[caption id="attachment_110892" align="alignnone" width="1200"] Multi search feature:- ਗੂਗਲ ਸਰਚ 'ਚ ਮਲਟੀ ਸਰਚ ਫੀਚਰ ਦਿੱਤਾ ਗਿਆ ਹੈ, ਜਿਸ 'ਚ ਯੂਜ਼ਰਸ ਫੋਟੋ 'ਤੇ ਕਲਿੱਕ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਜਾਂ ਤੁਸੀਂ ਸਕ੍ਰੀਨਸ਼ੌਟ ਅਟੈਚ ਕਰਕੇ ਸਰਚ ਕਰ ਸਕਦੇ ਹੋ। ਇਸ ਦੇ ਲਈ ਗੂਗਲ ਐਪ 'ਚ ਕੈਮਰਾ ਓਪਨ ਕਰਨਾ ਹੋਵੇਗਾ। ਇਹ ਫ਼ੀਚਰ ਅਗਲੇ ਸਾਲ ਦੇ ਸ਼ੁਰੂ 'ਚ ਰੋਲ ਆਊਟ ਹੋਵੇਗਾ ਤੇ ਹਿੰਦੀ ਦੇ ਨਾਲ-ਨਾਲ ਹੋਰ ਭਾਸ਼ਾਵਾਂ 'ਚ ਵੀ ਉਪਲਬਧ ਹੋਵੇਗਾ।[/caption] [caption id="attachment_110893" align="alignnone" width="795"] DigiLocker for Android smartphones:- ਐਂਡਰੌਇਡ ਤੇ ਡਿਜੀਲੌਕਰ ਨੂੰ ਇੱਕ ਕਰਕੇ ਜੋੜਿਆ ਜਾਵੇਗਾ। ਅਜਿਹੇ 'ਚ, ਜਿਨ੍ਹਾਂ ਯੂਜ਼ਰਸ ਕੋਲ ਆਪਣਾ ਆਧਾਰ, ਪੈਨ ਕਾਰਡ ਤੇ ਹੋਰ ਦਸਤਾਵੇਜ਼ ਡਿਜੀਲੌਕਰ ਐਪ 'ਚ ਹਨ, ਉਹ ਉਨ੍ਹਾਂ ਨੂੰ ਸਿੱਧੇ ਐਂਡਰਾਇਡ ਸਮਾਰਟਫੋਨ 'ਤੇ ਫਾਈਲਜ਼ ਐਪ 'ਚ ਸਟੋਰ ਕਰਨ ਦੇ ਯੋਗ ਹੋਣਗੇ। ਇਹ ਫੀਚਰ ਨੂੰ ਯੂਜ਼ਰਸ ਕਦੋਂ ਵਰਤ ਸਕਦੇ ਹਨ, ਇਸ ਬਾਰੇ 'ਚ ਕੁਝ ਨਹੀਂ ਕਿਹਾ ਗਿਆ।[/caption] [caption id="attachment_110894" align="alignnone" width="750"] YouTube course: - ਯੂਟਿਊਬ 'ਤੇ ਕੋਰਸ ਗੂਗਲ ਯੂਟਿਊਬ ਕੋਰਸਾਂ ਦੇ ਨਾਲ ਇੱਕ ਐਡ-ਟੈਕ ਪਲੇ ਬਣਾ ਰਿਹਾ ਹੈ। ਜਿੱਥੇ ਕ੍ਰੀਏਟਰਜ਼ ਦੇ ਇੱਕ ਛੋਟੇ ਗਰੁੱਪ ਨੂੰ ਆਪਣੇ YouTube ਚੈਨਲ 'ਤੇ ਮੁਫਤ ਕੋਰਸ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਹ ਆਪਣੀ ਵੀਡੀਓ 'ਚ ਪੀਡੀਐਫ, ਤਸਵੀਰਾਂ ਤੇ ਹੋਰ ਚੀਜ਼ਾਂ ਅਪਲੋਡ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਇੱਕ ਮੌਕਾ ਵੀ ਦਿੱਤਾ ਜਾਵੇਗਾ।[/caption] [caption id="attachment_110896" align="alignnone" width="810"] Doctor writing feature:- ਗੂਗਲ ਡਾਕਟਰ ਦੀ ਲਿਖਾਈ ਨੂੰ ਪੜ੍ਹਨ ਲਈ ਆਪਣੀ ਏਆਈ ਤੇ ਲਰਨਿੰਗ ਐਲਗੋ-ਰੀਦਮ ਦੀ ਵਰਤੋਂ ਕਰਦੇ ਹੋਏ, ਇੱਕ ਫ਼ੀਚਰ ਲੈ ਕੇ ਆ ਰਿਹਾ ਹੈ, ਜੋ ਜਲਦੀ ਹੀ ਡਾਕਟਰ ਦੀ ਲਿਖਾਈ ਨੂੰ ਪੜ੍ਹਨਾ ਆਸਾਨ ਬਣਾ ਦੇਵੇਗਾ। ਇਹ ਦਵਾਈਆਂ ਦੀ ਪਛਾਣ ਕਰਨ 'ਚ ਵੀ ਮਦਦ ਕਰੇਗਾ।[/caption] [caption id="attachment_110898" align="alignnone" width="728"] New Google Pay feature: - Google Pay ਯੂਜ਼ਰਸ ਨੂੰ ਉਨ੍ਹਾਂ ਦੇ ਲੈਣ-ਦੇਣ ਹਿਸਟਰੀ ਨੂੰ ਬਿਹਤਰ ਤਰੀਕੇ ਨਾਲ ਐਕਸੈਸ ਕਰਨ 'ਚ ਮਦਦ ਕਰੇਗਾ। ਉਦਾਹਰਨ ਲਈ, ਵੌਇਸ-ਆਧਾਰਿਤ ਕਮਾਂਡਾਂ ਦੀ ਵਰਤੋਂ ਕਰਦੇ ਹੋਏ, ਯੂਜ਼ਰਸ ਪੁੱਛ ਸਕਦੇ ਹਨ "ਮੈਨੂੰ ਦਿਖਾਓ ਕਿ ਮੈਂ ਪਿਛਲੇ ਹਫ਼ਤੇ ਕੌਫੀ 'ਤੇ ਕਿੰਨਾ ਖਰਚ ਕੀਤਾ ਹੈ।" Google Pay ਐਪ 'ਤੇ ਸਥਾਨਕ ਭਾਸ਼ਾ ਦੀ ਸਹਾਇਤਾ ਮਿਲੇਗੀ।[/caption] [caption id="attachment_110901" align="alignnone" width="700"] Health information:- ਸਿਹਤ ਸੰਬੰਧੀ ਜਾਣਕਾਰੀ ਲਈ, ਮੇਦਾਂਤਾ, ਨਰਾਇਣ ਹੈਲਥ ਤੇ ਮਨੀਪਾਲ ਹਸਪਤਾਲਾਂ ਵਰਗੇ ਹਸਪਤਾਲਾਂ ਦੀ ਜਾਣਕਾਰੀ ਮਿਲੇਗੀ। ਇਹ ਹਿੰਦੀ, ਮਰਾਠੀ, ਤਮਿਲ, ਤੇਲਗੂ, ਕੰਨੜ, ਗੁਜਰਾਤੀ ਤੇ ਬੰਗਾਲੀ 'ਚ ਉਪਲਬਧ ਹੋਵੇਗਾ।[/caption]