀਂ, 2015 ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨ ਸਾਥੀਆਂ ਨੂੰ ਐਚ4 (ਡਿੰਡਪੇਟ)ਵੀਜ਼ਾ ਦੇ ਜਰਿਏ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਹੈ ।

H4 ਵੀਜ਼ਾ ਉਨ੍ਹਾਂ ਪਤੀ ਜਾਂ ਪਤਨੀ ਅਤੇ ਬੱਚਿਆਂ ਨੂੰ ਜਾਰੀ ਕੀਤਾ ਗਿਆ ਹੈ, ਜੋ ਅਮਰੀਕਾ ਵਿੱਚ H-1B, H-2A, H-2B ਅਤੇ H-3 ਵੀਜ਼ਾ ਹੋਲਡਰਸ ਦੇ ਨਾਲ ਜਾਂਦੇ ਹਨ। ਐਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਕਾਫ਼ੀ ਪੜ੍ਹੇ-ਲਿਖੇ ਹੁੰਦੇ ਹਨ । ਇਹ ਆਮਤੌਰ ਤੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਡੀਕਲ ਫੀਲਡ ਦੀ ਡਿਗਰੀ ਰੱਖਣ ਵਾਲੇ ਹੁੰਦੇ ਹਨ । ਅਮਰੀਕਾ ਆਉਣ ਤੋਂ ਪਹਿਲਾਂ ਇਹਨਾਂ ਸਾਰਿਆਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਕੰਮ ਵੀ ਕੀਤਾ ਹੁੰਦਾ ਹੈ ।

ਕਿਉਂ H4 ਵੀਜ਼ਾ ਤੋਂ ਅਮਰੀਕਾ ਨੂੰ ਨਹੀਂ ਹੋ ਰਿਹਾ ਫਾਇਦਾ

ਦਰਅਸਲ, H4 ਵੀਜ਼ਾ ਰੱਖਣ ਵਾਲੇ ਲੋਕਾਂ ਨੂੰ ਇੰਪਲਾਈਮੈਂਟ ਔਥਰਾਈਜ਼ੇਸ਼ਨ ਡੌਕਯੂਮੈਂਟਸ (EAD) ਲਈ ਅਪਲਾਈ ਕਰਨਾ ਪੈਂਦਾ ਹੈ। H4 ਵੀਜ਼ਾ ਹੋਲਡਰਸ EAD ਲਈ ਤਾਂਹੀ ਅਪਲਾਈ ਕਰ ਸਕਦੇ ਹਨ, ਜਦੋਂ ਉਨ੍ਹਾਂ ਦੇ ਐਚ-1ਬੀ ਵੀਜ਼ਾ ਰੱਖਣ ਵਾਲੇ ਸਾਥੀ ਨੂੰ ਪਰਮਾਨੈਂਟ ਵੀਜ਼ਾ ਮਿਲਣ ਵਾਲਾ ਹੋਵੇ । ਪਰਮਾਨੈਂਟ ਰੇਜਿਡੈਂਸੀ ਹਾਸਲ ਕਰਨ ਵਿੱਚ ਕਾਫੀ ਸਾਲ ਲੱਗ ਜਾਂਦੇ ਹਨ। ਇਸ ਕਾਰਨ ਕਈ ਲੋਕ ਐਚ-4 ਵੀਜ਼ਾ ਦੇ ਲਈ ਅਪਲਾਈ ਕਰਦੇ ਰਹਿੰਦੇ ਹਨ , ਜਦੋਂ ਤੋਹਾਡੇ ਐਚ-1ਬੀ ਹੋਲਡਰ ਜੀਵਨ ਸਾਥੀ ਨੇ ਅਮਰੀਕਾ ਵਿੱਚ ਘੱਟ ਤੋਂ ਘੱਟ 6 ਸਾਲ ਦਾ ਕੰਮ ਕੀਤਾ ਹੋਵੇ । ਇਸੇ ਤਰ੍ਹਾਂ ਕਈ ਲੋਕ ਬਹੁਤ ਲੰਬਾ ਉਡੀਕ ਨਹੀਂ ਕਰਦੇ।

 

Tags: amricacanadalatest newspro punjab tvSpouse Visawork visaworker
Share268Tweet167Share67

Related Posts

ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਲਗਾਉਣਗੇ ਨਵੇਂ ਜਲ ਸੈਨਾ ਜੰਗੀ ਜਹਾਜ਼ਾਂ ਦੀ ‘ਟਰੰਪ ਕਲਾਸ’

ਦਸੰਬਰ 23, 2025

ਹੁਣ ਭਾਰਤੀਆਂ ‘ਤੇ ਵੀ ਪੈ ਰਿਹਾ ਟਰੰਪ ਦੇ H-1ਬੀ ਵੀਜ਼ਾ ਫੈਸਲੇ ਦਾ ਅਸਰ, ਗੂਗਲ ਤੇ ਐਪਲ ਨੇ ਜਾਰੀ ਕੀਤੀ ਚੇਤਾਵਨੀ

ਦਸੰਬਰ 23, 2025

ਮੈਕਸੀਕੋ ਵਿੱਚ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, ਮਰੀਜ਼ ਸਮੇਤ ਪੰਜ ਲੋਕਾਂ ਦੀ ਹੋਈ ਮੌਤ

ਦਸੰਬਰ 23, 2025

ਵਿਦੇਸ਼ਾਂ ‘ਚ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਦਸੰਬਰ 19, 2025

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਦਸੰਬਰ 17, 2025

ਸਿਡਨੀ ਦੇ ਬੋਂਡੀ ਬੀਚ ‘ਤੇ 2 ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ, 10 ਲੋਕਾਂ ਦੀ ਮੌਤ, ਕਈ ਜ਼ਖਮੀ

ਦਸੰਬਰ 15, 2025
Load More

Recent News

ਸੰਜੀਵ ਅਰੋੜਾ ਨੇ ਪੰਜਾਬ ਵਿੱਚ ਐਚ.ਐਮ.ਈ.ਐਲ. ਦੀਆਂ 2600 ਕਰੋੜ ਦੀਆਂ ਪ੍ਰਮੁੱਖ ਉਦਯੋਗਿਕ ਵਿਸਥਾਰ ਯੋਜਨਾਵਾਂ ਨੂੰ ਕੀਤਾ ਉਜਾਗਰ

ਦਸੰਬਰ 23, 2025

ਸਰਕਾਰੀ ਆਈ.ਟੀ.ਆਈ ਬਾਬਾ ਬਕਾਲਾ ਸਾਹਿਬ ਨੂੰ ਭਾਈ ਜੈਤਾ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ – ETO

ਦਸੰਬਰ 23, 2025

ਵਿਧਵਾਵਾਂ ਅਤੇ ਆਸ਼ਰਿਤ ਔਰਤਾਂ ਨੂੰ ਹੁਣ ਤੱਕ ₹895 ਕਰੋੜ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਹੋਈ : ਮੰਤਰੀ ਡਾ. ਬਲਜੀਤ ਕੌਰ

ਦਸੰਬਰ 23, 2025

ਇਸ ਜ਼ਿਲ੍ਹੇ ਦੇ 15 ਪਿੰਡਾਂ ਵਿੱਚ ਨੂੰਹਾਂ ਅਤੇ ਧੀਆਂ ਲਈ ਸਮਾਰਟਫੋਨ ਚਲਾਉਣ ‘ਤੇ ਲੱਗੀ ਪਾਬੰਦੀ

ਦਸੰਬਰ 23, 2025

ਮਾਨ ਸਰਕਾਰ ਨੇ ਪੇਂਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਨੂੰ ਕੀਤਾ ਮਜ਼ਬੂਤ : ਹੜ੍ਹ ਸੰਕਟ ਦੌਰਾਨ ਪਸ਼ੂਆਂ ਨੂੰ ਬਚਾਉਣ ਲਈ ਵਿਭਾਗ 24 ਘੰਟੇ ਤਾਇਨਾਤ, 492 ਟੀਮਾਂ, 3.19 ਲੱਖ ਪਸ਼ੂਆਂ ਦਾ ਕੀਤਾ ਇਲਾਜ

ਦਸੰਬਰ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.