ਵੀਰਵਾਰ, ਜੁਲਾਈ 17, 2025 10:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਕੋਹਲੀ ਨੇ IPL ‘ਚ 50 ਵਾਰ 50+ ਸਕੋਰ ਬਣਾਇਆ, 223 ਛੱਕੇ ਮਾਰੇ, ਪੋਲਾਰਡ ਦੇ ਬਰਾਬਰ ਪਹੁੰਚੇ

by Gurjeet Kaur
ਅਪ੍ਰੈਲ 3, 2023
in ਕ੍ਰਿਕਟ, ਫੋਟੋ ਗੈਲਰੀ, ਫੋਟੋ ਗੈਲਰੀ
0
ਓਵਰਆਲ ਸਾਂਝੇਦਾਰੀ ਦੀ ਗੱਲ ਕਰੀਏ ਤਾਂ ਇਸ ਸੂਚੀ 'ਚ ਟਾਪ 2 ਸਾਂਝੇਦਾਰੀਆਂ ਕੋਹਲੀ ਅਤੇ ਏਬੀ ਡਿਵਿਲੀਅਰਸ ਦੇ ਨਾਂ 'ਤੇ ਹਨ।
ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੇ ਨਾਂ ਮੁੰਬਈ ਇੰਡੀਅਨਜ਼ ਖਿਲਾਫ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਹੈ।
ਕੋਹਲੀ ਨੇ ਸਭ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਵੈਸਟਇੰਡੀਜ਼ ਦੇ ਬੱਲੇਬਾਜ਼ ਕੀਰੋਨ ਪੋਲਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਨੇ IPL 'ਚ 223 ਛੱਕੇ ਲਗਾਏ ਹਨ। ਇਸ ਸੂਚੀ 'ਚ ਕ੍ਰਿਸ ਗੇਲ 357 ਦੌੜਾਂ ਦੇ ਨਾਲ ਸਿਖਰ 'ਤੇ ਹਨ। ਪੋਲਾਰਡ ਅਤੇ ਕੋਹਲੀ ਪੰਜਵੇਂ ਸਥਾਨ 'ਤੇ ਹਨ।
ਉਸ ਨੇ 60 ਵਾਰ 50 ਪਲੱਸ ਸਕੋਰ ਬਣਾਏ ਹਨ। ਵਿਰਾਟ ਨੇ IPL 'ਚ 45 ਫਿਫਟੀ ਬਣਾਈਆਂ ਹਨ। ਉਸ ਦੇ ਨਾਂ 5 ਸੈਂਕੜੇ ਵੀ ਹਨ। ਇਸ ਤਰ੍ਹਾਂ ਉਸ ਨੇ 50 ਵਾਰ 50+ ਸਕੋਰ ਬਣਾਏ ਹਨ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।
ਵਿਰਾਟ ਨੇ ਫਿਫਟੀ ਲਗਾਉਣ ਦੇ ਨਾਲ ਹੀ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਉਹ IPL ਵਿੱਚ 50+ 50 ਵਾਰ ਸਕੋਰ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਨੇ ਫਾਫ ਡੂ ਪਲੇਸਿਸ ਨਾਲ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ।

Virat Kohli: ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ‘ਚ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਨੇ ਫਾਫ ਡੂ ਪਲੇਸਿਸ ਨਾਲ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ। ਮੁੰਬਈ ਦੇ ਖਿਲਾਫ ਇਹ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੈ।

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ‘ਚ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਨੇ ਫਾਫ ਡੂ ਪਲੇਸਿਸ ਨਾਲ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ।

ਵਿਰਾਟ ਨੇ ਫਿਫਟੀ ਲਗਾਉਣ ਦੇ ਨਾਲ ਹੀ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਉਹ IPL ਵਿੱਚ 50+ 50 ਵਾਰ ਸਕੋਰ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਇਸ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ।

ਵਿਰਾਟ ਨੇ ਫਿਫਟੀ ਲਗਾਉਣ ਦੇ ਨਾਲ ਹੀ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਉਹ IPL ਵਿੱਚ 50+ 50 ਵਾਰ ਸਕੋਰ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।

ਉਸ ਨੇ 60 ਵਾਰ 50 ਪਲੱਸ ਸਕੋਰ ਬਣਾਏ ਹਨ। ਵਿਰਾਟ ਨੇ IPL ‘ਚ 45 ਫਿਫਟੀ ਬਣਾਈਆਂ ਹਨ। ਉਸ ਦੇ ਨਾਂ 5 ਸੈਂਕੜੇ ਵੀ ਹਨ। ਇਸ ਤਰ੍ਹਾਂ ਉਸ ਨੇ 50 ਵਾਰ 50+ ਸਕੋਰ ਬਣਾਏ ਹਨ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਉਸ ਨੇ 60 ਵਾਰ 50 ਪਲੱਸ ਸਕੋਰ ਬਣਾਏ ਹਨ। ਵਿਰਾਟ ਨੇ IPL ‘ਚ 45 ਫਿਫਟੀ ਬਣਾਈਆਂ ਹਨ। ਉਸ ਦੇ ਨਾਂ 5 ਸੈਂਕੜੇ ਵੀ ਹਨ। ਇਸ ਤਰ੍ਹਾਂ ਉਸ ਨੇ 50 ਵਾਰ 50+ ਸਕੋਰ ਬਣਾਏ ਹਨ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਆਈਪੀਐੱਲ ‘ਚ ਗੇਲ ਅਜੇ ਵੀ ਸਿਕਸਰ ਕਿੰਗ ਹੈ

ਕੋਹਲੀ ਨੇ ਸਭ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਵੈਸਟਇੰਡੀਜ਼ ਦੇ ਬੱਲੇਬਾਜ਼ ਕੀਰੋਨ ਪੋਲਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਨੇ IPL ‘ਚ 223 ਛੱਕੇ ਲਗਾਏ ਹਨ। ਇਸ ਸੂਚੀ ‘ਚ ਕ੍ਰਿਸ ਗੇਲ 357 ਦੌੜਾਂ ਦੇ ਨਾਲ ਸਿਖਰ ‘ਤੇ ਹਨ। ਪੋਲਾਰਡ ਅਤੇ ਕੋਹਲੀ ਪੰਜਵੇਂ ਸਥਾਨ ‘ਤੇ ਹਨ।

ਕੋਹਲੀ ਨੇ ਸਭ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਵੈਸਟਇੰਡੀਜ਼ ਦੇ ਬੱਲੇਬਾਜ਼ ਕੀਰੋਨ ਪੋਲਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਨੇ IPL ‘ਚ 223 ਛੱਕੇ ਲਗਾਏ ਹਨ। ਇਸ ਸੂਚੀ ‘ਚ ਕ੍ਰਿਸ ਗੇਲ 357 ਦੌੜਾਂ ਦੇ ਨਾਲ ਸਿਖਰ ‘ਤੇ ਹਨ। ਪੋਲਾਰਡ ਅਤੇ ਕੋਹਲੀ ਪੰਜਵੇਂ ਸਥਾਨ ‘ਤੇ ਹਨ।

ਮੁੰਬਈ ਖਿਲਾਫ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ

ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੇ ਨਾਂ ਮੁੰਬਈ ਇੰਡੀਅਨਜ਼ ਖਿਲਾਫ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਹੈ। ਦੋਵਾਂ ਨੇ 148 ਦੌੜਾਂ ਦੀ ਸਾਂਝੇਦਾਰੀ ਕੀਤੀ। ਐਡਮ ਗਿਲਕ੍ਰਿਸਟ ਅਤੇ ਵੀਵੀਐਸ ਲਕਸ਼ਮਣ ਦੀ ਜੋੜੀ, ਜਿਸ ਨੇ 2008 ਵਿੱਚ ਨਾਬਾਦ 155 ਦੌੜਾਂ ਜੋੜੀਆਂ, ਮੁੰਬਈ ਵਿਰੁੱਧ ਸਾਂਝੇਦਾਰੀ ਦੀ ਸੂਚੀ ਵਿੱਚ ਸਿਖਰ ‘ਤੇ ਹੈ।

ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੇ ਨਾਂ ਮੁੰਬਈ ਇੰਡੀਅਨਜ਼ ਖਿਲਾਫ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਹੈ।

ਓਵਰਆਲ ਸਾਂਝੇਦਾਰੀ ਦੀ ਗੱਲ ਕਰੀਏ ਤਾਂ ਇਸ ਸੂਚੀ ‘ਚ ਟਾਪ 2 ਸਾਂਝੇਦਾਰੀਆਂ ਕੋਹਲੀ ਅਤੇ ਏਬੀ ਡਿਵਿਲੀਅਰਸ ਦੇ ਨਾਂ ‘ਤੇ ਹਨ। ਦੋਵਾਂ ਨੇ 2016 ਵਿੱਚ ਗੁਜਰਾਤ ਲਾਇਨਜ਼ ਖ਼ਿਲਾਫ਼ 229 ਅਤੇ 2015 ਵਿੱਚ ਮੁੰਬਈ ਖ਼ਿਲਾਫ਼ 215 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਮੁੰਬਈ ਦੇ ਖਿਲਾਫ ਓਪਨਿੰਗ ‘ਚ ਸਾਂਝੇਦਾਰੀ ਨਹੀਂ ਹੋ ਸਕੀ।

ਓਵਰਆਲ ਸਾਂਝੇਦਾਰੀ ਦੀ ਗੱਲ ਕਰੀਏ ਤਾਂ ਇਸ ਸੂਚੀ ‘ਚ ਟਾਪ 2 ਸਾਂਝੇਦਾਰੀਆਂ ਕੋਹਲੀ ਅਤੇ ਏਬੀ ਡਿਵਿਲੀਅਰਸ ਦੇ ਨਾਂ ‘ਤੇ ਹਨ।
Tags: Indian Crikcterpro punjab tvpunjabi newsVirat Kohli
Share223Tweet139Share56

Related Posts

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025

ਸਿਰਾਜ ਨੇ ਕਿਸ ਲਈ ਕੀਤਾ ਨੰਬਰ 20 ਦਾ ਸਾਈਨ ਸੈਲੀਬ੍ਰੇਸ਼ਨ, ”ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਸੀ”

ਜੁਲਾਈ 12, 2025

ਸ਼ੁਭਮਨ ਗਿੱਲ ਨੇ ਗਵਾਇਆ ਮੌਕਾ, ਤੋੜਿਆ ਜਾ ਸਕਦਾ ਸੀ 21 ਸਾਲ ਪੁਰਾਣਾ ਰਿਕਾਰਡ

ਜੁਲਾਈ 10, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਨੇ ਰਚਿਆ ਨਵਾਂ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਖਿਡਾਰੀ

ਜੁਲਾਈ 4, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025
Load More

Recent News

ਕੌਣ ਹੈ ਚੰਦਨ ਮਿਸ਼ਰਾ ਜਿਸ ਦਾ ਇਸਤਰਾਂ ਗੋਲੀਆਂ ਮਾਰ ਕੀਤਾ ਗਿਆ ਕਤਲ

ਜੁਲਾਈ 17, 2025

ਭਿਖਾਰੀਆਂ ਦਾ ਹੋਵੇਗਾ DNA ਟੈਸਟ, ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ

ਜੁਲਾਈ 17, 2025

ਲੁਧਿਆਣਾ ਦੇ ਖਾਲੀ ਪਲਾਟ ‘ਚ ਮਿਲੀ 7 ਮਹੀਨਿਆਂ ਦੀ ਲਾਪਤਾ ਹੋਈ ਬੱਚੀ

ਜੁਲਾਈ 17, 2025

ਸਮਾਰਟਫ਼ੋਨ ਦੀ ਇਸ ਵੱਡੀ ਕੰਪਨੀ ਨੇ ਲਾਂਚ ਕੀਤਾ ਬਜਟ AI ਸਮਾਰਟਫ਼ੋਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 17, 2025

ਫ਼ਿਲਮੀ ਸਟਾਈਲ ‘ਚ ਹਸਪਤਾਲ ਪਹੁੰਚ ਦਿੱਤਾ ਅਜਿਹੀ ਵਾਰਦਾਤ ਨੂੰ ਅੰਜਾਮ, CCTV ਚ ਕੈਦ ਹੋਈਆਂ ਤਸਵੀਰਾਂ

ਜੁਲਾਈ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.